ਧਰਮਸਾਲਾ ਵਿਖੇ ਹੱਡਿਆ ਤੇਜੋੜਾ ਦਾ ਮੁਫਤ ਚੈਕਅੱਪ

0
747

ਮਾਨਸਾ {ਜੋਨੀ ਜਿੰਦਲ} ਸਿਵ ਸਕਤੀ ਆਰਟ ਸਭਾ {ਰਜਿ} ਮਾਨਸਾ ਵੱਲੋ ਨਾਨਕ ਮਲ ਧਰਮਸਾਲਾ ਵਿਖੇ ਹੱਡਿਆ ਤੇਜੋੜਾ ਦਾ ਮੁਫਤ ਚੈਕਅੱਪ ਕੀਤਾ ਗਿਆ ਇਸ ਕੈਪ ਦਾ ਉਦਘਾਟਨ ਕਰਦਿਆ ਹਰਦੇਵ ਸਿੰਘ ਉਭਾ ਭਾਜਪਾ ਆਗੂ ਨੇ ਕਿਹਾ ਕਿ ਸਾਨੂੰ ਇਹੋ ਜਿਹੇ ਮੈਡੀਕਲ ਕੈਪ ਸਮੇ ਸਮੇ ਤੇ ਲਾਉਣੇ ਚਾਹੀਦੇ ਹਨ ਤਾ ਜੋ ਲੋੜਵੰਦ ਮਰੀਜ ਇਨਾ ਦਾ ਫਾਇਦਾ ਲੈ ਸਕਣ | ਸਭਾ ਦੇ ਪ੍ਧਾਨ ਪਰੇਮ ਨਾਥ ਕਾਟੀ ਤੇ ਜਰਨਲ ਸਕੱਤਰ ਰਮੇਸ਼ ਜਿੰਦਲ ਨੇ ਦੱਸਿਆ ਕਿ ਇਸ ਕੈਪ ਵਿਚ ਡਾ.ਮੋਹਿਤ ਗੁਪਤਾ ਐਮ .ਐਸ ਆਰਥੋ ਬਠਿੰਡਾ ਨੇ 200 ਮਰੀਜਾ ਦਾ ਚੈਕਅੱਪ ਕਰਕੇ ਲੋੜਬੰਦ ਮਰੀਜਾ ਨ ੂੰ ਦਵਾਈਆ ਫਰੀ ਦਿ ਤੀਆ ਗਈਆ | ਇਸ ਮੋਕੇ ਡਾਕਟਰ ਸਾਹਿਬ ਨੇ ਦੱਸਿਆ ਕਿ ਸਾਨੂੰ ਆਪਣੇ ਸਰੀਰ ਦੀ ਸਮੇ ਸਮੇ ਤੇ ਚੈਕਅੱਪ ਕਰਵਾਉਣਾ ਚਾਹੀਦਾ ਹੈ ਤਾ ਜੋ ਸਮੇ ਸਿਰ ਇਲਾਜ ਹੋ ਸਕੇ | ਸਭਾ ਵੱਲੋ ਡਾਕਟਰ ਸਾਹਿਬ ਅਤੇ ਉਨਾ ਦੀ ਟੀਮ ਨੂੰ ਸਹਾਰਾ ਕਲੱਬ ਦੇ ਪ੍ਧਾਨ ਰਾਜੇਸ ਠੈਕੇਦਾਰ ਨੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ | ਇਸ ਮੋਕੇ ਅਸੋਕ ਕੁਮਾਰ ,ਪਵਨ ਕੁਮਾਰ , ਰਾਜੀਵ ਕੁਮਾਰ ,ਪਵਨ ਕੁਮਾਰ ,ਰਾਜੂ ਹੈਪੀ , ਸਤੀਸ਼ ,ਰਾਜੀ ,ਹਰੀਸਾ ,ਪ੍ਵੀਨ ,ਮੇਘ ਰਾਜ ,ਨਰੇਸ ਬਿਰਲਾ , ਸੁਰਿੰਦਰ ਪਿੰਟਾ ,ਮੱਖਣ ਮਿੱਤਲ ,ਕਿ੍ਸਨ ਬਾਸਲ , ਮਾ,ਤੀਰਥ ਮਿਤਲ ,ਮਾ ਰੁਲਦੂ ਰਾਮ ,ਜੋਨੀ ਜਿੰਦਲ ,ਬਲਜੀਤ ਕੜਵਲ, ਸੈਲੀ ਗੋਇਲ , ਜਸਕਰਨ ਸਿੰਘ ਹਾਜਰ ਸਨ

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.