Breaking News

ਸ਼ਰਮਾ ਪਰਿਵਾਰ ਨੂੰ ਸਦਮਾ

ਸ੍ਰੀ ਮਾਛੀਵਾੜਾ ਸਾਹਿਬ-- (ਸੁਸ਼ੀਲ ਸ਼ਰਮਾ)— ਲੰਬੇ ਸਮੇਂ ਤੋਂ ਧਾਰਮਿਕ ਸੰਸਥਾਵਾਂ ਨਾਲ ਜੁੜੇ ਗੁਰਚਰਨ ਸ਼ਰਮਾ ਤੇ ਸ਼ਿਵਚਰਨ ਸ਼ਰਮਾ ਨੂੰ ਉਦੋਂ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਮਾਤਾ...

ਸ਼ਹੀਦ ਬਾਬਾ ਦੀਪ ਸਿੰਘ ਕੀਰਤਨ ਦਰਬਾਰ ਸੁਸਾਇਟੀ ਵੰਡ ਰਹੀ ਹੈ ਲੋੜਵੰਦਾਂ ਨੂੰ ਗਰਮ ਕੱਪੜੇ |

ਪੱਟੀ, 19 ਦਸੰਬਰ (ਅਵਤਾਰ ਸਿੰਘ ਢਿੱਲੋਂ ) ਪੱਟੀ ਸ਼ਹਿਰ ਦੀ ਸਿਰਮੌਰ ਸੰਸਥਾਂ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਰਜਿ: ਪੱਟੀ ਵੱਲੋ ਸ਼ਹਿਰ...

ਛੋਟੇ ਸਾਹਿਬਜ਼ਾਦਿਆਂ ਦੀ ਯਾਦ ਚ ਵਿਸਾਲ ਲੰਗਰ 25 ਤੋਂ ਮਹਿਲ ਕਲਾਂ ਚ

ਮਹਿਲ ਕਲਾਂ 19 ਦਸੰਬਰ (ਗੁਰਸੇਵਕ ਸਿੰਘ ਸਹੋਤਾ) - ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀ ਲਾਸਨੀ ਸਹੀਦੀ ਦਿਹਾੜੇ ਨੂੰ ਸਮਰਪਿਤ ਕਸਬਾ ਮਹਿਲ ਕਲਾਂ ਵਿਖੇ...

ਆਈਟੀ ਕਾਲਜ ਵਿਖੇ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ

ਭਿੱਖੀਵਿੰਡ 18 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਲੜਕੀਆਂ ਨੂੰ ਸਿੱਖਿਆ ਪ੍ਰਦਾਨ ਕਰ ਰਹੀ ਇਲਾਕੇ ਦੀ ਨਾਮਵਰ ਸੰਸਥਾ ਆਈ.ਟੀ ਕਾਲਜ (ਲੜਕੀਆਂ) ਭਗਵਾਨਪੁਰਾ ਵਿਖੇ ਸਾਹਿਬ-ਏ-ਕਮਾਲ ਦਸ਼ਮੇਸ਼ ਪਿਤਾ ਸ੍ਰੀ ਗੁਰੂ...

ਸਰਕਾਰੀ ਆਦਰਸ਼ ਸਕੂਲ ਨੇ ਜਿਲ੍ਹਾ ਪੱਧਰੀ ਪੇਂਡੂ ਖੇਡਾਂ ‘ਚ ਦੂਸਰਾ ਸਥਾਨ ਹਾਸਲ ਕੀਤਾ

ਭਿੱਖੀਵਿੰਡ 19 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਗੁਰੂ ਅਰਜਨ ਦੇਵ ਸਟੇਡੀਅਮ ਤਰਨ ਤਾਰਨ ਵਿਖੇ ਕਰਵਾਈਆਂ ਗਈਆਂ ਜਿਲ੍ਹਾ ਪੱਧਰੀ ਪੇਂਡੂ ਖੇਡਾਂ ‘ਚ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਬਲ੍ਹੇਰ ਖੁਰਦ...

ਕਰਨਲ ਅਸ਼ਵਨੀ ਕੁਮਾਰ ਨੇ ਐਨ.ਸੀ.ਸੀ ਕੈਡਿਟਾਂ ਨਾਲ ਕੀਤੀ ਮੁਲਾਕਾਤ

ਭਿੱਖੀਵਿੰਡ 19 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ ਵਿਖੇ ਐਨ.ਸੀ.ਸੀ ਨੂੰ ਮਿਲਣ ਤੇ ਪ੍ਰਬੰਧਾਂ ਦਾ ਜਾਇਜਾ ਲੈਣ ਲਈ 11 ਪੰਜਾਬ ਬਟਾਲੀਅਨ ਦੇ ਕਮਾਂਡੈਂਟ...

ਨੌਜਵਾਨ ਵਾਤਾਵਰਨ ਸੰਭਾਲ ਲਹਿਰ ਪਿੰਡ-ਪਿੰਡ ਬਣਾਵੇਗੀ ਵਲੰਟੀਅਰ ਟੀਮ – ਆਜ਼ਾਦ, ਪਿੰਦਾ

ਭਿੱਖੀਵਿੰਡ 19 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਸਮਾਜਸੇਵੀ ਜਥੇਬੰਦੀ “ਨੌਜਵਾਨ ਵਾਤਾਵਰਨ ਸੰਭਾਲ ਲਹਿਰ” ਜਿਲ੍ਹੇ ਦੇ ਹਰ ਪਿੰਡ ਵਿਚ 11 ਮੈਂਬਰੀ ਵਲੰਟੀਅਰ ਟੀਮ ਬਣਾਵੇਗੀ। ਇਹ ਜਾਣਕਾਰੀ ਨੌਜਵਾਨ ਵਾਤਾਵਰਨ...

ਸਾਹਿਬਜਾਦਿਆਾ ਤੇ ਸਮੂਹ ਸਿੰਘਾ ਦੀ ਸ਼ਹਾਦਤ ਨੰੂ ਸਮਰਪਿਤ ਸ਼ਹੀਦੀ ਹਫਤਾ ਅਜੱ ਤੋਂ

ਸ਼ਾਹਕੋਟ 19 ਦਸੰਬਰ (ਪਿ੍ਤਪਾਲ ਸਿੰਘ)- ਦਸਵਾੇ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜਾਦਿਆਾ , ਮਾਤਾ ਗੁਜਰੀ ਜੀ , ਬਾਬਾ ਜੀਵਨ ਸਿੰਘ ਜੀ...

ਰਾਮਗੜ੍ਹੀਆ ਪਬਲਿਕ ਸਕੂਲ ਦਾ 31ਵਾਂ ਸਲਾਨਾ ਸਮਾਗਮ ਇਨਾਮ ਵੰਡ ਸਮਾਰੋਹ ਹੋਇਆ

ਸ਼ਾਹਕੋਟ 19 ਦਸੰਬਰ(ਪਿ੍ਤਪਾਲ ਸਿੰਘ )-ਰਾਮਗੜ੍ਹੀਆ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਦਾ 31ਵਾਂ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਸਮਾਗਮ 'ਚ ਸੰਤ ਗੁਰਮੀਤ ਸਿੰਘ ਖੋਸਾ...