ਰੋਟਰੀ ਕਲੱਬ ਮਾਤਸਾ ਗਰੇਟਰ ਵੱਲੋ ਲੋਹੜੀ ਮਨਾਈ

0
632

– ਮਾਨਸਾ {ਜੋਨੀ ਜਿੰਦਲ} ਸਥਾਨਕ ਰੋਟਰੀ ਕਲੱਬ ਮਾਨਸਾ ਵੱਲੋ ਸਥਾਨਕ ਹੋਟਲ ਵਿੱਚ ਡਾ.ਸੇਰ ਜੰਗ ਸਿੰਘ ਸਿੱਧੂ ਦੀ ਪ੍ਧਾਨਗੀ ਵਿੱਚ ਲੋਹੜੀ ਦਾ ਤਿਉਹਾਰ ਸਭਿਆਚਾਰਕ ਤਰੀਕੇ ਨਾਲ ਬਹੁਤ ਹੀ ਵਧੀਆ ਮਨਾਈਆ ਗਿਆ ਇਸ ਮੋਕੇ ਸਾਰੇ ਮੈਬ ਰ ਪਰਿਵਾਰ ਸਮੇਤ ਹਾਜਰ ਹੋਏ |ਇਸ ਮੋਕੇ ਬੱਚਿਆ ਵੱਲੋ ਰੰਗਾ ਰੰਗ ਪ੍ੌਗਾਮ ਪੇਸ ਕੀਤਾ ਗਿਆ | ਇਸ ਮੋਕੇ ਕਲੱਬ ਮੈਬਰਜ ਅਤੇ ਲੇਡੀਜ ਵੱਲੋ ਨੱਚ ਟੱਪ ਕੇ ਲੋਹੜੀ ਮਨਾਈ ਗਈ | ਕਲੱਬ ਦੇ ਪ੍ਧਾਨ ਵੱਲੋ ਆਏ ਹੋਏ ਮੈਬਰਜ ਦਾ ਧੰਨਵਾਦ ਕੀਤਾ | ਸਟੇਜ ਸਕੱਤਰ ਦੀ ਭੂਮਿਕਾ ਇੰਜ ਰਜਿੰਦਰ ਗਰਗ ਵੱਲੋ ਵਾਖੂਬੀ ਨਿ ਭਾਈ ਗਈ | ਇਸ ਮੋਕੇ ਤੇ ਕਲੱਬ ਵਿੱਚ ਨਵੇ ਮੈਬਰ ਡਾ.ਕਲਵੰਤ ਸਿੰਘ ,ਡਾ .ਅਵਤਾਰ ਸਿੰਘ, ਅਰਪਿਤ ਚੋਧਰੀ ਅਤੇ ਸੁਨੀਲ ਕੁਮਾਰ ਨੁੰਨੋਵਲ ਪਿੰਨ ਲਾਕੇ ਸਨਮਾਨਿਤ ਕੀਤਾ ਗਿਆ | ਅੰਤ ਵਿੱਚ ਕਲੱਬ ਸੈਕਟਰੀ ਦਿ ਨੇਸ ਰਿੰਪੀ ਵੱਲੋ ਵੋਟ ਆਪ ਥੈਕਸ ਕੀਤਾ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.