ਨੌਜਵਾਨਾ ਨੇ ਕੇਕ ਕਟੱਕੇ ਮਨਾਇਆ ਸ਼੍ਰੋਮਣੀ ਭਗਤ ਰਵੀ ਦਾਸ ਜੀ ਦਾ ਦਿਹਾੜਾ

0
742

ਸ੍ਰੀ ਮਾਛੀਵਾੜਾ ਸਾਹਿਬ– (ਸੁਸ਼ੀਲ ਸ਼ਰਮਾ)— ਸ਼੍ਰੋ©ਮਣੀ ਭਗਤ ਰਵੀਦਾਸ ਜੀ ਦਾ ਦਿਹਾੜਾ ਕੇਕ ਕਟੱਕੇ ਮਨਾਇਆ | ਮਾਛੀਵਾੜਾ ਦੇ ਨੋਜਵਾਨਾ ਨੇ ਬਣਾਏ ਗਏ ਫੈਰਡਜ ਕੱਲਬ,ਸ਼੍ਰੀ ਗੁਰੂ ਰਵਿਦਾਸ ਚੈਰੀਟੇਬਲ ਟੱਰਟਸ ਦੇ ਮੈਬਰਾ ਵੱਲੋ ਰੋਪੜ ਮਾਰਗ ਤੇ ਸਥਿਤ ਪੁਰਾਣੀ ਗਊਸ਼ਾਲਾ ਨੇੜੇ ਮਹੁੱਲਾ ਨਿਵਾਸੀਆ ਦੇ ਸਹਿਯੋਗ ਨਾਲ ਆਪਣੇ ਹੀ ਮਹੁੱਲੇ ਵਿਚ ਗੁਰੂ ਰਵੀ ਦਾਸ ਜੀ ਦਾ ਦਿਹਾੜਾ ਮਨਾਉਣ ਲਈ ਅੱਜ ਦੇਰ ਸਾਮ ਕੇਕ ਕੱਟਿਆ ਤੇ ਮਹਾਰਾਜ ਜੀ ਨੂੰ ਭੋਗ ਲਗਾਉਣ ਉਪਰੰਤ ਸੰਗਤਾ ਵਿਚ ਵੰਡਿਆ ਗਿਆ | ਕੱਲਬ ਦੇ ਨੋਜਵਾਨਾ ਦੀ ਇਸ ਨਵੇਕਲੀ ਰੀਤ ਦੀ ਸ਼ਹਿਰ ਵਿਚ ਚੰਗੀ ਚਰਚਾ ਬਣੀ ਹੋਈ ਹੈ | ਇਸ ਕੇਕ ਕਟੱਣ ਦੀ ਰਸਮ ਵਿਚ ਹੋਰ ਵੀ ਪਤਵੰਤੇ ਸਜੱਣਾ ਨੇ ਆਪਣੀ ਹਾਜ਼ਰੀ ਲਗਵਾਈ | ਇਸ ਮੌਕੇ ਕੇਕ ਕੱਟਣ ਵਾਲਿਆ ਵਿਚ ਟਰੱਸਟ ਦੇ ਪ੍ਰਧਾਨ ਸੁਖਦੇਵ ਸਿੰਘ ਬਿੱਟੂ,ਸਤੱਪਾਲ ਵਿਰਦੀ,ਸਕੱਤਰ ਮਹਿੰਦਰ ਸਿੰਘ,ਚੈਅਰਮੈਨ ਬਲਜੀਤ ਸਿੰਘ,ਡਾਇਰੈਕਟਰ ਗੁਰਮੁੱਖਦੀਪ,ਰਾਕੇਸ਼ ਕੁਮਾਰ ਛਿੰਦੂ,ਕੁਲਦੀਪ ਸਿੰਘ,ਹਰੀਪਾਲ,ਚਰਨਜੀਤ ਸਿੰਘ,ਗੁਰਜੀਵਨ ਸਿੰਘ,ਕ੍ਰਿਸ਼ਨ ਲਾਲ,ਸੁਖਵਿੰਦਰ ਸਿੰਘ ਮਾਨ,ਬਲਵਿੰਦਰ ਮਾਨ, ਰੂਪਲਾਲ ਵਿਰਦੀ, ਬਲਦੇਵ ਸਿੰਘ,ਸੋਹਣ ਸਿੰਘ,ਗੁਰਪ੍ਰੀਤ ਸਿੰਘ,ਪਰਮਜੀਤ ਨੀਲੋ,ਮਨੋਹਰ ਲਾਲ,ਪਰਮਿੰਦਰ ਸਿੰਘ ਨੋਨਾ,ਕਮਲ ਟੇਲਰ,ਲਾਡੀ,ਮਿੰਟੂ,ਕੁਲਵਿੰਦਰ ਸਿੰਘ ਮਾਨ, ਗੁਰਮਨਦੀਪ,ਹਰਮੇਸ਼ ਲਾਲ ਘੁੱਲਾ,ਵੀ ਮੌਜੂਦ ਸਨ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.