ਗਿੱਦੜਬਾਹਾ(ਰਾਜਿੰਦਰ ਵਧਵਾ ਰੋਸਨ ਮੋਗਾ)ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਫ਼ਾਦਾਰ ਸਿਪਾਹੀ ਮਿਹਨਤੀ ਈਮਾਨਦਾਰ ……….

0
507

ਗਿੱਦੜਬਾਹਾ(ਰਾਜਿੰਦਰ ਵਧਵਾ ਰੋਸਨ ਮੋਗਾ)ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਫ਼ਾਦਾਰ ਸਿਪਾਹੀ
ਮਿਹਨਤੀ ਈਮਾਨਦਾਰ ਅਤੇ ਉੱਘੇ ਸਮਾਜ ਸੇਵੀ ਅਮਿਤ ਕੁਮਾਰ ਸ਼ਿੰਪੀ ਬਾਸਲ ਨੂੰ ਜਦੋਂ ਸ਼੍ਰੀ
ਮੁਕਤਸਰ ਸਾਹਿਬ ਦਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਤਾ ਸਾਰੇ ਸਹਿਰ ਚ ਖੁਸੀ ਦੀ ਲਹਿਰ
ਦੋੜ ਗਈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾ ਨੇ ਲੱਡੂ ਵੰਡ ਕੇ ਖੁਸੀ ਪ੍ਰਗਟ ਕੀਤੀ ਅਤੇ 350
ਵਰਕਰਾ ਦਾ ਜਥਾ ਕਾਫਿਲੇ ਦੇ ਰੂਪ ਚ ਗਿੱਦੜਬਾਹਾ ਤੋ ਸਾਬਕਾ ਮੁੱਖ ਮੰਤਰੀ ਸ ਪ੍ਰਕਾਸ ਸਿੰਘ
ਬਾਦਲ ਦੇ ਗ੍ਰਹਿ ਨਿਵਾਸ ਪਿੰਡ ਬਾਦਲ ਲਈ ਰਵਾਨਾ ਹੋਇਆ ਜਿਸ ਵਿੱਚ ਅਮਿਤ ਕੁਮਾਰ ਸਿੰਪੀ ਬਾਸਲ
ਅਤੇ ਸਮੂਹ  ਵਰਕਰਾ ਅਤੇ   ਜਿਲ੍ਰਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਅਤੇ ਹੱਲਕਾ
ਗਿੱਦੜਬਾਹਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਸ ਹਰਦੀਪ ਸਿੰਘ ਡਿੰਪੀ ਢਿੱਲੋ ਦੀ
ਪ੍ਰਧਾਨਗੀ ਹੇਠ ਸਾਬਕਾ ਮੁੱਖ ਮੰਤਰੀ ਸ ਪ੍ਰਕਾਸ ਸਿੰਘ ਬਾਦਲ`ਦਾ ਲੱਡੂ ਖੁਆ ਕੇ ਮੂੰਹ ਮਿੱਠਾ
ਕਰਵਾਇਆ ਅਤੇ ਉਨ੍ਰਾ ਨੂੰ ਵਿਸਵਾਸ ਦਿਵਾਇਆ ਕਿ ਸਮਾ ਆਉਣ ਤੇ ਉਹ ਸ਼੍ਰੋਮਣੀ ਅਕਾਲੀ ਦਲ ਦੇ
ਮੋਢੇ ਨਾਲ ਮੋਢਾ ਜੋੜ ਕੇ ਖੜ੍ਰੇ ਰਹਿਣਗੇ ਅਤੇ ਤਨ ਮਨ ਧਨ ਨਾਲ ਪਾਰਟੀ ਪ੍ਰਤੀ ਆਪਣੀਆ ਨਿਸ਼ਕਾਮ
ਸੇਵਾਵਾ ਨਿਭਾਉਦੇ ਰਹਿਣਗੇ ਇਸ ਸਮੇ ਸ ਪ੍ਰਕਾਸ ਸਿੰਘ ਬਾਦਲ ਨੇ ਨਵੇ ਨਿਯੁਕਤ ਪ੍ਰਧਾਨ ਅਮਿਤ
ਕੁਮਾਰ ਸਿੰਪੀ ਬਾਸਲ ਨੂੰ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ ਇਸ ਦੋਰਾਨ ਸ ਹਰਪ੍ਰੀਤ
ਸਿੰਘ ਕੋਟਭਾਈ ਸਾਬਕਾ ਐੱਮ ਐੱਲ ਏ ਹੱਲਕਾ ਮਲੋਟ ਅਤੇ ਸ ਗੁਰਮੀਤ ਸਿੰਘ ਮਾਨ ਐਡਵੋਕੇਟ ਸ਼੍ਰੀ
ਅਸ਼ੋਕ ਕੁਮਾਰ ਬੁੱਟਰ ਸਾਬਕਾ ਡਾਇਰੈਕਟਰ ਵੇਅਰ ਹਾਊਸ ਪੰਜਾਬ ,ਸਰੂਪ ਚੰਦ ਗਰਗ ,ਕੇਵਲ ਕ੍ਰਿਸ਼ਨ
ਗਰਗ ,ਹਰਜੀਤ ਸਿੰਘ ਨੀਲਾ ਮਾਨ ਪ੍ਰਧਾਨ ਸੈਲਰ ਯੂਨੀਅਨ ,ਸਾਮ ਸੁੰਦਰ ਛਿੰਦੀ ,ਜਸਵੱਤ ਸਿੰਘ
ਸਿੱਧੂ ਪ੍ਰਧਾਨ ਨਗਰ ਕੋਸਲ ,ਮਾਧੋ ਦਾਸ ਸਿੰਘ ਐੱਮ ਸੀ ਵਾਰਡ ਨੰ 8, ਜੀਵਨ ਚੋਟੀਆ ਵਾਲੇ,
ਬਿੱਟੂ ਚੋਟੀਆ ਵਾਲੇ,ਸੰਜੇ ਸਿੰਗਲਾ ,ਦਵਿੰਦਰ ਗਰਗ ,ਬੀਬੀ ਗੁਰਦਿਆਲ ਕੋਰ ਮੱਲਣ ,ਸਤੀਸ ਕੁਮਾਰ
ਬਾਸਲ ,  ਸ ਰਾਜਵੀਰ ਸਿੰਘ ਨੰਬਰਦਾਰ ,ਦਿਨੇਸ ਕੁਮਾਰ ਬੋਬੀ ਸਿੰਗਲਾ,ਵਿਨੋਦ ਕੁਮਾਰ
ਲੱਕੀ,ਲੱਕੀ ਕਿੰਗਰਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਗਿੱਦੜਬਾਹਾ ,  ਰਾਜਿੰਦਰ ਸਰਮਾ ,ਰਮੇਸ
ਕੁਮਾਰ ਜੈਨ ,ਮਨੀਸ ਬਾਸਲ ,ਵਿਨੂੰ ਸਿੰਗਲ਼ਾ, ਰੋਕੀ ਸਿੰਗਲਾ,ਵਿਪਨ ਗਰਗ ਅਤੇ ਪੁਰਾਣੇ ਤੇ
ਸੀਨੀਅਰ ਵਰਕਰਾ ਨੇ ਸ ਪ੍ਰਕਾਸ ਸਿੰਘ ਬਾਦਲ ਦਾ ਅਮਿਤ ਕੁਮਾਰ ਸਿੰਪੀ ਬਾਸਲ ਨੂੰ ਸਹਿਰੀ
ਪ੍ਰਧਾਨ ਬਣਾਉਣ ਲਈ ਧੰਨਵਾਦ ਕੀਤਾ ਅਤੇ ਉਨ੍ਰਾ ਨੂੰ ਪਾਰਟੀ ਨਾਲ ਡਟੇ ਰਹਿਣ ਦਾ ਭਰੋਸਾ ਵੀ
ਦਿੱਤਾ

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.