ਲ਼ੋਕਾ ਦੀਆਂ ਮੁਸਕਲਾਂ ਹੱਲ ਨਹੀ ਕਰ ਰਹੀ ਨਗਰ ਪਾਲਿਕਾ ਸੁਨਾਮ

0
312

ਸੰਗਰੂਰ, ਕਰਮਜੀਤ ਰਿਸ਼ੀ (​29 ਜਨਵਰੀ) ਸਥਾਨਕ ਇਲਾਕਾ ਨਿਵਾਸੀ ਨੂੰ ਕਾਫੀ ਲੰਮੇ ਸਮੇ ਤੋ ਪਾਣੀ ਦੀ ਸਪਲਾਈ ਸਹੀ ਢੰਗ ਨਾ
ਆਉਣ ਕਾਰਣ ਲੋਕਾਂ ਦਾ ਰੋਜ ਮਰਾ ਦੇ ਕੰਮਾ ਵਿੱਚ ਬਹੁਤ ਮੁਸਕਿਲ ਦਾ ਸਾਹਮਣਾ ਕਰਨਾ ਪੈ ਰਿਹਾ।
ਕਿਉ ਕਿ ਪਾਣੀ ਤੋ ਬਿਨਾ ਕੋਈ ਇਨਸਾਨ ਜਿਉਦਾ ਨਹੀ ਰਹਿ ਸਕਦਾ।ਇਲਾਕਾ ਨਿਵਾਸੀ ਨੇ ਪੱਤਰਕਾਰਾ
ਨਾਲ ਗੱਲਬਾਤ ਦੋਰਾਨ ਮੁਹਾਲਾ ਨਿਵਾਸੀ ਗੁਰੁ ਨਾਨਕ ਪੁਰਾ, ਨੇੜੇ ਪੀਰ ਬਾਬਾ ਲਾਲਾ ਵਾਲਾ
ਚੁਹਾਟਾ ਬਜਾਰ ਮਹੱਲੇ ਵਾਲਿਆਂ ਨੂੰ ਅਜਿਹੀਆਂ ਹੀ ਮੁਸਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਿਉ ਕਿ ਪਾਣੀ ਨਾ ਆਉਣ ਕਾਰਨ ਘਰੇਲੂ ਇਸਤਰੀਆਂ ਦੂਰ ਦਰਾਡਿਉ ਘਰ ਲਈ ਪੀਣ ਦਾ ਪਾਣੀ ਕਾਫੀ
ਦੂਰੋ ਤੇ ਘੰਟਾ ਘੰਟਾ ਲਾਇਨਾਂ ਵਿੱਚ ਖੜ ਕੇ ਲਿਆਉਣਾ ਪੈਦਾ ਹੈ। ਇਸ ਸਬੰਧੀ ਕਈ ਵਾਰ ਉਹਨਾ ਨੇ
ਮਹੱਲੇ ਵਿੱਚ ਪਾਣੀ ਨਾ ਆਉਣ ਦੀ ਲਿਖਤੀ ਸਿਕਾਇਤ ਵੀ ਭੇਜ ਚੁੱਕੇ ਹਨ, ਜਿਸ ਦਾ ਮਹਿਕਮੇ ਦੇ
ਵਰਕਰਾਂ ਵੱਲੋ ਕੋਈ ਵੀ ਕਾਰਵਾਈ ਨਹੀ ਹੋ ਰਹੀ। ਮਹੱਲਾ ਨਿਵਾਸੀਆਂ ਨੇ ਈ.ਓ. ਨਗਰ ਪਾਲਿਕਾ
ਵਿੱਚ ਲਿਖਤੀ ਸਿਕਾਇਤ
​1905
ਮਿਤੀ
​24.1.2018
ਦਫਤਰ ਵਿੱਚ ਦਰਜ ਹੈ। ਇਲਾਕਾ ਨਿਵਾਸੀ ਪਰਮਜੀਤ ਸਿੰਘ,ਉਸਾ ਰਾਣੀ,ਮੋਨਿਕਾ,ਨੇਹਾ
ਰਾਣੀ,ਕ੍ਰਿਸਨਾ,ਆਰਤੀ ਆਦਿ ਮਹੱਲੇ ਦੇ ਲੋਕਾ ਨੇ ਕਿਹਾ ਕਿ ਜੇਕਰ ਇਹ ਸਮੱਸਿਆ ਜਲਦੀ ਠੀਕ ਨਾ
ਕੀਤੀ ਗਈ ਤਾ ਉਹ ਉਪਰ ਤੱਕ ਅਵਾਜ ਉਠਾਉੇਣਗੇ।
​ ਮਹਿਕਮੇ ਦੇ ਅਧਿਕਾਰੀਆਂ ਨਾਲ ਗੱਲ ਬਾਤ ਦੋਰਾਨ ਕਿਹ ਕਿ ਪਾਣੀ ਦੀ ਸਪਲਾਈ ਸਹੀ ਕਰਨ ਤੇ ਕੰਮ
ਚੱਲ ਰਿਹਾ ਹੈ। ​ ਮਹਿਕਮੇ ਦੇ ਅਧਿਕਾਰੀਆਂ ਨਾਲ ਗੱਲ ਬਾਤ ਦੋਰਾਨ ਕਿਹ ਕਿ ਪਾਣੀ ਦੀ ਸਪਲਾਈ
ਸਹੀ ਕਰਨ ਤੇ ਕੰਮ ਚੱਲ ਰਿਹਾ ਹੈ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.