ਪਿ੍ੰਸੀਪਲ ਜੇਸਨ ਜੋਸ਼ ਦਾ ਦੇਹਾਂਤ, ਇਲਾਕੇ ‘ਚ ਸੋਗ ਦੀ ਲਹਿਰ

0
618

ਭਦੌੜ 30 ਦਸੰਬਰ (ਵਿਕਰਾਂਤ ਬਾਂਸਲ) ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਪਿ੍ੰਸੀਪਲ ਜੇਸਨ ਜੋਸ਼ (48 ਸਾਲ) ਦਾ ਸੰਖੇਪ ਬੀਮਾਰੀ ਕਾਰਨ ਅਚਾਨਕ ਦੇਹਾਂਤ ਹੋ ਜਾਣ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ | ਅੱਜ ਉਨ੍ਹਾਂ ਦੇ ਅਚਾਨਕ ਦੇਹਾਂਤ ‘ਤੇ ਸਮੁੱਚੇ ਗੋਬਿੰਦ ਸਕੂਲ ਦੇ ਸਟਾਫ਼ ਅਤੇ ਵਿਦਿਆਰਥੀਆਂ, ਐਮ.ਡੀ. ਦਰਸ਼ਨ ਸਿੰਘ ਗੋਬਿੰਦ ਬਾਡੀ ਬਿਲਡਰਜ਼, ਡਾ. ਸਤਵੰਤ ਸਿੰਘ ਔਜਲਾ, ਕਾਂਗਰਸੀ ਆਗੂ ਅਮਰਜੀਤ ਤਲਵੰਡੀ, ਜਗਦੀਪ ਜੱਗੀ, ਸ੍ਰੋਮਣੀ ਗੁਰੂਦਵਾਰਾ ਕਮੇਟੀ ਮੈਂਬਰ ਅਮਰ ਸਿੰਘ ਬੀ.ਏ., ਸਾਬਕਾ ਨਗਰ ਕੌਾਸਲ ਪ੍ਰਧਾਨ ਜਸਵੀਰ ਸਿੰਘ ਧੰਮੀ, ਮਾ: ਪ੍ਰੇਮ ਕੁਮਾਰ ਬਾਂਸਲ, ਲੈਕ. ਵਸੁੰਧਰਾ ਕਪਿਲਾ, ਆਪ ਆਗੂ ਸੁਖਚੈਨ ਚੈਨਾ, ਕੀਰਤ ਸਿੰਗਲਾ, ਮਾ: ਸੰਦੀਪ ਕੁਮਾਰ, ਮਾ: ਗਗਨਦੀਪ ਸਿੰਘ, ਮਾ: ਸੁਰਜੀਤ ਸਿੰਘ ਬੁੱਘੀ, ਮਾ: ਗੁਰਚਰਨ ਸਿੰਘ, ਮਾ: ਪ੍ਰੇਮ ਸਿੰਗਲਾ, ਪ੍ਰੈਸ ਕਲੱਬ ਸ਼ਹਿਣਾ-ਭਦੌੜ ਰਜਿੰਦਰ ਬੱਤਾ, ਯੋਗੇਸ਼ ਸਰਮਾਂ, ਵਿਜ਼ੈ ਕੁਮਾਰ ਜਿੰਦਲ, ਸਰਿੰਦਰ ਗੋਇਲ, ਸੁਖਵਿੰਦਰ ਧਾਲੀਵਾਲ, ਪ੍ਰਮੋਦ ਸਿੰਗਲਾ, ਰਾਕੇਸ਼ ਰੌਕੀ, ਕੁਲਦੀਪ ਧੁੰਨਾ, ਰਜਿੰਦਰ ਸਿੰਘ, ਸੋਨੀ ਬੱਤਾ, ਵਿਕਰਾਂਤ ਬਾਂਸ਼ਲ, ਜਸਵਿੰਦਰ ਗੋਗੀ, ਤੇਜਿੰਦਰ ਸਰਮਾਂ, ਸੁਖਵਿੰਦਰ ਪਲਾਹਾ, ਜਤਿੰਦਰ ਗਰਗ, ਸੋਨੀ ਚੀਮਾ, ਬੱਬੂ ਮਿੱਤਲ, ਕਾਲਾ ਪ੍ਰੇਮੀ, ਰਜਿੰਦਰ ਬੱਲੂ, ਵਿਨੋਦ ਕਲਸੀ, ਸਾਹਿਬ ਸੰਧੂ, ਅਵਤਾਰ ਸ਼ਹਿਣਾ, ਅਵਤਾਰ ਚੀਮਾ, ਲਖਵੀਰ ਚੀਮਾ ਤੋਂ ਇਲਾਵਾ ਸਮੂਹ ਬਾਡੀ ਬਿਲਡਰਜ਼, ਵੱਖ-ਵੱਖ ਸਕੂਲਾਂ, ਜਨਤਕ-ਸਮਾਜ ਸੇਵੀ ਜਥੇਬੰਦੀਆਂ, ਸਿਆਸੀ ਆਗੂਆਂ ਅਤੇ ਵੱਖ ਵੱਖ ਪੰਚਾਇਤਾਂ, ਕਲੱਬਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.