ਪਿੰਡ ਕਪੂਰੇ ਦੇ ਐਨ ਆਰ ਆੲੀ ਪਰਿਵਾਰ ਨੇ ਦਾਣਾ ਮੰਡੀ ਨੂੰ 17ਲੱਖ ਰੂਪੈ ਦੀ ਜਮੀਨ ਕੀਤੀ ਭੇਟ

0
728

ਮੋਗਾ  15ਦਸਬੰਰ ( ਸਰਬਜੀਤ ਰੋਲੀ)ੲਿੱਥੋ ਨੇੜਲੇ ਪਿੰਡ ਕਪੂਰੇ ਨਿਵਾਸੀ ਸਵ: ਪ੍ਰੀਤਮ ਸਿੰਘ
ਦੇ ਸਪੁੱਤਰਾ ਵਲੋ ਜਿੱਥੇ ਸਮੇ ਸਮੇ ਤੇ ਪਿੰਡ ਦੇ ਸਰਬਪੱਖੀ ਕਾਰਜਾ ਲੲੀ ਆਰਥਿਕ ਮੱਦਦ ਕਰਕੇ
ਪਿੰਡ ਯੋਗਦਾਨ ਪਾੲਿਆ ਜਾਦਾ ਰਿਹਾ ਹੈ ੳੁੱਥੇ ੲਿੱਕ ਵਾਰ ਪਿੰਡ ਸ: ਪ੍ਰਤੀਮ ਸਿੰਘ ਦੇ
ਪਰਿਵਾਰਕ ਮੈਬਰਾ ਨੇ ਦਾਣਾ ਮੰਡੀ ਵਿੱਚ ਰਸਤੇ ਦੀ ਸਮੱਸਿਆ ਨੂੰ ਦੇਖਦਿਆ ਆਪਣੀ ਜਮੀਨ ਵਿੱਚੋ
17ਮਰਲੇ ਦੇ ਕਰੀਬ ਜਗਾ ਜਿਸ ਦੀ ਕੀਮਤ ਲੱਗਪਗ 17ਲੱਖ ਰੂਪੈ ਬਣਦੀ ਹੈ ਨੂੰ ਫਰੀ ਦਾਣਾ ਮੰਡੀ
ਨੂੰ ਦਾਨ ਕਰਕੇ ਸਲਾਘਾਯੋਗ ਕਾਰਜ ਕੀਤਾ ਹੈ! ੲਿਸ ਸਲਾਘਾਯੋਗ ਕਾਰਜ ਬਦਲੇ ਅੱਜ ਦੀ ਸਮੂੰਹ
ਗ੍ਰਾਮ ਪੰਚਾੲਿਤ ਅਤੇ ਨਗਰ ਨਿਵਾਸੀਆ ਵਲੋ ਯਾਦ ਗਾਰੀ ਪੱਥਰ ਲਗਾੲਿਆ ਗਿਆ ਅਤੇ ੲਿਸ ਮੋਕੇ ਤੇ
ਪਿੰਡ ਵਾਸੀਆ ਨੇ ਸਵ: ਸ:ਪ੍ਰੀਤਮ ਸਿੰਘ ਦੇ ਸਪੁੱਤਰ ਸ:ਜੀਤਾ ਸਿੰਘ,ਜਿੳੁਣ ਸਿੰਘ,ਹਰਨਾਮ
ਸਿੰਘ, ਗੁਰਵੱਖਸ ਸਿੰਘ ਅਤੇ ਰੋਜੀਤ ਸਿੰਘ ਮਲੇਸੀਆ ਦਾ ਧੰਨਵਾਦ ਕੀਤਾ ਅਤੇ ੳੁਨਾ ਦੇ ਪਰਿਵਾਰ
ਦੇ ਮੈਬਰ ਜਿੳੁਣ ਸਿੰਘ ਨੂੰ ਸਿਰੋਪਾਓੁ ਦੇ ਕੇ ਸਨਮਾਨਿਤ ਕੀਤਾ! ੲਿਸ ਮੋਕੇ ਤੇ ਜਿਲਾ ਪ੍ਰੀਸ਼ਦ
ਦੇ ਸਾਬਕਾ ਗੁਰਵੱਖਸ ਸਿੰਘ ਕਪੂਰੇ ਨੇ ਕਿਹਾ ਕਿ ੲਿਸ ਪਰਿਵਾਰ ਦੀ ਨਗਰ ਦੇ ਵਿਕਾਸ ਲੲੀ ਪਹਿਲਾ
ਵੀ ਵੱਡੀ ਦੇਣ ਹੈ ਹੁਣ ਫਿਰ ੲਿਸ ਪਰਿਵਾਰ ਨੇ ਦਾਣਾ ਮੰਡੀ ਦੀ ਵੱਡੀ ਸਮੱਸਿਆ ਨੂੰ ਹੱਲ ਕਰਕੇ
ਪਿੰਡ ਨੂੰ ਵੱਡੀ ਦੇਣ ਦਿੱਤੀ ਹੈ! ਜਿਸ ਦਾ ਪਿੰਡ ਕਪੂਰੇ ਹਮੇਸਾ ਕਰਜਦਾਰ ਰਹੇਗਾ!ੲਿਸ ਮੋਕੇ
ਚੈਅਰਮੇਨ ਗੁਰਵੱਖਸ ਸਿੰਘ ਕਪੂਰੇ,ਸਰਪੰਚ ਸੋਹਣ ਸਿੰਘ ਕਪੂਰੇ, ਸਾਬਕਾ ਸਰਪੰਚ ਗੁਰਚਰਨ ਸਿੰਘ
ਕਪੂਰੇ,ਰਾਜਿੰਦਰ ਸਿੰਘ ਡਰਾੲਿਕੈਟਰ ਸਹਿਕਾਰੀ ਬੈਕਾ ਤੇ ਪ੍ਰਧਾਨ ਕੋਪ੍ਰਟਿਵ ਸੋਸਾੲਿਟੀ
ਕਪੂਰੇ,ਦਿਆਲ ਸਿੰਘ ਕਨੈਡਾ,ਕਲਵੰਤ ਸਿੰਘ ਪੰਚਤੋਤਾ ਸਿੰਘ,ਰਣਜੀਤ ਸਿੰਘ ਜੀਤਾ
ਗਰੇਵਾਲ,ਜੱਥੇਦਾਰ ਨਾਜਰ ਸਿੰਘ,ਗੁਰਵੱਖਸ ਸਿੰਘ ਜੋਹਲ ਕਲੱਬ ਪ੍ਰਧਾਨ,ਰਾਜਵਿੰਦਰ ਸਿੰਘ ਰਾਜੂ
ਸਾਬਕਾ ਪੰਚ,ਕੁਲਵਿੰਦਰ ਸਿੰਘ ਗੰਗਾ,ਨਾਹਰ ਸਿੰਘ,ੲਿਕਬਾਲ ਸਿੰਘ ਪੰਚ,ਮਲਕੀਤ ਸਿੰਘ
ਪੰਚ,ਕਮਲਜੀਤ ਸਿੰਘ,ਚਰਨਜੀਤ ਸਿੰਘ ਆੜਤੀਆ, ਜਰਨੈਲ ਸਿੰਘ ਨੰਬਰਦਾਰ,ਜਗਰਾਜ ਸਿੰਘ ਭਾਗ
ਸਿੰਘ,ਆਦਿ ਹਾਜਰ ਸਨ! ਫੋਟੋ ਕੈਪਸ਼ਨ:-ਸਵ:ਪ੍ਰੀਤਮ ਸਿੰਘ ਦੇ ਸਪੁੱਤਰ ਸਮਾਜ ਸੇਵੀ ਜਿੳੁਣ ਸਿੰਘ
ਮਲੇਸੀਆ ਵਾਲਿਆ ਨੂੰ ਦਾਣਾ ਮੰਡੀ ਲੲੀ ਜਮੀਨ ਦਾਨ ਕਰਨ ਤੇ ਸਨਮਾਨ ਕਰਨ ਸਮੇ ਪਿੰਡ ਕਪੂਰੇ ਦੀ
ਗ੍ਰਾਂਮ ਪੰਚਾੲਿਤ ਤੇ ਨਗਰ ਨਿਵਾਸੀ

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.