ਲੋੜਬੰਦ ਨੂੰ ਵੰਡੇ ਕੰਬਲ

0
850

ਮਾਨਸਾ {ਜੋਨੀ ਜਿੰਦਲ} ਸਿਟੀ ਕਲੱਬ ਮਾਨਸਾ ਵੱਲੋ ਅੱਜ ਭਾਰੀ ਸਰਦੀ ਦੇ ਮੋਸਮ ਨੂੰ ਦੇਖਦੇ ਹੋਏ 50 ਗਰਮ ਕੰਬਲ ਲੋੜਵੰਦ ਵਿਅਕਾਤੀਆ ਨੂੰਵੰਡੇ |ਇਨਾ ਕੰਬਲਾ ਦੀ ਸੇਵਾ ਅਕਾਲੀ ਆਗੂਜਗਦੀਪ ਸਿੰਘ ਨਕਈ ਨੇ ਕੀਤੀ | ਕਲੱਬ ਦੇ ਜਰਨਲ ਸਕੱਤਰ ਵਿਨੋਦ ਭੰਮਾ ਨੇ ਦਸਿਆ ਕਿ ਕਲੱਬ ਵੱਲੋ ਸਮੇ ਸਮੇ ਤੇ ਲੋਕ ਭਲਾਈ ਦੇ ਕੰਮ ਕੀਤੇ ਜਾਦੇ ਹਨ ਤੇ ਅੱਗੇ ਤੋ ਵੀ ਇਹ ਮੁਹਿੰਮ ਜਾਰੀ ਰਹੇਗੀ |ਇਸ ਮੋਕੇ ਪ੍ਧਾਨ ਚੰਦਰ ਕਾਂਤ ਕੁਕੀ ,ਵਿਨੋਦ ਭੰਮਾ ,ਪਰੇਮ ਅਗਰਵਾਲ ,ਪ੍ਮੋਦ ਬਾਸਲ ,ਕਰਿਸਨ ਜੋਗਾ ,ਮੱਖਣ ਮਿੱਤਲ ,ਗੁਰਮੰਤਰ ਸਿੰਘ ,ਹਰਜੀਤ ਸਿੰਘ ਹਾਜਰ ਸਨ –

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.