ਜਿਲ੍ਹਾ ਪੱਧਰੀ ਪੇਂਡੂ ਖੇਡਾਾ ਵਿੱਚ ਭਦੌੜ ਸਕੂਲ ਮੋਹਰੀ

0
717

ਭਦੌੜ 17 ਦਸੰਬਰ (ਵਿਕਰਾਾਤ ਬਾਾਸਲ) ਸਪੋਰਟਸ ਵਿਭਾਗ ਪੰਜਾਬ ਵੱਲੋਂ 2017-18 ਦੇ ਅੰਡਰ-25 ਵਰਗ ਦੇ ਜਿਲ੍ਹਾ ਪੱਧਰੀ ਮੁਕਾਬਲੇ ਭਦੌੜ ਦੇ ਵੱਖ-ਵੱਖ ਸਕੂਲਾਾ ਵਿੱਚ ਸ਼ਾਨ ਨਾਲ ਸੰਪੰਨ ਹੋਏ¢ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਭਦੌੜ ਦੇ ਵਿਦਿਆਰਥੀਆਾ ਨੇ ਸਾਰੇ ਹੀ ਈਵੈਂਟਸ ਵਿੱਚ ਮੱਲ੍ਹਾਾ ਮਾਰੀਆਾ¢ ਪਿ੍ੰਸੀਪਲ ਮੈਡਮ ਇਕਬਾਲ ਕੌਰ ਨੇ ਬੱਚਿਆਾ ਦੀਆਾ ਸ਼ਾਨਦਾਰ ਪ੍ਰਾਪਤੀਆਾ ਤੇ ਉਹਨਾਾ ਨੂੰ ਸਨਮਾਨਿਤ ਕੀਤਾ ਅਤੇ ਸਕੂਲ ਸਟਾਫ ਨੂੰ ਵਧਾਈ ਦਿੱਤੀ¢ ਬੱਚਿਆਾ ਨੂੰ ਹੋਰ ਮੱਲ੍ਹਾਾ ਮਾਰਨ ਲਈ ਪ੍ਰੇਰਿਤ ਕੀਤਾ¢ ਇਹਨਾਾ ਖੇਡਾਾ ਵਿੱਚ ਵਿਦਿਆਰਥੀ ਇੰਦਰਜੀਤ ਸਿੰਘ ਬਾਰਵੀਂ ਜਮਾਤ ਨੇ 500 ਮੀ: ਦੌੜ ਵਿੱਚ ਪਹਿਲਾ, ਹਿਮਾਾਸੂ 400 ਮੀ: ਵਿੱਚ ਦੂਜਾ, ਪਵਨਦੀਪ ਦਸਵੀਂ ਜਮਾਤ 400 ਮੀ: ਦੌੜ ਵਿੱਚ ਪਹਿਲਾ ਅਤੇ 100 ਮੀਟਰ ਵਿੱਚ ਦੂਜਾ, ਸੂਰਜ ਕੁਮਾਰ 800 ਮੀ: ਵਿੱਚ ਪਹਿਲਾਾ ਅਤੇ 1500 ਮੀ: ਵਿੱਚ ਪਹਿਲਾ, ਪ੍ਰਦੀਪ ਸ਼ਰਮਾਾ ਜੈਵਲਿਨ ਵਿੱਚ ਪਹਿਲਾ, ਹਰਪ੍ਰੀਤ ਸਿੰਘ ਗੋਲਾ ਸੁੱਟਣ ਵਿੱਚ ਪਹਿਲਾਾ, ਜਗਜੀਤ ਸਿੰਘ ਨੇ ਗੋਲਾ ਸੁੱਟਣ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ¢ ਇਸੇ ਤਰ੍ਹਾਾ ਹਾਕੀ ਵਿੱਚ ਸਕੂਲ ਨੇ ਪਹਿਲਾਾ ਸਥਾਨ ਅਤੇ ਫੁੱਟਬਾਲ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ¢ ਇਹਨਾਾ ਖੇਡਾਾ ਦੀ ਤਿਆਰੀ ਤਰਸੇਮ ਸਿੰਘ, ਸੁਰਜੀਤ ਸਿੰਘ, ਨੀਲੂ ਖਾਨ ਲੈਕ., ਰਾਜ ਸਿੰਘ ਨੇ ਕਰਵਾਈ¢ ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜਰ ਸਨ¢

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.