ਕੌਾਸਲ ਚੋਣਾ ਦੇ 15 ਉਮੀਦਵਾਰਾ ਨਾਲ ਕਾਗਰਸ ਨੇ ਕੱਢਿਆ ਰੋਡ ਸ਼ੋਅ

0
701

ਸ੍ਰੀ ਮਾਛੀਵਾੜਾ ਸਾਹਿਬ– (ਸੁਸ਼ੀਲ ਸ਼ਰਮਾ)— ਨਗਰ ਕੌਸਾਲ ਦੇ 15 ਵਾਰਡਾ ਲਈ 17 ਦਿਸੰਬਰ ਨੂੰ ਹੋਣ ਵਾਲੀਆ ਚੋਣਾ ਵਿਚ ਅੱਜ ਕਾਗਰਸ ਪਾਰਟੀ ਨੇ ਆਪਣੇ ਹਜਾਰਾ ਵਰਕਰਾ ਸਮੇਤ ਸ਼ਕਤੀ ਪ੍ਰਦਰਸ਼ਨ ਕਰਦਿਆ ਰੋਡ ਸੇੋਅ ਕੱਢਿਆ | ਦੁਪਿਹਰ ਕਰੀਬ ਸਾਢੇ 12 ਵਜੇ ਵਿਧਾਇਕ ਅਮਰੀਕ ਸਿੰਘ ਢਿੱਲੋ ਦੀ ਅਗਵਾਈ ਵਿਚ ਕਾਗਰਸ ਦਫਤਰ ਤੋ ਸੁਰੂ ਹੋਇਆ ਰੋਡ ਸ਼ੋਅ ਕੁਹਾੜਾ ਮਾਰਗ,ਰਾਹੋ ਮਾਰਗ,ਮੁੱਖ ਚੌਕ ਤੇ ਗਨੀ ਖਾ ਨਵੀ ਖਾ ਗੇਟ ਤੋ ਹੰੁਦਿਆ ਹੋਇਆ ਚਰਨ ਕੰਵਲ ਚੌਕ ਆ ਕੇ ਸਮਾਪਤ ਹੋਇਆ | ਇਸ ਰੋਡ ਸ਼ੋਅ ਵਿਚ 15 ਵਾਰਡਾ ਦੇ ਉਮੀਦਵਾਰਾ ਨੂੰ ਨਾਲ ਲੈ ਕੇ ਵਿਧਾਇਕ ਨੇ ਲੋਕਾ ਨੂੰ ਕਾਗਰਸ ਪਾਰਟੀ ਦੇ ਹੱਕ ਵਿਚ ਵੋਟਾ ਪਾਉਣ ਦੀ ਅਪੀਲ ਕਰਦਿਆ ਕਿਹਾ ਕਿ ਜਿਸ ਤਰਾ ਤੁਸੀ ਵਿਧਾਨ ਸਭਾ ਚੋਣਾ ਵਿਚ ਮੈਨੂੰ ਵਿਧਾਨ ਸਭਾ ਭੇਜਿਆ ਹੈ ਇਸੇ ਤਰਾ ਇਨ੍ਹਾ ਉਮੀਦਵਾਰਾ ਨੂੰ ਜਿੱਤਾ ਕੇ ਕਾਗਰਸ ਦਾ ਕੌਸ਼ਲ ਹਾਊਸ ਬਣਦਿਉ ਤਾ ਕਿ ਸ਼ਹਿਰ ਦਾ ਸਹੀ ਢੰਗ ਨਾਲ ਵਿਕਾਸ ਹੋ ਸਕੇ ਤੇ ਅਧੂਰੇ ਰਹਿੰਦੇ ਕੰਮ ਵੀ ਨੇਪਰੇ ਚੜ੍ਹ ਸਕਣ | ਇਸ ਮੌਕੇ ਪੱਤਰਕਾਰਾ ਨਾਲ ਗੱਲ ਕਰਦਿਆ ਵਿਧਾਇਕ ਨੇ 15 ਦੇ 15 ਵਾਰਡ ਜਿੱਤਣ ਦਾ ਦਾਆਵਾ ਕੀਤਾ ਉਨ੍ਹਾ ਕਿਹਾ ਕਿ ਸਾਰੇ ਸ਼ਹਿਰ ਵਿਚ ਕਾਗਰਸ ਪੱਖੀ ਲਹਿਰ ਚੱਲ ਰਹੀ ਹੈ ਲੋਕ ਪਿਛਲੇ ਸਾਲ ਤੋ ਪਹਿਲਾ ਦਾ ਕਾਗਰਸ ਪਾਰਟੀ ਰਾਜ ਵਿਚ ਹੋਏ ਵਿਕਾਸ ਦੀ ਯਾਦ ਕਰਵਾਉਦਿਆ ਕਿਹਾ ਕਿ ਪਹਿਲਾ ਦੀ ਤਰਾ ਹੀ ਇਸ ਵਾਰ ਵੀ ਨਗਰ ਕੌਸ਼ਲ ਤੇ ਕਾਗਰਸ ਦਾ ਹਾਊਸ ਹੋਣ ਤੇ ਇਤਿਹਾਸਕ ਸ਼ਹਿਰ ਦੀ ਦਿਖ ਨੂੰ ਵਧੀਆ ਢੰਗ ਨਾਲ ਨਿਖਾਰਿਆ ਜਾਵੇਗਾ | ਇਸ ਮੌਕੇ
ਕਾਗਰਸ ਪਾਰਟੀ ਵੱਲੋ ਐਲਾਨੇ ਪ੍ਰਧਾਨਗੀ ਦੇ ਉਮੀਦਵਾਰ ਸੁਰਿੰਦਰ ਕੁੰਦਰਾ, ਪੰਜਾਬ ਕਾਗਰਸ ਖ਼ਜਾਨਚੀ ਕਮਲਜੀਤ ਸਿੰਘ ਢਿੱਲੋ, ਤੇਜਿੰਦਰ ਸਿੰਘ ਕੂੰਨਰ,ਪੰਜਾਬ ਸਕੱਤਰ ਸ਼ਕਤੀ ਆਨੰਦ, ਕਸਤੂਰੀ ਲਾਲ ਮਿੰਟੂ ਤੇ ਦਰਸ਼ਨ ਕੁੰਦਰਾ, ਰਾਮ ਸਿੰਘ ਢਿੱਲੋ,ਜੇ ਪੀ ਸਿੰਘ ਮਕੱੜ,ਪੀ ਏ ਰਾਜੇਸ ਬਿੱਟੂ,ਬੇਅੰਤ ਸਿੰਘ ਦਿਉਲ,ਐਡਵੋਕੇਟ ਕਪਿਲ ਆਨੰਦ,ਸੁਰਿੰਦਰ ਕਾਲਾ ਜੋਸ਼ੀ,ਪਰਮਜੀਤ ਸਿੰਘ ਪੰਮਾ,ਗੁਰਨਾਮ ਸਿੰਘ ਖਾਲਸਾ,ਗੁਰਮੀਤ ਸਿੰਘ ਕਾਹਲੋ, ਪਰਮਜੀਤ ਪੰਮੀ,ਵਿਜੈ ਚੌਧਰੀ,ਅਮਰਜੀਤ ਸਿੰਘ ਕਾਲਾ,ਬਲਜਿੰਦਰ ਰਾਏ,ਸੁਰਿੰਦਰ ਛਿੰਦੀ,ਚੰਦਨ ਸਾਹਣੀ,ਮਨਜੀਤ ਕੁਮਾਰੀ,ਪਰਮਜੀਤ ਕੌਰ, ਤਿ੍ਪਤ ਕੌਰ ਕੁੱਕੀ ਜੈਪੁਰੀਆ,ਨੰਬਰਦਾਰਾ ਬੱਗਾ ਸਿੰਘ,ਹਰਮਿੰਦਰ ਗਿੱਲ ਤੇ ਬਲਦੇਵ ਸਿੰਘ ਗਿੱਲ,ਕਰਨਵੀਰ ਸਿੰਘ ਢਿੱਲੋ, ਸੰਜੀਵ ਰਿੰਕਾ,ਡਾ ਧਰਮਵੀਰ ਸ਼ਰਮਾ,ਸਾਮ ਲਾਲ ਕੰਦਰਾ,ਚਮਨ ਲਾਲ,ਸਤਿਨਾਮ ਬਿੱਟੂ,ਪਰਮਿੰਦਰ ਤਿਵਾੜੀ, ਸੁਖਪ੍ਰੀਤ ਝੜੋਦੀ,ਰਾਜੇਸ ਸ਼ਰਮਾ,ਕੁੱਕੀ ਜੈਪੁਰੀਆ,ਸਰਨਜੀਤ ਸਿੰਘ,ਦਲਜੀਤ ਸਿੰਘ ਸੰਘਾ,ਮੋਹਿਤ ਕੁੰਦਰਾ, ਤੇਜਿੰਦਰ ਸਿੰਘ ਘੋਲਾ,ਬਲਵੀਰ ਰਾਣਾ, ਪੀ ਏ ਸੁਖਵੀਰ ਪੱਪੀ, ਰਮਨ ਬਹਿਲੋਲਪੁਰ,ਸੁਖਵਿੰਦਰ ਮਾਨ ਸੁੱਖਾ,ਲਵੀ ਢਿੱਲੋਸੁੱਚਾ ਸਿੰਘ,ਅਮਨਦੀਪ ਕੁੰਦਰਾ, ਨੰਦ ਕਿਸੋਰ,ਸੁਭਮ,ਮਹਿਕਾਸ,ਖੁਸਕਰਨ ਕੌਸ਼ਲ,ਚੰਚਲ ਚਾਨਣਾ,ਸੰਨੀ ਉਹਰੀ, ਪ੍ਰਭਦੀਪ ਰੰਧਾਵਾ ਤੇ ਇਲਾਵਾ ਹੋਰ ਵੀ ਮੋਜੂਦ ਸਨ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.