ਨਸ਼ਿਆਂ ਦੇ ਖਾਤਮੇ ਲਈ ਕਲੱਬ ਮੈਬਰਾਂ ਸੌਂਹ ਚੁੱਕੀ

0
559

ਮਾਨਸਾ  ( ਤਰਸੇਮ ਸਿੰਘ ਫਰੰਡ ) ਸ਼ਹੀਦ  ਨਾੲਿਕ ਬੀਰ ਸਿੰਘ ਯੂਥ ਕਲੱਬ ਖਿਆਲਾ ਖੁਰਦ ਵਲੋ
ਪੰਜਾਬ ਸਰਕਾਰ ਦੇ ਦਿਸ਼ਾ  ਨਿਰਦੇਸ਼ਾ ਅਨੁਸਾਰ ਨਸ਼ਿਆ ਨੂੰ ਖਤਮ ਕਰਨ ਦੀ ਸੋਹ ਖਾਦੀ ਗੲੀ ੲਿਸ
ਸਮੇ ਕਲੱਬ ਚੇਅਰਮੈਨ ਤਲਵਿਦੰਰ ਖਿਆਲਾ ਵਲੋ ਹਰ ਨੌਜਵਾਨਾਂ  ਨੂੰ  ਨਸ਼ਿਆਂ  ਤੋ ਦੂਰ ਰਹਿਣ ਲੲੀ
ਪ੍ਰੇਰਿਤ ਕੀਤਾ ਗਿਆ ੲਿਸ਼ ਸਮੇ ਕਲੱਬ ਵਲੋ ਬੈਨਰ ਲਾੲੇ ਗੲੇ  ਜਿਸ ਦਾ ਸਨੇਹਾ ਨਸਿਆ ਤੋ ਦੂਰ
ਰਹਿਣਾ ਹੈ ਸੋ ਸਮੂਹ ਕਲੱਬ ਵਲੋ ਨਸਿਆ ਤੋ ਦੂਰ ਰਹਿਣ ਲੲੀ ਅਤੇ ਨਸੇ  ਜੜੋ ਖਤਮ ਕਰਨ ਦੀ ਸੋਹ
ਪਾੲੀ ੲਿਸ ਸਮੇ ਜਿਲਾ ਚੇਅਰਮੈਨ ਬਬਲਜੀਤ ਸਿੰਘ ਖਿਆਲਾ ਰਣਦੀਪ ਕੋਰ ਕੋਅਰਡੀਨੇਟਰ ਮਾਨਸਾ
ਨਹਿਰੂ ਯੂਵਾ ਕੇਦਰ ਮਾਨਸਾ ਬਿੱਕਾ ਸਿੰਘ ਜਗਮੋਹਨ ਸਿੰਘ ਜਸਵੀਰ ਸਿੰਘ ਹਰਵਿਦੰਰ ਸਿੰਘ ਰਮਨਦੀਪ
ਸਿੰਘ ਗੁਰਦਿੱਤ ਸਿੰਘ ਗੁਰਪ੍ਰੀਤ ਸਿੰਘ ਜੱਸਾ ਖਿਆਲਾ ਅਾਦਿ ਹਾਜਾਰ ਸਨ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.