ਜੈਮਾਂ ਚਿੰਤਪੂਰਨੀ ਸੇਵਾ ਸੰਮਤੀ ਮਾਨਸਾ ਦੀ ਮੀਟਿੰਗ

0
640

ਮਾਨਸਾ {ਜੋਨੀ ਜਿੰਦਲ} ਜੈਮਾਂ ਚਿੰਤਪੂਰਨੀ ਸੇਵਾ ਸੰਮਤੀ ਮਾਨਸਾ ਦੀ ਮੀਟਿੰਗ ਸ਼ੀ੍ ਨਾਨਕ ਮਲ ਧਰਮਸਾਲਾ ਵਿਖੈ ਹੁਕਮ ਚੰਦ ਬ ਾਂਸਲ ਤੇ ਮਾ: ਰੁਲਦੁ ਰਾਮ ਬ ਬਾਂਸਲ ਦੀ ਅਗਵਾਈ ਹੇਠ ਹੋਈ |ਇਸ ਮੋਕੇ ਸਭ ਤੋ ਪਹਿਲਾ ਸਰਬਸੰਮਤੀ ਨਾਲ ਚੋਣ ਹੋਈ ਜਿਸ ਵਿੱਚ ਪ੍ਧਾਨ ਈਸਵਰ ਚੰਦ ਕਾਕਾ ,ਵਾਈਸ ਪ੍ਧਾਨ ਨਿਤਿਨ ਖੂੰਗਰ ,ਜਰਨਲ ਸਕੱਤਰ ਰਮੇਸ਼ ਜਿੰਦਲ ,ਖਜਾਨਚੀ ਸੰਜੀਵ ਕੁਮਾਰ ਬੋਬੀ ,ਪੀ.ਆਰ .ੳ ਸੁਨੀਲ ਗੋਲਾ , ਪੈ੍ਸ ਸਕੱਤਰ ਨਰੇਸ ਬਿਰਲਾ ,ਸਰਪ੍ਸਤ ਹੁਕਮ ਚੰਦ ਬਾਂਸਲ , ਰੁਲਦੂ ਰਾਮ ਬਾਸਲ ਚੁਣੇ ਗਏ | ਇਸ ਮੋਕੇ ਸਮੂਹ ਮੈਬਰਾ ਨੇ ਫੈਸਲਾ ਕੀਤਾ ਕਿ ਸਹਿਰ ਨਿਵਾਸੀਆ ਦੀ ਭਾਰੀ ਮੰਗ ਨੂੰ ਦੇਖਦੇ ਹੋਏ ਹਰੇਕ ਮ ਹੀਨੇ ਮਾਨਸਾ ਤੋ ਚਿੰਤਪੂਰਨੀ ਲਈ ਬੱਸ ਚਲਾਈ ,ਜਾਏਗੀ ਜੋ ਸਰਬਸੰਮਤੀ ਨਾਲ ਪਾਸ ਕੀਤੀ ਗਈ |ਪ੍ਧਾਨ ਈਸਵਰ ਕਾਕਾ ਨੇਦੱਸਿਆ ਕਿ ਇਸ ਤੋ ਇਲਾਵਾ ਸਮਾਜ ਭਲਾਈ ਦੇ ਕੰਮ ਵੀ ਕੀਤੇ ਜਾਣਗੇ |ਇਸ ਮੋਕੇ ਰਾਕੇਸ ਵਿੱਕੀ , ਨਰੇਸ ਕੁਮਾਰ ਰੋੜੀ ਵਾਲਾ ,ਰਮੇਸ਼ ਜਿੰਦਲ ਮੈਸੀ , ਮਨੋਜ ਕੁਮਾਰ ਅਜੈ ਕੁਮਾਰ ਟੀਚਰ ,ਨਰਿੰਦਰ ਕੁਮਾਰ ਨਿੰਦੀ ,ਪਵਨ ਕੁਮਾਰ ,ਰਿੰਕੂ ਕੁਮਾਰ ,ਜਿੰਮੀ ,ਅਭਿਸੈਕ ਜੈਨ ਹਾਜਰ ਸਨ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.