ਪਿੰਡ  ਮਾੜੀ  ਉਧੋਕੇ  ਅਤੇ  ਮਾੜੀ  ਮੇਘਾ  ਵਿਖੇ   ਪਲਸ  ਪੋਲੀਓ  ਮੁਹਿੰਮ  ਤਹਿਤ  ਬੱਚਿਆ ਨੂੰ  ਪਿਲਾਈਆ  ਪੋਲੀਓ  ਬੂੰਦਾਂ  ।

0
579

ਭਿੱਖੀਵਿੰਡ , 28 ਜਨਵਰੀ  (ਭੁਪਿੰਦਰ ਸਿੰਘ ) ਇਥੋ ਥੋੜੀ ਦੂਰ  ਪਿੰਡ  ਮਾੜੀ  ਉਧੋਕੇ
ਵਿਖੇ  ਪੋਲੀਓ   ਦੇ  ਖਾਤਮੇ  ਲਈ ਪੋਲੀਓ  ਰਾਊਂਡ  28  ਅਧੀਨ ਐਸ  ਐਮ  ਉ ਕੁੰਵਰ  ਹਰਜੋਤ
ਸਿੰਘ  ਜੀ  ਦੇ  ਦਿਸ਼ਾ  ਨਿਰਦੇਸ਼ਾ ਤਹਿਤ  ਆਸਾ  ਫਸਿਲੀਟੇਟਰ ਮੈਡਮ  ਕੁਲਵਿੰਦਰਜੀਤ ਕੌਰ  ,
ਆਗਨਵਾੜੀ ਵਰਕਰ  ਰਮਨਜੀਤ ਕੌਰ  , ਆਸਾ  ਵਰਕਰ  ਊਸ਼ਾ ਰਾਣੀ , ਅਤੇ  ਆਸਾ  ਵਰਕਰ ਨਰਿੰਦਰ
ਕੌਰ  ਵਲੋ  0 ਤੋ  ਪੰਜ  ਸਾਲ  ਤੱਕ  ਦੇ  ਬੱਚਿਆ  ਨੂੰ  ਪੋਲੀਓ  ਬੂੰਦਾਂ  ਪਿਲਾਈਆ  ਗਈਆ
।  ਇਸ  ਮੋਕੇ  ਪਰੈਸ ਨਾਲ  ਗੱਲਬਾਤ  ਕਰਦਿਆ  ਮੈਡਮ  ਕੁਲਵਿੰਦਰਜੀਤ  ਕੌਰ  ਨੇ  ਕਿਹਾ  ਕਿ
ਸਾਨੂੰ  ਪੋਲੀਓ  ਦੇ  ਖਾਤਮੇ  ਦੀ ਜਿੱਤ  ਨੂੰ  ਬਣਾਈ  ਰੱਖਣ ਲਈ  ਭਾਵੇ  ਬੱਚਾ  ਬਿਮਾਰ
ਹੈ  ਭਾਵੇ  ਨਵਜੰਮਿਆ ਹੈ  ਭਾਵੇ  ਅਸੀ  ਕਿਤੇ  ਸਫਰ  ਤੇ  ਹਾ  ਤਾ  ਵੀ  ਮਾ  ਬਾਪ  ਨੂੰ
ਚਾਹੀਦਾ  ਹੈ  ਕਿ  ਉਹ  ਆਪਣੇ  ਬੱਚੇ  ਨੂੰ  ਜਮਾਤੀ ਵਾਰੀ  ਨਾਲ  ਇਹ  ਪਲਸ  ਪੋਲੀਓ
ਬੂੰਦਾਂ  ਜਰੂਰ  ਪਿਲਾਉਣ  ।ਇਸੇ  ਮੁਹਿੰਮ  ਤਹਿਤ  ਹੀ  ਪਿੰਡ  ਮਾੜੀ  ਮੇਘਾ  ਵਿਖੇ  ਐਨਮ
ਰਾਜਵਿੰਦਰ  ਕੌਰ  , ਆਸਾ  ਵਰਕਰ ਕੰਵਲਜੀਤ  ਕੌਰ, ਕੁਲਵਿੰਦਰ  ਕੌਰ, ਆਸਾ  ਡੋਲੀ  ਵਲੋ  0
ਤੋ  ਪੰਜ  ਸਾਲ  ਤੱਕ  ਦੇ  ਬੱਚਿਆ  ਨੂੰ  ਪੋਲੀਓ  ਬੂੰਦਾ  ਪਿਲਾਈਆ  ਗਈਆ ।

ਪਿੰਡ ਮਾੜੀ  ਉਧੋਕੇ  ਅਤੇ  ਮਾੜੀ  ਮੇਘਾ  ਵਿਖੇ  ਪਲਸ  ਪੋਲੀਓ  ਮੁਹਿੰਮ  ਤਹਿਤ  ਬੱਚਿਆ
ਨੂੰ  ਪੋਲੀਓ  ਬੂੰਦਾਂ  ਪਿਲਾਉਦੀਆ  ਸਿਹਤ ਮਹਿਕਮੇ  ਦੀਆ  ਮੈਡਮਾ  ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.