ਯੂਰੀ ਇੰਟਰਨੈਸ਼ਨਲ ਬਿਉਟੀ ਐਕਡਮੀ ਵੱਲੋਂ ਆਫਰ ਦਾ ਐਲਾਨ

0
772

ਮੋਗਾ, 11 ਦਸੰਬਰ ( )-ਯੂਰੀ ਇੰਟਰਨੈਸ਼ਨਲ ਬਿਉਟੀ ਐਕਡਮੀ ਫਸਟ ਫਲੋਰ ਜੀ.ਕੇ.ਪਲਾਜਾ ਜੀ.ਟੀ.ਰੋਡ ਮੋਗਾ ਵਿਖੇ ਸਥਿਤ ਹੈ, ਦੀ ਡਾਇਰੈਕਟਰ ਸ਼ੈਫਾਲੀ ਗੁਪਤਾ ਤੇ ਡਾਇਰੈਕਟਰ ਮੀਨੂੰ ਗੁਪਤਾ ਨੇ ਦੱਸਿਆ ਕਿ ਐਕਡਮੀ ਵਿਖੇ ਅੱਲਗ-ਅੱਲਗ ਕੋਰਸ ਕਰਵਾਏ ਜਾਂਦੇ ਹਨ | ਸੰਸਥਾ ਵਿਚ ਮਾਸਟਰ ਇਨ ਕੋਸਮੈਟੋਲਜੀ, ਪੋਸਟ ਗ੍ਰੇਜੇਏਟ ਡਿਪਲੋਮਾ ਇਨ ਕੋਸਮੈਟੋਲਜੀ ਅਤੇ ਅਡਵਾਂਸ ਡਿਪਲੋਮਾ ਇਨ ਕੋਸਮੈਟੋਲਜੀ ਤੋਂ ਇਲਾਵਾ ਸੰਸਥਾ ਵਿਚ ਸੈਲੂਨ ਦੀਆ ਵੱਖ-ਵੱਖ ਸਰਵਿਸਾਂ ਤੋਂ ਇਲਾਵਾ ਬਰਾਈਡਲ, ਮੈਕਅਪ, ਫੈਸੀਅਲ, ਮੈਨੀ ਕੇਅਰਕ, ਪੈਡੀ ਕੇਅਰ, ਮਹਿੰਦੀ ਆਦਿ ਦਿੱਤੀਆ ਜਾਂਦੀਆ ਹਨ | ਉਹਨਾਂ ਦੱਸਿਆ ਕਿ ਯੂਰੀ ਐਕਡਮੀ ਵਿਚ ਕਰਵਾਏ ਜਾ ਰਹੇ ਕੋਰਸ ਯੂ.ਕੇ, ਯੂ.ਐਸ.ਏ, ਸਵੀਜੀਲੈਂਡ ਤੋਂ ਮਾਨਤਾ ਪ੍ਰਾਪਤ ਹੈ | ਸਾਡੀ ਐਕਡਮੀ ਦੁਆਰਾ ਕੋਰਸ ਕਰਕੇ ਵਿਦਿਆਰਥੀ ਇੰਡੀਆ ਅਤੇ ਬਾਹਰੀ ਮੁਲਕ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜੀਲੈਂਡ ਵਿਖੇ ਜੋਬ ਕਰ ਸਕਦੇ ਹਨ | ਯੂਰੀ ਇੰਟਰਨੈਸ਼ਨਲ ਬਿਉਟੀ ਐਕਡਮੀ 30 ਫੀਸਦੀ ਕੋਰਸਾਂ ਅਤੇ 40 ਫੀਸਦੀ ਸਲੂਨ ਸਰਵਿਸਾਂ ਉਪਲੱਬਧ ਕਰਵਾਈਆ ਜਾ ਰਹੀਆਂ ਹਨ | ਉਨ੍ਹਾਂ ਐਲਾਨ ਕੀਤਾ ਕਿ 500 ਵਿਚ ਸੈਲੂਨ ਦੀਆ ਸਰਵਿਸਾਂ ਵੀ ਦਿੱਤੀਆ ਜਾ ਰਹੀਆ ਹਨ, ਜਿਸ ਵਿਚ ਦੋ ਫੈਸੀਅਲ, ਹੇਅਰ ਕੱਟ, ਆਈਬ੍ਰੋ, ਹੈਡ ਮਸਾਜ ਆਦਿ ਸ਼ਾਮਲ ਹਨ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.