ਭਿੱਖੀਵਿੰਡ, 29 ਮਾਰਚ (ਭੁਪਿੰਦਰ ਸਿੰਘ) : ਪਿੰਡ ਮੱਖੀ ਕਲਾਂ ਵਿਖੇ ਸੇਵਾ ਕੇਦਰ ਦੀ
ਰਾਤ ਸਮੇ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ  ਇਸ  ਸਬੰਧੀ  ਪੱਤਰਕਾਰਾਂ ਨੂੰ
ਜਾਣਕਾਰੀ ਦਿੰਦਿਆ ਸੇਵਾ ਕੇਦਰ ਦੇ ਉਪਰੇਟਰ ਰਣਜੀਤ ਸਿੰਘ ਨੇ ਦੱਸਿਆ ਕਿ ਮੈ 28   ਮਾਰਚ
ਨੂੰ ਆਪਣੇ ਸੇਵਾ ਕੇਦਰ ਦਾ ਤਾਲਾ ਬੰਦ ਕਰ ਕੇ ਗਿਆ ਤਾ 29- 30 ਮਾਰਚ ਨੂੰ  ਛੁੱਟੀ ਸੀ
ਪਰ ਅੱਜ ਮੈਨੂੰ 9 ਵਜੇ  ਪਿੰਡ ਤੋ ਫੋਨ ਗਿਆ ਕਿ ਸੇਵਾ ਕੇਦਰ ਵਿਚ ਚੋਰੀ ਹੋ ਗਈ ਹੈ ਮੈ
ਆ ਕੇ ਵੇਖਿਆ ਤਾ ਤਾਲਾ ਤੋੜ ਕੇ ਚੋਰਾ ਨੇ  ਇੱਕ ਪੀ ਸੀ ਇੱਕ ਐਲ ਸੀ ਡੀ ਗਾਇਬ ਸੀ ਮੈ
ਤੁਰੰਤ  ਪਿੰਡ ਦੇ ਮੋਹਿਤਬਾਰਾ ਨੂੰ ਜਾਣੂ ਕਰਵਾਇਆ ਅਤੇ ਤਰੰਤ ਚੋਕੀ ਕੱਚਾ ਪੱਕਾ ਵਿਖੇ
ਫੋਨ ਕੀਤਾ ਮੋਕੇ ਤੇ ਤਰੰਤ ਚੋਕੀ ਇੰਚਾਰਜ ਸੁਰਿੰਦਰਪਾਲ ਸਿੰਘ ਨੇ ਪਹੁੰਚ ਕੇ ਮੋਕੇ ਵੇਖ
ਕੇ ਵਿਸਵਾਸ ਦਿਵਾਇਆ ਕਿ ਚੋਰਾ ਨੂੰ ਜਲਦੀ ਫੜ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ  ਇਸ
ਮੋਕੇ ਪਿੰਡ ਦੇ ਮੋਹਿਤਬਾਰ ਬਾਬਾ ਰੇਸਮ ਸਿੰਘ ਨੇ ਕਿਹਾ ਕਿ ਪਲਿਸ ਜਲਦੀ ਚੋਰਾ ਨੂੰ ਫੜ
ਕੇ ਉਹਨਾ  ਤੇ ਸਖਤ ਕਾਰਵਾਈ ਕਰੇ ਤਾ ਜੋ ਅੱਗੇ ਤੋ ਚੋਰੀ ਨਾ ਹੋ ਸਕੇ  ਇਸ ਮੋਕੇ ਹਾਜਿਰ
ਜੀ ਉ ਜਸਬੀਰ ਸਿੰਘ ਕਾਕਾ ਮੱਖੀ ਕਲਾਂ ਰਾਣਾ ਮੱਖੀ ਕਲਾਂ ਹਾਜਿਰ ਸਨ
ਕੈਪਸਨ  ਪਿੰਡ ਮੱਖੀ ਕਲਾਂ ਵਿਖੇ ਸੇਵਾ ਕੇਦਰ ਦੀ ਚੋਰੀ ਬਾਰੇ ਜਾਣਕਾਰੀ ਦਿੰਦੇ
ਹੋਏ ਉਪਰੇਟਰ ਰਣਜੀਤ ਸਿੰਘ  ਬਾਬਾ ਰੇਸਮ ਸਿੰਘ