INTERNATIONAL ਪੰਥਕ ਇੰਟਰਨੈਸ਼ਨਲ ਦਲ ਦੇ ਨਵੇਂ ਬਣੇ ਪ੍ਰਧਾਨ ਨੇ ਪ੍ਰਵਾਸੀ ਬਿਹਾਰੀ ਦਾ ਲਾਇਆ ਕੁਟਾਪਾ, Manpreet April 3, 2018 ਪ੍ਰਧਾਨ ਹਜਾਰਾਂ ਰੁਪਏ ਲੈਕੇ ਫਰਾਰ > ਜੰਡਿਆਲਾ ਗੁਰੂ 3 ਅਪ੍ਰੈਲ ਵਰਿੰਦਰ ਸਿੰਘ :- ਬੀਤੇ ਦਿਨੀ ਜੰਡਿਆਲਾ ਗੁਰੂ ਵਿਚ ਪੰਥਕ > ਇੰਟਰਨੈਸ਼ਨਲ ਦਲ ਵਲੋਂ ਬਣਾਏ ਗਏ...
PUNJAB ਦਲਿਤ ਵਰਗ ਵੱਲੋ ਜੀ.ਐਸ.ਟੀ.ਐਕਟ ਦੇ ਵਿੱਚ ਸੋਧ ਦੇ ਖਿਲਾਫ ਕੇਦਰ ਸਰਕਾਰ ਵਿਰੁੱਧ ਰੋਸ ਮਾਰਚ Manpreet April 3, 2018 ਸੰਗਰੂਰ,3ਅਪ੍ਰੈਲ(ਕਰਮਜੀਤ ਰਿਸ਼ੀ) ਪਿੰਡ ਸਤੋਜ ਵਿਖੇ ਦਲਿਤ ਵਰਗ ਵੱਲੋ ਜੀ.ਐਸ.ਟੀ.ਐਕਟ ਦੇ ਵਿੱਚ ਸੋਧ ਦੇ ਖਿਲਾਫ ਕੇਦਰ ਸਰਕਾਰ ਵਿਰੁੱਧ ਰੋਸ ਮਾਰਚ ਕੀਤਾ ਗਿਆ। ਕੇਦਰ ਸਰਕਾਰ ਦੀਆਂ ਗਲਤ...
PUNJAB ਸਾਬਕਾ ਪੁਲੀਸ ਇੰਸਪੈਕਟਰ ਸ: ਕਰਨੈਲ ਸਿੰਘ ਪਾਖਰ ਪੁਰਾ ਨੂੰ ਹਜ਼ਾਰਾਂ ਨਮ ਅੱਖਾਂ ਨਾਲ ਦਿਤੀ ਗਈ ਅੰਤਿਮ ਵਿਦਾਇਗੀ। Manpreet April 3, 2018 ਜੈਂਤੀਪੁਰ / ਅੰਮ੍ਰਿਤਸਰ 3 ਅਪ੍ਰੈਲ ( ) ਉੱਘੇ ਖਿਡਾਰੀ ਰਣਜੀਤ ਸਿੰਘ ਟੀ ਟੀ ਅਤੇ ਕੁਲਜੀਤ ਸਿੰਘ ਟੀ ਟੀ ਨੂੰ ਗਹਿਰਾ ਸਦਮਾ ਪਹੁੰਚਿਆ ਜਦ ਉਨ੍ਹਾਂ ਦੇ...
PUNJAB ਮਜੀਠੀਆ ਵੱਲੋਂ ਪਿਆਰੇ ਲਾਲ ਵਡਾਲੀ ਦੇ ਵਿਛੋੜੇ ‘ਤੇ ਪੂਰਨ ਚੰਦ ਵਡਾਲੀ ਅਤੇ ਲਖਵਿੰਦਰ ਵਡਾਲੀ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ । Manpreet April 3, 2018 ਅੰਮ੍ਰਿਤਸਰ 3 ਅਪ੍ਰੈਲ ( ) ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਉੱਘੇ ਸੂਫ਼ੀ ਗਾਇਕ ਉਸਤਾਦ ਪਿਆਰੇ...
PUNJAB ਕਿਸੇ ਲੋੜਵੰਦ ਦੀ ਮੱਦਦ ਨਾ ਕਰਨ ਵਾਲੇ ਪਾਖੰਡੀ ਲੋਕਾਂ ਤੇ ਅਧਾਰਿਤ ਇਹ ਫਿਲਮ -ਅਸਲੀਅਤ Manpreet April 2, 2018 ਪੰਜਾਬੀ ਫਿਲਮ 'ਅਸਲੀਅਤ 'ਦਾ ਫਿਲਮਾਂਕਣ ਪਿੰਡ ਫਲੌਡ ਕਲਾਂ ਵਿੱਚ ਕੀਤਾ ਗਿਆ ਪਿੰਡ ਵਾਲਿਆ ਦੇ ਸਹਿਯੋਗ ਸਦਕਾ ਇਸ ਫਿਲਮ ਦੀ ਸੂਟਿੰਗ ਪੂਰੀ ਕੀਤੀ ਗਈ ਅਤੇ ਇਸ...
PUNJAB ਵਿਕਾਸ ਨਾਲੋ ਜਿਅਾਦਾ ਸਮੱਸਿਅਾ ਵਾਲਾ ਪਿੰਡ ੲੀਨਾ ਬਾਜਵਾ। Manpreet April 2, 2018 ਕਸਬਾ ਸੇਰਪੁਰ ਤੋ 4 ਕਿਲੋਮੀਟਰ ਦੀ ਦੂਰੀ ਤੇ ਵੱਸਿਅਾ ਹੋੲਿਅਾ ਹੈ ਪਿੰਡ ੲੀਨਾ ਬਾਜਵਾ । ੲਿਸ ਪਿੰਡ ਦੀ ਕੁੱਲ ਵੋਟ 3500 ਦੇ ਕਰੀਬ ਹੈ। ੲਿਸ...
PUNJAB ਤਖਤਾਂ ਦੇ ਜਥੇਦਾਰ ਅਤੇ ਵੱਖ ਵੱਖ ਸਿੱਖ ਜਥੇਬੰਦੀਆਂ ਵਲੋਂ ਪੱਤਰਕਾਰ ਨੂੰ ਧਮਕੀਆਂ ਦੀ ਨਿੰਦਾ ਮਾਮਲਾ ਨਾਨਕ ਸ਼ਾਹ ਫ਼ਕੀਰ ਫਿਲਮ ਦਾ Manpreet April 2, 2018 ਜੰਡਿਆਲਾ ਗੁਰੂ 31 ਮਾਰਚ ਪੱਤਰ ਪ੍ਰੇਰਕ :- ਵਿਵਾਦਾਂ ਵਿਚ ਘਿਰ ਚੁੱਕੀ ਫਿਲਮ ਨਾਨਕ ਸ਼ਾਹ ਫ਼ਕੀਰ ਦੇ ਨਿਰਮਾਤਾ ਖਿਲਾਫ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ...
PUNJAB ਕੇਂਦਰੀ ਗ੍ਰਹਿ ਮੰਤਰਾਲਾ ਅਤੇ ਪੰਜਾਬ ਪੁਲੀਸ ਪਹਿਲਾਂ ਨੂੰ ਸੰਤ ਭਿੰਡਰਾਂਵਾਲਿਆਂ ਖ਼ਿਲਾਫ਼ ਕੋਈ ਮਾਮਲਾ ਦਰਜ ਨਾ ਹੋਣਾ ਮੰਨ ਚੁੱਕੀਆਂ ਹਨ। Manpreet April 2, 2018 ਅੰਮ੍ਰਿਤਸਰ 31 ਮਾਰਚ ( )-ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਸਿਖ ਕੌਮ ਦੀਆਂ ਭਾਵਨਾਵਾਂ ਨੂੰ ਮੁਖ ਰੱਖਦਿਆਂ...
PUNJAB ਕੀ ਹੁਣ ਪੰਥਕ ਦਲ ਪਤਿਤ ਵਿਅਕਤੀਆਂ ਨੂੰ ਸਿਰਪਾਉ ਪਾਕੇ ਵੰਡਣਗੇ ਅਹੁਦੇਦਾਰੀਆਂ ? ਚਰਚਾ ਦਾ ਵਿਸ਼ਾ ਬਣਿਆ Manpreet April 2, 2018 ਜੰਡਿਆਲਾ ਗੁਰੂ 31 ਮਾਰਚ ਵਰਿੰਦਰ ਸਿੰਘ :- ਪਹਿਲਾਂ ਹੀ ਸਿੱਖ ਪੰਥ ਕਈ ਮੁਸੀਬਤਾਂ ਵਿਚੋਂ ਨਿਕਲ ਰਿਹਾ ਹੈ ਅਤੇ ਸਾਫ ਸੁਥਰੇ ਖਾਲਸਾ ਪੰਥ ਵਿਚ ਕਈ ਘੁਸਪੈਠੀਏ...
politics ਪੰਜਾਬ ਸੱਭਿਆਚਾਰ ਕਮਿਸ਼ਨ ਦੀ ਹੋਵੇਗੀ ਸਥਾਪਨਾ: ਨਵਜੋਤ ਸਿੰਘ ਸਿੱਧੂ* Manpreet April 2, 2018 ਚੰਡੀਗੜ੍ਹ, 31 ਮਾਰਚ:ਗੁਰਭਿੰਦਰ ਗੁਰੀ ''ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬੀ ਗਾਇਕੀ ਵਿਚੋਂ ਲੱਚਰਤਾ ਦੇ ਖਾਤਮੇ ਲਈ ਪੂਰਨ ਤੌਰ ਤੇ ਸੰਜੀਦਗੀ...