ਹਰ ਸਾਲ ਦੀ ਤਰ੍ਰਾ ਇਸ ਵਾਰ ਵੀ ਪਿੰਡ ਲਾਲਬਾਈ ਵਿਖੇ ਸੰਤ ਬਾਬਾ ਧੋਂਕਲ ਰਾਮ ਦੀ ਯਾਦ ਵਿੱਚ ਬਾਬੂ ਰਜਬਅਲੀ ਰੰਗਮੰਚ ਅਤੇ ਸਪੋਰਟਸ ਕਲੱਬ ਅਤੇ ਸਮੂਹ ਗਰਾਮ ਪੰਚਾਇਤ ਪਿੰਡ ਲਾਲਬਾਈ ਉੱਤਰੀ ਦੇ ਸਹਿਯੋਗ ਨਾਲ ਤਿੰਨ ਦਿਨ ਚੱਲੇ 16 ਵਾਂ ਸ਼ਾਨਦਾਰ  ਕਬੱਡੀ ਕੱਪ

0
645

ਗਿੱਦੜਬਾਹਾ(ਰਾਜਿੰਦਰ ਵਧਵਾ) ਹਰ ਸਾਲ ਦੀ ਤਰ੍ਰਾ ਇਸ ਵਾਰ ਵੀ ਪਿੰਡ ਲਾਲਬਾਈ ਵਿਖੇ ਸੰਤ ਬਾਬਾ
ਧੋਂਕਲ ਰਾਮ ਦੀ ਯਾਦ ਵਿੱਚ ਬਾਬੂ ਰਜਬਅਲੀ ਰੰਗਮੰਚ ਅਤੇ ਸਪੋਰਟਸ ਕਲੱਬ ਅਤੇ ਸਮੂਹ ਗਰਾਮ
ਪੰਚਾਇਤ ਪਿੰਡ ਲਾਲਬਾਈ ਉੱਤਰੀ ਦੇ ਸਹਿਯੋਗ ਨਾਲ ਤਿੰਨ ਦਿਨ ਚੱਲੇ 16 ਵਾਂ ਸ਼ਾਨਦਾਰ  ਕਬੱਡੀ
ਕੱਪ ਦੇ ਇਸ ਟੁਰਨਾਮੈਟ ਚੋ ਕਬੱਡੀ ਓਪਨ ਅਤੇ ਕਬੱਡੀ 65 ਕਿਲੋ ਅਤੇ 53 ਕਿਲੋ ਅਤੇ 48 ਕਿਲੋ
ਅਤੇ 34 ਕਿਲੋ ਵਰਗ ਦੀਆ ਟੀਮਾ ਨੇ ਭਾਗ ਲਿਆ ਅਤੇ ਇਸ ਟੁਰਨਾਮੈਟ ਵਿੱਚ ਰੱਸਾ ਕੱਸੀ ਅਤੇ ਤਾਸ
ਸੀਪ ਅਤੇ ਕੁੱਕੜ ਫੜਨਾ ਚੋ 40 ਸਾਲ ਤੋ ਉੱਪਰ ਦੇ ਨੋਜਵਾਨਾ ਦੇ ਮੁਕਾਬਲੇ ਵੀ ਕਰਾਏ ਗਏ 15 16
17 ਤਿੰਨ ਦਿਨ ਲਗਾ ਤਾਰ ਚੱਲੇ ਇਸ ਟੁਰਨਾਮੈਟ ਚੋ ਉਦਘਾਟਨ ਸਮਾਰੋਹ’ ਸਮੇ ਸ ਸ਼ਿਵਰਾਜ ਸਿੰਘ
ਸਰਪੰਚ ਪਿੰਡ ਲਾਲਬਾਈ ਉੱਤਰੀ ਅਤੇ ਸ਼੍ਰੀ ਤੇਲੂ ਰਾਮ ਸਰਪੰਚ  ਪਿੰਡ ਲਾਲਬਾਈ ਅਤੇ ਸ ਨਿਰਮਲ
ਸਿੰਘ ਭੁੱਲਰ ਪੰਜਾਬ ਪੁਲਿਸ ਅਤੇ ਬਾਬਾ ਰੇਸਮ ਸਿੰਘ ਜੀ ਖਾਲਸਾ ਗੁਰਦੁਆਰਾ ਡੇਰਾ ਸਾਹਿਬ ਹੈਡ
ਗ੍ਰੰਥੀ ਅਤੇ ਪ੍ਰਬੰਧਕ ਕਮੇਟੀ ਅਤੇ ਦੇ ਮੁੱਖ ਮਹਿਮਾਨ ਰਹੇ ਕਾਗਰਸ਼ ਪਾਰਟੀ ਦੇ ਮੰਡੀ
ਗਿੱਦੜਬਾਹਾ ਦੇ ਸਹਿਰੀ ਪ੍ਰਧਾਨ ਦੀਪਕ ਕੁਮਾਰ ਗਰਗ ਅਤੇ ਸੇਠ ਜਵਾਹਰ ਲਾਲ ਗਿੱਦੜਬਾਹਾ ਅਤੇ
ਸ਼੍ਰੀ ਅਸ਼ਵਨੀ ਸਿੰਗਲਾ ਲੰਬੀ ਵਾਲ਼ੇ ਰਹੇ ਸਨ ਅਤੇ ਟੁਰਨਾਮੈਟ ਦੇ ਆਖਰੀ ਦਿਨ ਕਬੱਡੀ ਦੇ ਫਾਈਨਲ
ਮੁਕਾਬਲੇ ਚੋ ਜੈਤੂ ਰਹੀ ਟੀਮ ਪਿੰਡ ਥਾਦੇਵਾਲਾ ਜਿਲ੍ਰਾ ਸ਼੍ਰੀ ਮੁਕਤਸਰ ਸਾਹਿਬ ਨੂੰ
35000/ਹਜਾਰ ਰੁਪਏ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ ਇਸੇ ਤਰ੍ਰਾ ਹੀ ਸ਼ੈਕੇਡ ਹੀ ਟੀਮ
ਜਲਾਲ ਵਾਲਾ ਨੂੰ 25000/ਹਜਾਰ ਰੁਪਏ ਨਗਦ ਅਤੇ ਇਕ ਟਰਾਫੀ ਦੇ ਕੇ ਸਨਮਾਨਿਤ ਕੀਤਾ ਇਸ
ਟੁਰਨਾਮੈਨਟ ਦੇ ਮੁੱਖ ਮਹਿਮਾਨ ਰਹੇ  ਸਮਾਜ ਸੇਵਕ ਅਤੇ ਹਲਕਾ ਭੁੱਚੋ ਤੋ ਵਿਧਾਇਕ ਸ ਪ੍ਰੀਤਮ
ਸਿੰਘ ਕੋਟਭਾਈ ਅਤੇ ਸ਼੍ਰੀ ਨੀਰਜ਼ ਕੁਮਾਰ ਸਿੰਗਲਾ ਲੰਬੀ ਵਾਲੇ ਅਤੇ ਆੜ੍ਰਤੀਆ ਗਿੱਦੜਬਾਹਾ ਸ
ਜੱਗਾ ਸਿੰਘ ਢਿੱਲੋ ਪਿੰਡ ਜੰਡੀਆ ਅਤੇ ਟੁਰਨਾਮੈਨਟ ਦੇ ਫਾਈਨਲ ਜੈਤੂ ਟੀਮਾ ਨੂੰ ਇਨਾਮ ਵੱਡਣ
ਦੀ ਰਸਮ ਹਲਕਾ ਭੁੱਚੋ ਤੋ ਵਿਧਾਇਕ ਸ ਪ੍ਰੀਤਮ ਸਿੰਘ ਕੋਟਭਾਈ ਅਤੇ ਥਾਣਾ ਲੰਬੀ ਦੇ ਐੱਸ ਐੱਚ ਓ
ਸ ਜਸਵੀਰ ਸਿੰਘ ਅਤੇ ਪਿੰਡ ਲਾਲਬਾਈ ਦੇ ਸਰਪੰਚ ਸ ਸ਼ਿਵਰਾਜ ਸਿੰਘ ਨੇ ਨਿਭਾਈ ਇਸ ਮੋਕੇ ਤੇ
ਕਬੱਡੀ ਨੈਸ਼ਨਲ ਚੋ ਜੈਤੂ ਰਹੀ ਲੜਕੀ ਰਜਨੀ ਨੂੰ ਵੀ ਇਸ ਟੁਰਨਾਮੈਟ ਚੋ ਸਨਮਾਨਿਤ ਕੀਤਾ ਗਿਆ
ਅਤੇ  ਕਲੱਬ ਦੇ ਉਦੇਦਾਰਾ ਅਤੇ ਸਮੂਹ ਮੈਬਰਾ ਵੱਲੋ ਇਸ ਟੁਰਨਾਮੈਟ ਚੋ ਦਿੱਤੇ ਗਏ ਸਹਿਯੋਗੀ
ਸਜਣਾ ਦਾ ਧੰਨਵਾਦ ਵੀ ਕੀਤਾ ਗਿਆ ਅਤੇ ਇਸ ਟੁਰਨਾਮੈਟ ਦੀ ਰੈਫਰੀ ਸ ਦਰਸਨ ਸਿੰਘ ਸਿੱਧੂ
ਜੋਗਾਨੰਦ ,ਜਗਦੀਪ ਹਰੀਕੇ ਕਲਾ ,ਕਾਕਾ ਥਾਦੇਵਾਲਾ ,ਰਾਜਾ ਸੂਰੇਵਾਲਾ,ਰਣਜੀਤ ਫਿੱਡੇ ਕਲਾ ਨੇ
ਕੀਤੀ ਅਤੇ  ਕਲੱਬ ਦੇ ਸਮੂਹ’ ਉਦੇਦਾਰਾ ਅਤੇ ਮੈਬਰਾ ਵੱਲੋ ਹਲਕਾ ਭੁੱਚੋ ਅਤੇ ਵਿਧਾਇਕ ਸ
ਪ੍ਰੀਤਮ ਸਿੰਘ ਕੋਟਭਾਈ ਨੂੰ ਅਤੇ ਥਾਣਾ ਲੰਬੀ ਦੇ ਐੱਸ ਐੱਚ ਓ ਸ ਜਸਵੀਰ ਸਿੰਘ ਨੂੰ ਵੀ
ਸਨਮਾਨਿਤ ਚਿੰਨ੍ਰ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੋਕੇ ਤੇ ਕਲੱਬ ਪ੍ਰਧਾਨ ਇਕਬਾਲ ਸਿੰਘ
,ਸ਼੍ਰੀ ਤੇਲੂ ਰਾਮ ਸਰਪੰਚ ਪਿੰਡ ਲਾਲਬਾਈ ,ਅੰਮ੍ਰਿਤਪਾਲ ਸਿੰਘ ਭੁੱਲਰ ਹਰਬੰਸ ਭੁੱਲਰ ,ਗੁਰਬਾਜ
ਸਿੰਘ ਮਾਨ ,ਅਤੇ ਸ ਸੁਖਜੀਤ ਸਿੰਘ ਕਿਲਾ ਸਰਪੰਚ ਪਿੰਡ ਕੋਟਭਾਈ  ਪਰਲਾਦ ਕੁਮਾਰ ਸਾਹਿਬ ਚੰਦ
ਵਾਲੇ ਗਿੱਦੜਬਾਹਾ ਬੱਬੀ ਨਾਰੰਗ ਸ਼੍ਰੀ ਰਾਮ ਪੈਸਟੀਸਾਈਡ ਗਿੱਦੜਬਾਹਾ ,ਬਲਵਿੰਦਰ ਬਾਬਾ ,ਜਗਜੀਤ
ਸਿੰਘ,ਬਾਜਾ ਮਾਨ ਅਤੇ ਭਾਰੀ ਮਾਤਰਾ ਚੋ ਨਗਰ ਨਿਵਾਸੀ ਵੀ ਹਾਜਰ ਸਨ

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.