ਸ੍ਰੋਮਣੀ ਅਕਾਲੀਦਲ 1920ਵਲੋ ਡੀ ੲੀ ਓੁ ਮੋਗਾ ਖਿਲਾਫ ਲਗਾੲਿਅਾ ਧਰਨਾ

0
700


ਜੇਕਰ ਜਿਲਾ ਪ੍ਰਸਾਸਨ ਨੇ ਡੀ ੲੀ ਓੁ ਮੋਗਾ ਖਿਲਾਫ ਕਾਰਵਾੲੀ ਨਾ ਕੀਤੀ ਤਾ ਸੰਘਰਸ ਹੋਰ ਤੇਜ ਕਰਾਗੇ :-ਬੂੱਟਾ ਸਿੰਘ ਰਣਸੀਹ
ਅੱਜ ਜਿਲਾ ਡਿਪਟੀ ਕਮਿਸਨਰ ਦੇ ਦਫਤਰ ਅੱਗੇ ਸ੍ਰੋਮਣੀ ਅਕਾਲੀ ਦਲ 1920 ਵਲੋ ਡੀ ੲੀ ਓੁ ਖਿਲਾਫ ਅੱਜ ਵਿਸਾਲ ਧਰਨਾ ਲਗਾਕੇ ਜੋਰਦਾਰ ਰੋਸ਼ ਪ੍ਰਦਰਸਨ ਕੀਤਾ ਗਿਅਾ ਅਤੇ ੲਿਸ ਅਫਸ਼ਰ ਨੂੰ ਅਹੁੱਦੇ ਤੋ ਬਰਖਾਸਤ ਕਰਨ ਦੀ ਮੰਗ ਕੀਤੀ ਗੲੀ! ੲਿਸ ਮੋਕੇ ਅਕਾਲੀ ਦਲ 1920ਦੇ ਜਿਲਾ ਪ੍ਰਧਾਨ ਬੂਟਾ ਸਿੰਘ ਰਣਸੀਹ ਨੇ ਕਿਹਾ ਕਿ ੲਿਸ ਡੀ ੲੀ ਓੁ  ਗੁਰਦਰਸਨ ਸਿੰਘ ਵਲੋ ੲਿੱਕ ਮਹਿਲਾ ਅਧਿਪਕਾ ਨੂੰ ਵਾਰ ਵਾਰ ਅੱਪ ਸਬਦਾ ਬੋਲ ਕਿ ਜਲੀਲ ਕੀਤਾ ਗਿਅਾ ੳੁਨਾ ਕਿਹਾ ਅਜਿਹੇ ਮਾੜਾ ਅਫਸਰ ਦੀ ਬਦੋਲਤ ਅੱਜ ਸਿੱਖਿਅਾ ਦਾ ਪੱਧਰ ਗਿਰਦਾ ਜਾ ਰਿਹਾ ਹੈ! ੳੁਨਾ ਕਿਹਾ ਕਿ ੲਿਹ ਅਫਸਰ ਅਾਪਣੇ ਅਹੁੱ ਦੇ ਦੀ ਹੈਕੜ ਬਾਜੀ ਕਾਰਨ ਅਕਸਰ ਹੀ ਅਧਿਪਕਾ ਨੂੰ ਗਲਤ ਸਬਦਾਬਲੀ ਪ੍ਰਯੋਗ ਕਰਦਾ ਹੈ! ਰਣਸੀਹ ਨੇ ਦੋਸ ਲਗਾੳੁਦਿਅਾ ਕਿਹਾ ਕਿ ਜਿਲੇ ਨੂੰ ਅਜਿਹੇ ਸਰਾਬ ਪੀਣ ਦੇ ਅਾਦੀ ਅਫਸਰ ਦੀ ਲੋੜ ਹੈ! ੲਿਸ ਮੋਕੇ ਵੱਡੀ ਗਿਣਤੀ ਪੁਜੇ ਲੋਕਾ ਨੇ ਨਾਅਰੇ ਲਗਾ ਕੇ ੲਿਸ ਅਫਸਰ ਖਿਲਾਫ ਤਰੁੰਤ ਕਾਰਵਾੲੀ ਕਰਨ ਦੀ ਮੰਗ ਕੀਤੀ! ਜਦੋ ੲਿਸ ਮਾਮਲੇ ਸਬੰਧੀ ਡੀ ੲੀ ਓੁ ਮੋਗਾ ਨਾਲ ਗਲ ਕਰਨ ੳੁਨਾ ਦੇ ਦਫਤਰ ਗੲੇ ਤਾ ੳੁਹ ਦਫਤਰ  ਦਫਤਰ ਵਿੱਚ ਨਹੀ  ਸਨ ਜਦੋ ੳੁਨਾ ਨਾਲ ਫੋਨ ਤੇ ਸਪ੍ਰੰਕ ਕਰਨ ਦੀ ਕੋਸਿਸ ਕੀਤੀ ਤਾ ੳੁਹ ਵਾਰ ਵਾਰ ਫੋਨ ਕਟਦੇ ਰਹੇ!

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.