ਕੜਾਹ ਪ੍ਸਾਦ ਦਾ ਲੰਗਰ ਲਾਇਆ –

0
558

ਮਾਨਸਾ{ਜੋਨੀ ਜਿੰਦਲ } ਅੱਜ ਲੱਲੂਆਣਾ ਰੋਡ ਦੇ ਸਮੂਹ ਦੁਕਾਨਦਾਰਾ ਵੱਲੋ ਕੜਾਹ ਪ੍ਸਾਦ ਦਾ ਲੰਗਰ ਲਗਾਇਆ ਗਿਆ |ਇਹ ਜਾਣਕਾਰੀ ਦਿੰਦੇ ਸੰਜੀਵ ਪਿੰਕਾ ਨੇ ਦੱਸਿਆ ਕਿ ਨਵੇ ਸਾਲ ਦੇ ਪਹਿਲੇ ਦਿਨ ਇਹ ਲੰਗਰ ਲਗਾਕੇ ਰਾਹੀਗੀਰਾ ਨੂੰ ਵਧਾਈ ਦਿੱਤੀ ਗਈ ਅਤੇ ਸੁੱਖ ਸ਼ਾਤੀ ਲਈ ਪਾ੍ਥਨਾ ਕੀਤੀ ਗਈ | ਡਾ.ਮਨੀਸਾ ਬਾਂਸਲ ਨੇ ਵਧਾਈ ਦਿੰਦੀਆ ਕਿਹਾ ਕਿ ਸਾਨੂੰ ਆਪਣੀ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਚਾਹੀਦੀ ਹੈ |ਇਸ ਮੋਕੇ ਸੁਰੇਸ਼ ਕੁਮਾਰ ,ਜਵਾਹਰ ਲਾਲ ,ਨਰੇਸ਼ ਕੁਮਾਰ ,ਬਿੰਦਰ ਸਿੰਘ , ਵਿਜੇੈ ਕੁਮਾਰ ,ਕਰਨ ਸਿੰਗਲਾ , ਸੋਨੂੰ ਕੁਮਾਰ ,ਗੋਲਡੀ ਸਿੱਧੂ, ਡਾ.ਮਨੀਸਾ ਸਮੇਤ ਦੁਕਾਨਦਾਰ ਹਾਜਰ ਸਨ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.