ਸੰਤ ਅਤਰ ਸਿੰਘ ਜੀ ਮਹਾਰਾਜ ਮਸਤੂਆਣੇ ਵਾਲੇ ਸੰਤ ਸਮਾਗਮ ਨੂੰ ਸਮਰਪਿਤ  ਜਨਮ ਦਿਨ ਤੇ  ਖੂਨਦਾਨ ਕੈਂਪ ਚ 125 ਖ਼ੂਨਦਾਨੀਆਂ ਵੱਲੋਂ ਖੂਨਦਾਨ ਕੀਤਾ।

0
700

ਸੰਗਰੂਰ, 17 ਮਾਰਚ(ਕਰਮਜੀਤ ਰਿਸ਼ੀ) ਲੋਕ ਸੇਵਾ ਸਹਾਰਾ ਕਲੱਬ ਚੀਮਾਂ ਦੇ ਪ੍ਧਾਨ ਜਸਵਿੰਦਰ
ਸ਼ਰਮਾਂ ਅਤੇ ਚੇਅਰਮੈਨ ਚਮਕੋਰ ਸਿੰਘ ਦੀ ਅਗਵਾਈ ਚ ਸੱਤਵਾਂ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ
ਗਿਆ ।ਇਸ ਕੈਂਪ ਦਾ ਊਦਾਘਾਟਨ ਸਮੂਹ ਨਗਰ ਪੰਚਾਇਤ ਚੀਮਾਂ ਨੇ ਸਾਂਝੇ ਤੋਰ ਤੇ ਕੀਤਾ ।ਬਲੱਡ
ਬੈਂਕ ਸੰਗਰੂਰ ਦੀ ਟੀਮ ਨੇ 125 ਵਿਅਕਤੀਆਂ ਦਾ ਖੂਨ ਇਕੱਤਰ ਕੀਤਾ ਅਤੇ ਸੰਸਥਾ ਵੱਲੋਂ ਆਏ ਹੋਏ
ਮਹਿਮਾਨਾਂ ਤੋ ਇਲਾਵਾ ਖੂਨਦਾਨੀਆਂ ਦੀ ਸ਼ਨਮਾਨਿਤ ਕੀਤਾ ਗਿਆ।ਇਸ ਕੈਂਪ ਚ ਉਚੇਚੇ ਤੋਰ ਤੇ
ਹਰਿੰਦਰ ਸਿੰਘ ਲਖਮੀਰਵਾਲਾ ਸਕੱਤਰ ਪ੍ਦੇਸ ਕਾਂਗਰਸ , ਜਗਜੀਤ ਸਿੰਘ ਕਾਕਾ ਵੀਰ ਜੀ ਬੜੂ ਸਾਹਿਬ
ਵਾਲੇ,ਰਾਜਿੰਦਰ ਸਿੰਘ ਰਾਜਾ ਜਿਲਾ ਪ੍ਧਾਨ ਕਾਂਗਰਸ਼,ਜਗਤਜੀਤ ਸਿੰਘ ਜੱਗਾ , ਸਮਾਜ ਸੇਵੀ ਜਗਦੀਪ
ਸਿੰਘ ਗੁੱਜਰਾਂ ,ਗੁਰਿੰਦਰ ਸਿੰਘ ਬਿੱਟੂ ,ਹਰਦੀਪ ਸਿੰਘ ਸਨੋਰ ਪਟਿਆਲਾ ਨੇ ਕਲੱਬ ਦੇ ਇਸ ਉਦਮ
ਦੀ ਸਲਾਘਾ ਕਰਦਿਆ ਕਿਹਾ ਕਿ ਸਾਨੁੰ ਆਪਣੀ ਜਿੰਦਗੀ ਚ ਮਨੁੱਖਤਾ ਦੀ ਸੇਵਾ ਨੁੰ ਸਮਰਪਿੱਤ
ਅਜਿਹੇ ਕਾਰਜ ਕਰਦੇ ਰਹਿਣਾ ਚਾਹੀਦਾ ਹੈ । ਇਸ ਮੋਕੇ ਕਲੱਬ ਦੇ ਸੀਨੀਅਰ ਮੈਂਬਰ  ਤਿਰਲੋਚਨ
ਗੋਇਲ ,ਮੱਖਣ ਸਿੰਘ ਸ਼ਾਹਪੁਰ ,ਡਾ ਸੁਰੇਸ ਝਾੜੋਂ ,ਵਿਕਰਮ ਸਰਮਾਂ ,ਰਣਜੀਤ ਸਿੰਘ ਸੇਠੀ
,ਅਮਨਦੀਪ ਖਾਂ ,ਡਾ ਹਰਮੋਹਨ ਸਿੰਘ ,ਕੁਲਵੀਰ ਸਿੰਘ ਉਪਲੀ , ਬੱਬੂ ਸਰਪੰਚ ,ਸੰਜੀਵ ਸਿੰਗਲਾ
,ਮਾ ਗੁਰਮੀਤ ਸਿੰਘ ਸ਼ਾਹਪੁਰ ,ਸੁਖਦੇਵ ਸਿੰਘ ,ਹਰਜੀਤ ਸਿੰਘ ਬਬਲੀ ,ਸੁਰਿੰਦਰ ਸਿੰਘ ,ਭੋਲਾ
ਸਿੰਘ ,ਗੁਰਵਿੰਦਰ ਸਿੰਘ ਗੱਗੀ ,ਮਾਣਕ ਸਿੰਘ ,ਹੰਸਾ ਸਿੰਘ ,ਮਿਸਤਰੀ ਗੁਰਚਰਨ ਸਿੰਘ ਕਾਲਾ ਮੋੜ
, ਮਿਸਤਰੀ ਕਾਲਾ ਸਿੰਘ  ,ਗੁਰਮੇਲ ਕੋਰ ,ਕਰਮਜੀਤ ਕੋਰ ਵਾਲੂ ,ਹਨੀ ,ਕਮਲ ਸਰਮਾਂ ਆਦਿ ਹਾਜਿਰ
ਸਨ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.