ਸ਼ਹੀਦੀ ਹਫਤੇ ਦਾ ਆਖਰੀ ਦਿਨ ਪਾਰਸ ਦੀਆਾ ਵਾਰਾਾ ਰਾਹੀ ਸਾਹਿਬਜ਼ਾਦਿਆ ਨੰੂ ਸਮਰਪਿਤ ਕੀਤਾ ਗਿਆ

0
567

ਸ਼ਾਹਕੋਟ 28 ਦਸੰਬਰ (ਪਿ੍ਤਪਾਲ ਸਿੰਘ) ਛੋਟੇ ਸਾਹਿਬਜ਼ਾਦਿਆ ਤੇ ਮਾਤਾ ਗੁਜਰ ਕੌਰ ਦੀ ਸ਼ਹੀਦੀ ਸਬੰਧੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੇਨ ਬਜ਼ਾਰ ਸ਼ਾਹਕੋਟ ਵਿਖੇ ਮਨਾਇਆ ਜਾ ਰਿਹਾ ਸ਼ਹੀਦੀ ਹਫਤਾ ਅੱਜ ਆਖਰੀ ਦਿਨ ਢਾਡੀ ਵਾਰਾਾ ਰਾਹੀ ਸ਼ਹੀਦਾ ਨੰੂ ਸਮਰਪਿਤ ਕੀਤਾ ਗਿਆ ¢ਸ਼ਾਮ 6 ਵਜੇ ਰਹਿਰਾਸ ਸਾਹਿਬ ਦੇ ਪਾਠ ਤੋਂ ਉਪਰੰਤ ਭਾਈ ਕਿਰਨਦੀਪ ਸਿੰਘ ਹਜੂਰੀ ਰਾਗੀ ਜਥੇ ਵਲੋਂ ਰੱਸਮਈ ਕੀਰਤਨ ਕੀਤਾ ਗਿਆ ¢ ਇਸ ਤੋਂ ਬਾਅਦ ਦੇਸ਼ ਵਿਦੇਸ਼ ਤੇ ਪੰਥ ਪ੍ਰਸਿੱਧ ਢਾਡੀ ਭਾਈ ਸੰਤ ਸਿੰਘ ਪਾਰਸ ਦੇ ਢਾਡੀ ਜਥੇ ਵਲੋਂ ਛੋਟੇ ਸਾਹਿਬਜ਼ਾਦਿਆ ਤੇ ਮਾਤਾ ਗੁਜਰ ਕੌਰ ਜੀ ਸਬੰਧੀ ਵਾਰਾਾ ਗਾਈਆਾ¢ਉਹਨਾਾ ਸੰਗਤਾਾ ਨੂੰ ਸ਼ਾਹਿਬਜ਼ਾਦਿਆ ਦੀ ਸ਼ਹੀਦੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿਦਿੰਆ ਅਦੁੱਤੀ ਸ਼ਹਾਦਤ ਤੋ ਸਬਕ ਲੈਣ ਲਈ ਪ੍ਰੇਰਿਤ ਕੀਤਾ¢ ਉਨਾਾ ਨੌਜਵਾਨਾਾ ਨੂੰ ਅੰਮਿ੍ਤ ਛੱਕ ਕੇ ਸਿੰਘ ਸੱਜਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਕੇ ਆਪਣਾ ਜੀਵਨ ਸਫਲ ਕਰਨ ਲਈ ਪ੍ਰੇਰਤ ਕੀਤਾ¢ ਇਸ ਮੌਕੇ ਹੋਰਨਾਾ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਠੇਕੇਦਾਰ ਦਲਜੀਤ ਸਿੰਘ , ਹਰਪਾਲ ਸਿੰਘ ਮੀਤ ਪ੍ਰਧਾਨ, ਪਿ੍ਤਪਾਲ ਸਿੰਘ ਪ੍ਰਧਾਨ ਹਾਊਸਫੈਡ, ਜਸਵਿੰਦਰ ਸਿੰਘ ਖਾਲਸਾ, ਅਵਤਾਰ ਸਿੰਘ, ਗੁਰਮੁੱਖ ਸਿੰਘ ਬਾਟੂ, ਸਿਮਰਨਜੀਤ ਸਿੰਘ ਲਵਲੀ, ਭਾਈ ਪਾਲ ਸਿੰਘ ਫਰਾਾਸ,ਨਿਸ਼ਾਨ ਸਿੰਘ ਖਾਲਸਾ,ਇੰਦਰਜੀਤ ਸਿੰਘ ਢੇਰੀਆ, ਇੰਦਰਪਾਲ ਸਿੰਘ ਖਾਲਸਾ, ਸੁਰਿੰਦਰ ਸਿੰਘ ਖਾਲਸਾ, ਚੰਦਾ ਸਿੰਘ, ਹਰਵਿੰਦਰ ਸਿੰਘ ਖਾਲਸਾ, ਪਰਮਜੀਤ ਸਿੰਘ ਸੁਖੀਜਾ, ਜਗਜੀਤ ਸਿੰਘ, ਕੁਲਵਿੰਦਰ ਸਿੰਘ, ਅਮਨਦੀਪ ਸਿੰਘ ਵਾਲੀਆ, ਤਜਿੰਦਰ ਸਿੰਘ ਖਾਲਸਾ, ਤੇਜਮੋਹਨ ਸਿੰਘ, ਭਾਈ ਹਰਦੀਪ ਸਿੰਘ ਖਾਲਸਾ, ਹਰਵਿੰਦਰ ਸਿੰਘ, ਕਰਨਦੀਪ ਸਿੰਘ, ਪ੍ਰਭਪਾਲ ਸਿੰਘ, ਅੰਮਿ੍ਤਪਾਲ ਸਿੰਘ, ਭਾਈ ਸਰਬਜੀਤ ਸਿੰਘ ਢੰਡੋਵਾਲ, ਪਰਮਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ ‘ਚ ਸੰਗਤਾਾ ਹਾਜ਼ਰ ਸਨ¢

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.