ਸਤਿੰਦਰ ਕੌਰ ਨੇ ਵਾਰਡ ਇੱਕ ‘ਚੋਂ ਲਾਮ ਲਸ਼ਕਰ ਸਮੇਤ ਮੰਗੀਆਂ ਵੋਟਾਂ

0
728

ਸ੍ਰੀ ਮਾਛੀਵਾੜਾ ਸਾਹਿਬ– (ਸੁਸ਼ੀਲ ਸ਼ਰਮਾ)— ਮ ੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਹ ਪ੍ਰਤੀਸ਼ਤ ਔਰਤਾ ਨੂੰ ਟਿਕਟ ਦੇਣ ਦੇ ਫੈਸਲੇ ਦਾ ਅੱਜ ਵਾਰਡ ਨੰਬਰ ਇੱਕ ਵਿੱਚ ਉਦੋਂ ਅਸਰ ਦੇਖਣ ਨੂੰ ਮਿਲਿਆ ਜਦੋਂ ਕਾਂਗਰਸੀ ਉਮੀਦਵਾਰ ਸਤਿੰਦਰ ਕੌਰ ਦੇ ਨਾਲ ਵਾਰਡ ਦੀਆਂ ਸੈਕੜੇਂ ਔਰਤਾਂ ਨੇ ਪੁਰਸ਼ਾਂ ਦੇ ਨਾਲ ਆਪਣੇ ਉਮੀਦਵਾਰ ਤੇ ਪਾਰਟੀ ਲਈ ਘਰ ਘਰ ਜਾ ਕੇ ਵੋਟਾਂ ਮੰਗੀਆਂ | ਇੱਕ ਵੱਡੇ ਲਾਮ ਲਸ਼ਕਰ ਨਾਲ ਸ਼ਹਿਰ ਦੇ ਰਾਹੋਂ ਮਾਰਗ, ਗੁਰੂ ਨਾਨਕ ਮੁਹੱਲਾ, ਮੀਆਂ ਮੁਹੱਲਾ, ਟੱਕਰ ਕਾਲੌਨੀ, ਗੋਬਿੰਦ ਨਗਰ ਤੇ ਹੋਰ ਮੁਹੱਲਿਆਂ ਵਿੱਚ ਡੋਰ ਟੂ ਡੋਰ ਜਾ ਕੇ ਵੋਟਾਂ ਮੰਗਣ ਦਾ ਸਿਲਸਿਲਾ ਸ਼ੁਰੂ ਹੋ ਗਿਆ | ਇਸ ਮੌਕੇ ਰੇਨੂ ਬੈਂਸ, ਲਾਭ ਕੌਰ, ਗੁਰਮੀਤ ਕੌਰ, ਪਰਮਜੀਤ ਕੌਰ, ਕ੍ਰਿਪਾਲ ਕੌਰ, ਮਨਜੀਤ ਕੌਰ, ਰਜਨੀ, ਲਖਵੀਰ ਕੌਰ, ਮਨਦੀਪ ਕੌਰ, ਮੀਰਾ ਦੇਵੀ, ਲਕਸ਼ਮੀ ਦੇਵੀ, ਪੁਸ਼ਪਾ ਰਾਣੀ, ਜਸਵਿੰਦਰ ਕੌਰ, ਅਮਨਦੀਪ ਕੌਰ, ਮੋਨੀਕਾ, ਅਮਨਦੀਪ ਕੌਰ, ਸੁਖਪਾਲ ਸਿੰਘ ਪਾਲਾ ਨੰਬਰਦਾਰ, ਸਤੀਸ਼ ਕੁਮਾਰ ਮਹਾਜਨ, ਬੱਗਾ ਨੰਬਰਦਾਰ, ਪਵਨਜੀਤ ਸਿੰਘ, ਜੀਵਨ , ਵਾਸਦੇਵ ਸਿੰਘ, ਗੋਪੀ, ਪਰਮਜੀਤ ਸਿੰਘ ਪੰਮਾ, ਪਵਨਦੀਪ, ਸਨੀ, ਬਿੰਦੂ, ਸੋਨੂ, ਜਸਵੀਰ ਚੰਦ, ਕਿ੍ਸ਼ਨ ਕੁਮਾਰ, ਜਗਦੀਪ ਸਿੰਘ, ਰਵਿੰਦਰ ਸਿੰਘ, ਬਬਲੂ ਸ਼ਰਮਾ, ਰਾਜੂ, ਵਿਪਨ ਕੁਮਾਰ, ਕਮਲਜੀਤ ਸਿੰਘ, ਹਰਮੇਸ਼ ਚੰਦਰ, ਰਾਜ ਕੁਮਾਰ, ਸੁਰਜੀਤ ਕੁਮਾਰ, ਹਰਮਨਦੀਪ ਸਿੰਘ, ਬਲਵੰਤ ਰਾਏ, ਜਗਮੀਤ ਸਿੰਘ ਜੱਗੀ, ਰਣਜੀਤ ਸਿੰਘ, ਜਸਪਾਲ ਪੰਡਤ, ਜੋਗਿੰਦਰ ਸ਼ਰਮਾ, ਜਤਿੰਦਰ ਸਿੰਘ, ਮਨਮੀਤ ਸਿੰਘ, ਰਾਜਵਿੰਦਰ ਗਰੇਵਾਲ ਆਦਿ ਹਾਜ਼ਰ ਸਨ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.