Breaking News

मोगा सेहत विभाग के कर्मचारियों ने पंजाब सरकार के खिलाफ किया रोष पर्दशन रैली की गई |

आज मोगा के सरकारी हॉस्पिटल के कर्मचारियों द्वारा पंजाब सरकार के खिलाफ जम कर रोष पर्दशन करते हुए रैली की गई और इस दौरान मुलाजिम...

ਜਰਨਲ ਕੈਟਾਗਿਰੀ ਵੱਲੋਂ 10  ਨੂੰ ਦਿੱਤੇ  ਬੰਦ ਦੇ ਸੱਦੇ ਮੌਕੇ ਘੱਟ ਗਿਣਤੀ ਕੌਮਾਂ ਤੇ ਕਿਸੇ ਤਰ੍ਹਾਂ ਦੀ ਹੁਲੜਬਾਜੀ ਜਾਂ ਜਾਨੀ-ਮਾਲੀ ਨੁਕਸਾਨ ਨਹੀਂ ਹੋਣ ਦੇਵਾਂਗੇ : ਮਾਨ

ਬਠਿੰਡਾ 7 ਅਪ੍ਰੈਲ ( ਦਲਜੀਤ ਸਿੰਘ ਸਿਧਾਣਾ ) “ਵਿਧਾਨ ਦੇ ਅਨੁਸਾਰ ਸਭ ਕੌਮਾਂ, ਵਰਗਾਂ ਨੂੰ ਬੇਸ਼ੱਕ ਜਮਹੂਰੀਅਤ ਅਤੇ ਅਮਨਮਈ ਤਰੀਕੇ ਹਰ ਤਰ੍ਹਾਂ ਦੇ ਰੋਸ ਵਿਖਾਵੇ,...

ਫਿਲਮ ਰਿਲੀਜ਼ ‘ਤੇ ਸਿੱਖ ਕੌਮ ਦੀਆਂ ਭੜਕ ਸਕਦੀਆਂ ਹਨ ਭਾਵਨਾਵਾਂ, ਅਣ ਸੁਖਾਵੇਂ ਮਾਹੌਲ ਲਈ ਫਿਲਮ ਦੇ ਨਿਰਦੇਸ਼ਕ ਤੋਂ ਇਲਾਵਾ ਕੇਂਦਰ ਅਤੇ ਪੰਜਾਬ ਸਰਕਾਰ ਹੋਵੇਗੀ ਜ਼ਿੰਮੇਵਾਰ : ਬਾਬਾ ਹਰਨਾਮ ਸਿੰਘ ਖ਼ਾਲਸਾ ।

ਅੰਮ੍ਰਿਤਸਰ 9 ਅਪ੍ਰੈਲ (   ) ਦਮਦਮੀ ਟਕਸਾਲ ਨੇ ਵਿਵਾਦਿਤ ਫਿਲਮ ਨਾਨਕਸ਼ਾਹ ਫਕੀਰ ਪ੍ਰਤੀ ਸਖ਼ਤ ਵਿਰੋਧ ਜਤਾਇਆ ਹੈ । ਫਿਲਮ ਪ੍ਰਤੀ ਸਿੱਖ ਕੌਮ ਅੰਦਰ ਪੈਦਾ ਹੋਈ...

ਰੋਟਰੀ ਕਲੱਬ ਵੱਲੋ ਮੁਫਤ ਅਾਯੁਰਵੈਦਿਕ ਕੈਂਪ ਲਗਾੲਿਅਾ।

ਸੰਗਰੂਰ,9 ਅਪ੍ਰੈਲ (ਕਰਮਜੀਤ ਰਿਸ਼ੀ) ਰੋਟਰੀ  ਕਲੱਬ ਦੇ  ਵੱਲੋ ਅਾਯੁਰਵੈਦਿਕ ਮੁਫਤ ਮੈਡੀਕਲ ਕੈਪ ਰੋਟਰੀ ਕੰਪਲੈਕਸ ਪੀਰਾ ਵਾਲਾ ਗੇਟ ਸੁਨਾਮ ਵਿਖੇ ਲਗਾਇਆ ਗਿਆ।ਜਿਸ ਵਿੱਚ ਡਾ.ਮਲਕੀਤ ਸਿੰਘ ਘੱਗਾ,ਡਾ.ਸੰਦੀਪ...

ਸਰਕਾਰੀ ਐਲੀਮੈਂਟਰੀ ਸਕੂਲ ਦੀਦਾਰਗੜ੍ਹ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ।

ਸ਼ੇਰਪੁਰ ( ਹਰਜੀਤ ਕਾਤਿਲ ) ਸਰਕਾਰੀ ਐਲੀਮੈਂਟਰੀ ਸਕੂਲ ਦੀਦਾਰਗੜ੍ਹ ਵਿਖੇ ਮੁੱਖ ਅਧਿਆਪਕ ਪਰਮਜੀਤ ਸਿੰਘ ਕੱਟੂ ਅਤੇ ਸੈਂਟਰ ਹੈੱਡ ਟੀਚਰ ਬਲਜਿੰਦਰ ਰਿਸ਼ੀ ਦੀ ਅਗਵਾਈ ਹੇਠ ਸਕੂਲ...

ਦਲਿਤ ਵਰਗ ਵੱਲੋ ਜੀ.ਐਸ.ਟੀ.ਐਕਟ ਦੇ ਵਿੱਚ ਸੋਧ ਦੇ ਖਿਲਾਫ ਕੇਦਰ ਸਰਕਾਰ ਵਿਰੁੱਧ ਰੋਸ ਮਾਰਚ

ਸੰਗਰੂਰ,​3ਅਪ੍ਰੈਲ(ਕਰਮਜੀਤ ਰਿਸ਼ੀ) ਪਿੰਡ ਸਤੋਜ ਵਿਖੇ ਦਲਿਤ ਵਰਗ ਵੱਲੋ ਜੀ.ਐਸ.ਟੀ.ਐਕਟ ਦੇ ਵਿੱਚ ਸੋਧ ਦੇ ਖਿਲਾਫ ਕੇਦਰ ਸਰਕਾਰ ਵਿਰੁੱਧ ਰੋਸ ਮਾਰਚ ਕੀਤਾ ਗਿਆ। ਕੇਦਰ ਸਰਕਾਰ ਦੀਆਂ ਗਲਤ...