Breaking News

ਨੋਜਵਾਨ ਸਭਾ ਨੇ ਟੈੱਟ ਪਾਸ ਟੀਚਰ ਯੂਨੀਅਨ ਦੇ ਸਹਿਯੋਗ ਨਾਲ ਬੂਟੇ ਵੰਡੇ

ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨੋਜਵਾਨ ਸਭਾ ਨੇ ਟੈੱਟ ਪਾਸ ਟੀਚਰ ਯੂਨੀਅਨ ਦੇ ਸਹਿਯੋਗ ਸਦਕਾ ਤਰਨਤਾਰਨ ਸਾਹਿਬ ਦੀ ਪਵਿੱਤਰ ਧਰਤੀ...

ਸਰਕਾਰੀ ਸਕੂਲ ਸਿੱਖਿਆ ਬਚਾਉ ਮੰਚ ਪੰਜਾਬ ਦੀ ਸਿੱਖਿਆ ਮੰਤਰੀ ਨਾਲ ਪੰਜਾਬ ਭਵਨ ਚੰਡੀਗੜ੍ਹ ‘ਚ ਹੋਈ ਮੀਟਿੰਗ

19 ਜੂਨ ਨੂੰ ਮੁੱਖ ਮੰਤਰੀ ਪੰਜਾਬ ਨਾਲ ਹੋਣ ਵਾਲੀ ਮੀਟਿੰਗ ਦੇ ਮੁੱਦੇ ਵਿਚਾਰੇ ਮੰਚ ਦੇ ਚੱਲੇ ਸੰਘਰਸ਼ ਦੋਰਾਨ ਅਧਿਅਾਪਕਾਂ ਦੇ ਹੋੲੇ ਪਰਚੇ,ਬਦਲੀਅਾਂ,ਕਾਰਨ ਦੱਸੋ ਨੋਟਿਸ ਵਾਪਸ...

ਈ ਟੀ ਟੀ ਟੈੱਟ ਪਾਸ ਟੀਚਰਜ਼ ਯੂਨੀਅਨ ਦੇ ਆਗੂਆਂ ਦੀ ਸਰਬਸੰਮਤੀ ਨਾਲ ਹੋਈ ਚੋਣ

ਜਗਪ੍ਰੀਤ ਸਿੰਘ ਬਠਿੰਡਾ ਕਾਰਜਕਾਰੀ ਪ੍ਰਧਾਨ ਨਿਯੁਕਤ ਲੁਧਿਆਣਾ 27 ਮਈ (noi24) ਅੱਜ ਸਥਾਨਕ ਚਤਰ ਸਿੰਘ ਪਾਰਕ ਵਿਖੇ ਈ ਟੀ ਟੀ ਟੈਟ ਪਾਸ ਅਧਿਆਪਕਾ ਦੇ ਸੂਬਾਈ ਆਗੂਆਂ...

ਬੇਰੁਜਗਾਰ ਈ.ਟੀ.ਟੀ. ਅਧਿਆਪਕਾਂ ਦਾ ਵਫਦ ਕੈਬਨਿਟ ਸਬ ਕਮੇਟੀ ਨੂੰ ਮਿਲਿਆ

4 ਜੂਨ ਨੂੰ ਯੂਨੀਅਨ ਦੀ ਮੁੱਖ ਮੰਤਰੀ ਨਾਲ ਮੀਟਿੰਗ ਦਾ ਦਿੱਤਾ ਭਰੋਸਾ ਚੰਡੀਗੜ੍ਹ 23 ਮਈ, ਪੰਜਾਬ ਭਵਨ ਵਿਖੇ ਈ.ਟੀ.ਟੀ. ਟੈੱਟ ਪਾਸ ਬੇਰੁਜਗਾਰ ਅਧਿਆਪਕ ਯੂਨੀਅਨ ਦੀ...

ੲੀ ਟੀ ਟੀ ਅਧਿਅਾਪਕ ਯੂਨੀਅਨ ਪੰਜਾਬ ਨੇ ਪ੍ਰਾੲਿਮਰੀ ਕੇਡਰ ਦੀ ਤਣਖਾਹ ਸਭ ਤੋ ਵੱਧ ਕਰਨ ਦੀ ਕੀਤੀ ਮੰਗ

1 ਜਨਵਰੀ 2006 ਤੋਂ ਪ੍ਰਾਇਮਰੀ ਕੇਡਰ ਦੇ ਹੋਏ ਨੁਕਸਾਨ ਦੀ ਭਰਪਾਈ ਦੀ ਕੀਤੀ ਮੰਗ ਐਨ ਪੀ ਐਸ ਤੇ ਗਰੈਚਟੀ, ਫੈਮਲੀ ਪੈਨਸ਼ਨ ਦੀ ਕੇਂਦਰ ਦੀ ਤਰਜ...

ਬੇਰੁਜਗਾਰ ਈ.ਟੀ.ਟੀ. ਅਧਿਆਪਕਾਂ ਦੀਆਂ ਸ਼ਾਹਕੋਟ ਰੈਲੀ ਸਬੰਧੀ ਤਿਆਰੀਆਂ ਮੁਕੰਮਲ

ਸ਼ਾਹਕੋਟ 10 ਮਈ ( noi24 ), ਈ.ਟੀ.ਟੀ. ਟੈੱਟ ਪਾਸ ਬੇਰੁਜਗਾਰ ਅਧਿਆਪਕ ਯੂਨੀਅਨ ਦੇ ਸੂਬਾ ਕਮੇਟੀ ਮੈਬਰਾਂ ਅਤੇ ਸੂਬੇ ਭਰ ਤੋਂ ਪਹੁੰਚੇ ਜਿਲ੍ਹਾ ਆਗੂਆਂ ਦੀ ਅਹਿਮ...