ਅੱਜ ਵੀ ਚੱਲ ਰਿਹਾ ਹੈ ਮੰਡੀ ਗਿੱਦੜਬਾਹਾ ਚੋ ਚੱਲ ਰਿਹਾ ਹੈ ਨਸੇ ਦਾ ਕਾਰੋਬਾਰ

0
678

ਗਿੱਦੜਬਾਹਾ(ਰਾਜਿੰਦਰ ਵਧਵਾ)ਮੰਡੀ ਗਿੱਦੜਬਾਹਾ ਦੇ ਅੰਦਰ ਚੱਲ ਰਹੇ ਦੋ ਨੰਬਰ ਦੇ ਕਈ ਅਜਿਹੇ
ਧੱਦਿਆ ਨੇ ਲੋਕਾ ਦੇ ਨੱਕ ਵਿੱਚ ਦਮ ਕਰ ਰੱਖਿਆ ਹੈ ਜੇ ਗੱਲ ਕਰਿਆ ਮੰਡੀ ਗਿੱਦੜਬਾਹਾ ਚੋ
ਚੱਲ’ਰਹੇ ਨਸੇ ਦੇ ਕਾਰੋਬਾਰ ਦੀ ਜੋ ਕੀ ਚੋਣਾ ਸਮੇ ਪੰਜਾਬ ਦੀ ਕਾਗਰਸ ਸਰਕਾਰ ਦੇ ਮੁੱਖ ਮੰਤਰੀ
ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਚੋਣਾ ਸਮੇ ਪੰਜਾਬ ਦੇ ਲੋਕਾ ਨਾਲ ਕੁਝਝ ਅਜਿਹੇ ਵਾਧੇ ਕੀਤੇ
ਸਨ ਕੀ ਪੰਜਾਬ ਚੋ ਜੱਦੋ ਸਾਡੀ ਸਰਕਾਰ ਬਣਗੀ ਤਾ ਮੈ ਇਕ ਦੋ ਮਹੀਨਾ ਚੋ ਪੰਜਾਬ ਚੋ ਨਸਾ ਖਤਮ
ਕਰ ਦਿਆ ਗਾ ਪਰ ਹੁਣ ਤਾ ਇਕ ਸਾਲ ਦੇ ਕਰੀਬ ਦਾ ਸਮਾ ਹੋ ਗਿਆ ਹੈ ਪੰਜਾਬ ਚੋ ਕਾਗਰਸ ਸਰਕਾਰ
ਬਣੀ ਨੂੰ ਪਰ ਅੱਜੇ ਤੱਕ ਤਾ ਮੰਡੀ ਗਿੱਦੜਬਾਹਾ ਚੋ ਤਾ ਇਹੇ ਨਸੇ ਦਾ ਕਾਰੋਬਾਰ ਉਵੇ ਹੀ ਚਲ
ਰਿਹਾ ਹੈ ਜੋ ਕੀ ਅੱਜ ਤੋ ਦਸ ਸਾਲ ਪਹਿਲਾ ਚਲਦਾ ਸੀ ਅਤੇ ਇਸੇ ਤਰ੍ਰਾ ਹੀ ਮੰਡੀ ਚੋ ਪੈਦੇ
ਮੁਹੱਲਾ ਬੈਟਾਬਾਦ ਚੋ ਅਤੇ ਗਿੱਦੜਬਾਹਾ ਪਿੰਡ ਦੇ ਅੰਦਰ ਅੱਜ ਵੀ ਕਈ ਅਜਿਹੇ ਲੋਕ ਹਨ ਜੋ
ਸਰੇਆਮ ਨਸੇ ਦੀਆ ਗੋਲੀਆ ਪੋਸਤ ਅਫੀਮ ਅਤੇ ਕਈ ਤਰ੍ਰਾ ਦੇ ਹੋਰ ਵੀ ਨਸੇ ਸਰੇਆਮ ਵੇਚ ਰਹੇ ਹਨ
ਅਤੇ ਨਾਲ ਹੀ ਕਈ ਅਜਿਹੇ ਲੋਕ ਵੀ ਹਨ ਜੋ ਕੀ ਠੇਕਿਆ ਦੇ ਦੇਸੀ ਸਰਾਬ ਜੋ ਕੀ ਹਰਿਆਣੇ ਤੋ
ਲਿਆਕੇ ਆਪਣੇ ਘਰਾ ਚੋ ਰੱਖਕੇ ਸਰੇਆਮ ਵੇਚ ਰਹੇ ਹਨ ਉਨਾ ਨੂੰ ਤਾ ਕੋਈ ਪੁਲਿਸ’ਪਰਸਾਸਨ ਵੀ ਕੁਝ
ਨਹੀ ਕਹਿੰਦਾ ਉੱਥੇ ਕੁਝ ਅਜਿਹੇ ਲੋਕ ਜੋ ਦੋ ਨੰਬਰ ਦੇ ਕਈ ਅਜਿਹੇ ਕੰਮ ਕਰ ਰਹ ਹਨ ਜਿਵੇ ਕੀ
ਸੱਟਾ ਪਰਚੀ ਜਿਸ ਚੋ ਕਈ ਲੋਕ ਮੋਟੀ ਕਮਾਈ ਕਰ ਰਹੇ ਹਨ ਅਤੇ ਅਜਿਹੇ ਲੋਕ ਜੌ ਕਿਸੇ ਸਮੇ ਸਾਈਕਲ
ਵਗੈਰਾ ਵੀ ਨਹੀ ਸੀ ਖਰੀਦ ਸਕਦੇ ਸਨ ਅੱਜ ਉਹੋ ਹੀ ਲੋਕ ਮੋਟਰਸਾਈਕਲਾ ਅਤੇ ਕਾਰਾ ਅਤੇ ਦੋ ਨੰਬਰ
ਦੇ ਫਨਾਇਸਰ ਬਣਕੇ ਲੋਕਾ ਨੂੰ ਦੋਨਾ ਹੱਥਾ ਨਾਲ ਲੁੱਟ ਰਹੇ ਹਨ ਅਤੇ ਇਸੇ ਤਰ੍ਰਾ ਹੀ ਕਈ ਅਜਿਹੇ
ਲੋਕ ਜੋ ਸਟਾ ਪਰਚੀ ਦੇ ਕਾਰੋਬਾਰ ਚੋ ਮੋਟੀ ਕਮਾਈ ਕਰ ਕੇ ਦਿਨ ਪ੍ਰਤੀ ਦਿਨ ਅਮੀਰ ਬਣ ਰਹੇ ਅਤੇ
ਜੋ ਇਸ ਸੱਟਾ ਪਰਚੀ ਦੇ ਲਾਲਚ ਚੋ ਮੋਟੀ ਪੈਸੇ ਬਨਾਉਣ ਲਈ ਅਤੇ ਅਮੀਰ ਬਨਣ ਲਈ ਇਸ ਤਰ੍ਰਾ ਦਿਨ
ਪ੍ਰਤੀ ਦਿਨ ਬਰਬਾਦ ਹੀ ਹੁੰਦੇ ਜਾ ਰਹੇ ਹਨ ਪਰ ਇਸ ਕਾਰੋਬਾਰ ਨੂੰ ਕਰਨ ਵਾਲੇ ਤਾ ਲੋਕਾ ਦੇ ਕਈ
ਘਰਾ ਨੂੰ ਹੁਣ ਤੱਕ ਬਰਬਾਦ ਕਰ ਚੁੱਕੇ ਹਨ ਪਰ ਇਸ ਸੱਟਾ ਪਰਚੀ ਦੇ ਕਾਰੋਬਾਰ ਕੁਝ ਪੁਲਿਸ
ਮੁਲਾਜਮਾ ਦੇ ਮਹੀਨੇ ਬੰਨੇ ਹੋਏ ਹਨ ਜੋ ਕੀ ਇਨਾ ਸੱਟਾ ਪਰਚੀ ਕਾਰੋਬਾਰਿਆ ਨੂੰ ਸਾਰੀ ਜਾਣਕਾਰੀ
ਦਿੰਦੇ ਰਹਿੰਦੇ ਹਨ ਅਤੇ ਇਸ ਸਬੰਧੀ ਕੁਝ ਸਮਾ ਪਹਿਲਾ ਗਿੱਦੜਬਾਹਾ ਥਾਣੇ ਦੇ ਕੁਝ ਪੁਲਿਸ
ਮੁਲਾਜਮਾ ਦੀ ਮਿਲੀ ਭੁਗਤ ਹੋਣ ਦੀ ਜਾਣਕਾਰੀ ਮਿਲਣ ਤੇ ਉਨਾ ਲੋਕਾ ਨੂੰ ਥਾਣਾ ਮੁੱਖੀ ਵੱਲੋ
ਅਜਿਹਾ ਕੰਮ ਕਰਨ ਤੇ ਨੋਕਰੀ ਤੋ ਸਸਪੇਡ ਕਰ ਦਿੱਤਾ ਗਿਆ ਸੀ ਪਰ ਅਜੇ ਵੀ ਉਹੋ ਹੀ ਕੰਮ ਚਲ
ਰਿਹਾ ਹੈ ਪਰ ਹੁਣ ਪੁਲਿਸ ਪਰਸਾਸਨ ਇਸ ਵੱਲ ਜਲਦੀ ਤੋ ਜਲਦੀ ਧਿਆਨ ਦੇਣਾ ਚਾਹੀਦਾ ਹੈ

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.