ਸੰਗਰੂਰ, 18 ਫਰਵਰੀ (ਕਰਮਜੀਤ ਰਿਸ਼ੀ )

ਜਿਲਾ੍ ਸੰਗਰੂਰ ਦੇ ਪਿੰਡ  ਝਾੜੋ ਦਾ ੳੁਭਰਦੇ  ਕਲਾਕਾਰ ਮਨੀ ਝਾੜੋ  ਦੀ ਅਾਵਾਜ ਚ ‘ਯਾਰ
ਪਿੱਛੇ ‘ ਦਾ ਪੋਸਟਰ ਰਲੀਜ ਕੀਤਾ ਗਿਅਾ।ਜਿਸ ਦਾ ਇਸ ਦਾ ਪੋਸ਼ਟਰ ਗਿੰਨੀ ਧੀਮਾਨ, ਮਿਊਜਿਕ
ਕੇ.ਵੀ.ਸਿੰਘ ਕੰਪਨੀ ਵੱਲੋ ਅਾਨ ਲਾੲੀਨ ਪੂਰੀ ਦੁਨੀਆ ਭਰ ਚ, ਜਲਦੀ ਹੀ ਰਲੀਜ ਕੀਤਾ ਜਾ ਰਿਹਾ
ਹੈ। ਗਾਇਕ ਮਨੀ ਝਾੜੋ ਨਾਲ ਗੱਲ ਕਰਨ ਤੇ ਉਨ੍ਹਾਂ ਦੱਸਿਆ ਕਿ ਇਸ ਗੀਤ ਦੇ ਸ਼ਬਦ ਨਾਮਵਰ ਗੀਤਕਾਰ
ਮੱਟ ਸੇਰੋਂ ਵਾਲਾ ਦੀ ਕਲਮ ਬੰਦ ਹਨ।  ਮੱਟ ਸੇਰੋਂ ਨੇ ਇਸ ਗੀਤ ਬਾਰੇ ਦੱਸਿਅਾ  ਕਿ ਇਹ ਸਾਡਾ
ਗੀਤ ਸਰੋਤਿਆਂ  ਦੀ ਕਚਿਹਰੀ ਵਿੱਚ  ਬਹੁਤ ਹੀ ਪਸੰਦ ਅਾਵੇਗਾ।