Breaking News

ਸ਼ੁਸਮਾ ਸਵਰਾਜ ਮੌਸੂਲ ਘਟਨਾ ਦੇ ਮਾਮਲੇ ਵਿੱਚ ਮੁਆਫੀ ਮੰਗੇ:— ਸ਼ੋਸ਼ਲਿਸਟ ਪਾਰਟੀ ਇੰਡੀਆ

ਮਾਨਸਾ (ਤਰਸੇਮ ਸਿੰਘ ਫਰੰਡ) ਇਰਾਕ ਦੇ ਮੌਸੂਲ ਸ਼ਹਿਰ ਵਿੱਚ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਵਲੋਂ ਬੰਧਕ ਬਣਾਏ ਗਏ 40 ਮਜਦੂਰਾਂ ਵਿੱਚੋਂ ਇਕੱਲੇ ਬਚੇ ਹਰਜੀਤ ਮਸੀਹ ਨੇ...

ਦਿੱਲੀ ਦੇ ਧਰਨੇ ਵਿੱਚ ਵੱਡੀ ਪੱਧਰ ਤੇ ਕਿਸਾਨ ਕਰਨਗੇ ਸ਼ਮੂਲੀਅਤ

ਮਾਨਸਾ ( ਤਰਸੇਮ ਸਿੰਘ ਫਰੰਡ ) ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਦੇ ਮਹਾਂ ਕਿਸਾਨ ਸਭਾ ਦੇ ਹੁਕਮਾਂ ਅਨੁਸਾਰ  ਦਿੱਲੀ ਦੇ ਰਾਮਲੀਲਾ ਗਰਾਂਉਂਡ ਵਿੱਚ ਚਲ...

ਪੰਜਾਬ ਸਰਕਾਰ ਦੇ ਬਜਟ ਦੇ ਖਿਲਾਫ ਪੂਰੇ ਪੰਜਾਬ ਵਿੱਚ ਬਜਟ ਦੀਆਂ ਕਾਪਆਂ ਸਾੜ ਕੀਤਾ ਰੋਸ ਪ੍ਰਦਰਸ਼ਨ

ਮਾਨਸਾ ( ਤਰਸੇਮ ਸਿੰਘ ਫਰੰਡ ) ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੇ ਜਿਲ੍ਹਾ ਮਾਨਸਾ ਵਿਖੇ ਜਿਲ੍ਹਾ ਪ੍ਰਧਾਨ ਜਸਵਿੰਦਰ ਕੌਰ ਦੀ ਅਗਵਾਈ ਵਿੱਚ ਸੈਕੜੇ ਆਂਗਣਵਾੜ...

ਡੀਸੀ ਸੰਗਰੂਰ ਅਤੇ ਐਸਐਸਪੀ ਵੱਲੋਂ ਡੇਪੋ ਮੁਹਿੰਮ ਨੂੰ ਹੁਲਾਰਾ ਦੇਣ ਲਈ ਜੀਓਜੀ ਨੂੰ ਲਿਆ ਨਾਲ ।

ਸ਼ੇਰਪੁਰ (ਹਰਜੀਤ ਕਾਤਿਲ) ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਨਸ਼ਿਆਂ ਦਾ ਮੁਕੰਮਲ ਸਫਾਇਆ ਕਰਨ ਲਈ ਚਲਾਈ ਡਰੱਗ ਅਬਿਊਜ਼ ਪਰੀਵੇਂਸ਼ਨ ਅਫਸਰ ਡੇਪੋ ਮੁਹਿੰਮ ਨੂੰ ਜ਼ਿਲ੍ਹਾ ਸੰਗਰੂਰ ਅੰਦਰ...

ਗੁੰਮਟੀ ਚ ਖੇਡੇ ਗਏ ਨਾਟਕ ਝਨਾਂ ਦੇ ਪਾਣੀ ਨੇ ਦਰਸ਼ਕਾਂ ਨੂੰ ਕੀਤਾ ਮੰਤਰ ਮੁਗਧ ।

ਸ਼ੇਰਪੁਰ (ਹਰਜੀਤ ਕਾਤਿਲ/ਨਰਿੰਦਰ ਅੱਤਰੀ ) ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੀ ਪਬਲਿਕ ਮਹਿਲਾ ਮੰਡਲ ਪੰਜਾਬ, ਮਜ਼ਦੂਰ ਯੂਨੀਅਨ ਅਤੇ ਗ੍ਰਾਮ ਪੰਚਾਇਤ ਦੇ ਸਾਂਝੇ ਯਤਨਾਂ ਸਦਕਾ ਇੱਥੇ...

ਕੇਂਦਰ ਸਰਕਾਰ ਸਿੱਖ ਕੌਮ ਨੂੰ ਮਾਨਸਿਕ ਪੀੜਾ ਦੇਣ ਦੀ ਥਾਂ ਸਿੱਖ ਕੈਦੀਆਂ ਨੂੰ ਤੁਰੰਤ ਰਿਹਾਅ ਕਰੇ ।

ਅੰਮ੍ਰਿਤਸਰ 26 ਮਾਰਚ (   ) ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕੇਂਦਰ ਸਰਕਾਰ ਸਿੱਖ ਕੌਮ ਨੂੰ ਮਾਨਸਿਕ...

ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਉ 1 ਅਪ੍ਰੈਲ ਨੂੰ ਦੀਨਾਨਗਰ ਵਿਖੇ

ਸੰਗਰੂਰ ,27 ਮਾਰਚ (ਕਰਮਜੀਤ  ਰਿਸ਼ੀ   )ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਸੇਵਾ ਨਿਭਾ ਰਹੇ ਪੰਜਾਬ  ਦੇ  ਸਮੂਹ ਆਧਿਆਪਕ   ਵਰਗ ਕੈਪਟਨ   ਸਰਕਾਰ  ਨਾਲ  ਆਰ ਪਾਰ  ਦੀ  ਲੜਾਈ ...

 ਲੋਕ ਹਿੱਤਾਂ ਲਈ ਜੂਝਣ ਵਾਲੇ ਕਲਮਕਾਰ ਅਜੋਕੇ ਫ਼ਾਸ਼ੀਵਾਦ ਖ਼ਿਲਾਫ਼ ਸੰਘਰਸ਼ ਹੋਰ ਪ੍ਰਚੰਡ ਕਰਨ: ਡਾ. ਸਤਿਨਾਮ ਸਿੰਘ ਸੰਧੂ ਡਾ. ਭੀਮਇੰਦਰ ਸਿੰਘ, ਅਨੂ ਬਾਲਾ ਅਤੇ ਮਹਿੰਦਰ ਸਿੰਘ ਢਿੱਲੋਂ ਹੋਏ ਸਨਮਾਨਿਤ

ਸੰਗਰੂਰ, 26ਮਾਰਚ (ਸੁਨੀਲ ਕੌਸ਼ਿਕ ) - ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਸਹਿਯੋਗ ਨਾਲ ਆਦਰਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ...

​ਬਨਾਵਾਲੀ ਵਿਖੇ ਵਾਤਾਵਰਨ ਨੂੰ ਸੁੱਧ ਤੇ ਸਾਫ ਰੱਖਣ ਲਈ ਥਾਣੇ ਵਿਖੇ ਏ.ਐਸ.ਆਈ.ਬਲਵੰਤ ਸਿੰਘ,ਏ.ਐਸ.ਆਈ.ਲਖਵੀਰ ਸਿੰਘ ਵੱਲੋ 50 ਪੌਦੇ ਲਗਾਏ।

ਸੰਗਰੂਰ,26 ਮਾਰਚ(ਕਰਮਜੀਤ ਰਿਸ਼ੀ)  ਪਿੰਡ ਬਨਾਵਾਲੀ ਵਿਖੇ ਵਾਤਾਵਰਨ ਨੂੰ ਸੁੱਧ ਤੇ ਸਾਫ ਰੱਖਣ ਲਈ ਇਲਾਕੇ ਵੱਲੋ ਥਾਣੇ ਵਿਖੇ 50 ਪੌਦੇ ਲਗਾਏ। ਜਿਸ ਵਿੱਚ ਨੌਜਵਾਨ ਸਮਾਜ ਸੇਵੀ...