ਰਸੋਈ ਗੈਸ ਦੀ ਸ਼ਹੀ ਵਰਤੋ ਲਈ ਲਾਇਆ ਕੈਪ

0
414

ਮਾਨਸਾ {ਜੋਨੀ ਜਿੰਦਲ} ਦੇਸ ਅੰਦਰ ਰਸੋਈ ਗੈਸ ਦੀ ਸਹੀ ਵਰਤੋ ਨਾ ਹੋਣ ਕਰਕੇ ਵਧ ਰਹੇ ਹਾਦਸਿਆ ਨੂੰ ਰੋਕਣ ਲਈ ਅਤੇ ਰਸੋਈ ਵਿਚ ਸਹੀ ਗੈਸ ਦੀ ਵਰਤੋ ਦੀ ਵਿਧੀ ਬਾਰੇ ਜਾਗਰੂਕ ਕਰਨ ਲਈ ਅੱਜ ਪਿੰਡ ਉਭਾ ਵਿਖੇ ਸਵਰਾਜ ਐਚ.ਪੀ .ਗੈਸ ਏਜੰਸੀ ਵੱਲੋ ‘ਪ੍ਧਾਨ ਮੰਤਰੀ ਐਲ .ਪੀ .ਜੀ ਪੰਚਾਇਤ ਦਾ ਆਯੌਜਨ ਕੀਤਾ ਗਿਆ | ਇਸ ਵਿਚ ਕੰਪਨੀ ਦੇ ਸੇਲਜ ਆਫੀਸਰ ਇਸ਼ਾਨ ਮਿੱਤਲ ਨੇ ਪਿੰਡ ਵਾਸੀਆ ਨੂੰ ਗੈਸ ਦੀ ਸੁਰੱਖਿਆ ਬਾਰੇ ਭਰਪੂਰ ਜਾਣਕਾਰੀ ਦਿਤੀ ਅਤੇ ਪਿੰਡ ਵਾਸੀਆ ਨੂੰ ਤੇਲ ਮੰਤਰਾਲੇ ਵੱਲੋੋ ਜਾਰੀ ਕੀਤੀ ਗਈ ਇਕ ਫਿਲਮ ਵੀ ਵਿਖਾਈ | ਇਸ ਮੋਕੇ ਪਿੰਡ ਦੇ ਸਰਪੰਚ ਸੁਖਦੇਵ ਸਿੰਘ ,ਦਰਸਨ ਸਿੰਘ ਸਾਬਕਾ ਸਰਪੰਚ ਸੁਖਾ ਸਿੰਘ ,ਅਜਮੇਰ ਸਿੰਘ, ਜੰਟਾ ਿ ਸੰ ਘ , ਇਕਬਾਲ ਸਿੰਘ ,ਪੂਰ ਨ ਸਿੰਘ ,ਅਵਤਾਰ ਿ ਸੰਘ ,ਹੰਂਸਾ ਸਿੰਘ ,ਸਾਧੂ ਰਾਮ ਸਰਮਾ , ਏਜੰਸੀ ਦੇ ਤਰਸੇਮ ਲਾਲ ,ਅਰੂਣ ਕੁਮਾਰ ,ਮੈਨੇਜਰ ਤਜਿੰਦਰ ਕੁਮਾਰ ਹਾਜਰ ਸਨ –

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.