Breaking News

ਸੀਨੀਅਰ ਅਕਾਲੀ ਆਗੂ ਜੱਥੇਦਾਰ ਅਜੀਤ ਸਿੰਘ ਕੋਹਾੜ ਦਾ ਦੇਰ ਰਾਤ ਦੇਹਾਂਤ

ਸੀਨੀਅਰ ਅਕਾਲੀ ਆਗੂ ਜੱਥੇਦਾਰ ਅਜੀਤ ਸਿੰਘ ਕੋਹਾੜ ਦਾ ਦੇਰ ਰਾਤ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਦੇਰ ਸ਼ਾਮ ਦਿਲ ਦਾ ਦੌਰਾ ਪੈਣ ਮਗਰੋ ਸ਼ਾਹਕੋਟ ਦੇ ਇਕ...

ਸੰਭਲ ਸੰਭਲ ਕੇ…..

ਸੰਭਲ ਸੰਭਲ ਕੇ ਚੱਲ ਤੂੰ ਸੱਜਣਾਂ, ਲੋਕ ਇੱਥੇ ਹੈਵਾਨ ਬੜੇ ਨੇ ਮੂੰਹ ਤੇ ਭੋਲਿਅਾ ਰਖਦੇ ਪਰਦਾ, ਪਰ ਅੰਦਰੋਂ ਸੈਤਾਨ ਬੜੇ ਨੇ ਕਿਸੇ ਨੂੰ ਦੇਖ ਕੇ...

ੳੁਹ ਜ਼ਿੰਦਗੀ ਦੇ. ..

ਮੇਰੀ ਜ਼ਿੰਦਗੀ ਦਾ ਅਨਮੋਲ ਹੀਰਾ ਸੀ ਮੇਰਾ ਬਾਪੂ ਜੋ ਮਿੱਟੀ ਨਾਲ਼ ਮਿੱਟੀ ਹੁੰਦਾ ਰਿਹਾ ਸਾਡੇ ਲਈ ੳੁਹ ਜ਼ਿੰਦਗੀ ਦੇ ਕੁੱਝ ਖਾਸ ਪਲ ਸੀ ਜੋ ਮੈ...

ਗੁਰਮਤਿ ਤੇ ਸਿੱਖ ਸਭਿਆਚਾਰਕ ਰੀਤੀ ਰਿਵਾਜਾਂ ਨਾਲ ਹੋਇਆ ਵਿਆਹ ।

ਰਾਮਪੁਰਾ ਫੂਲ, 4 ਫਰਵਰੀ ( ਦਲਜੀਤ ਸਿੰਘ ਸਿਧਾਣਾ ) ਸਥਾਨਕ ਸਹਿਰ ਵਿਖੇ ਗੁਰਦੁਆਰਾ ਸਹਿਬ ਮਹਿਰਾਜ ਕਲੋਨੀ ਦੇ ਗ੍ਰੰਥੀ ਸਿੰਘ ਭਾਈ ਜਗਸੀਰ ਸਿੰਘ ਬੁੱਗਰ ਨੇ ਆਪਣੀ...

56ਵਾਂ ਤਿੰਨ ਰੋਜ਼ਾ ਜਲਸਾ ਸੀਰਤ-ਉਲ-ਨਬੀ 16 ਫਰਵਰੀ ਤੋਂ

ਮਾਲੇਰਕੋਟਲਾ 04 ਫਰਵਰੀ () ਸੀਰਤ ਕਮੇਟੀ ਮਾਲੇਰਕੋਟਲਾ, ਪੰਜਾਬ (ਰਜਿ.) ਦੇ ਜਨਰਲ ਸਕੱਤਰ ਸ਼ੀ੍ ਉਸਮਾਨ ਸਿੱਦੀਕੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪਿਛਲੇ ਸਾਲਾਂ ਦੀ ਤਰ੍ਹਾਂ ਇਸ...

ਮਾਲੇਰਕੋਟਲਾ ਦੇ ਜ਼ਹੂਰ ਅਹਿਮਦ ਚੋਹਾਨ ਕੌਮੀ ਮਨੁੱਖੀ ਅਧਿਕਾਰ ਪੀ੍ਸ਼ਦ ਦੇ ਜਿਲ੍ਹਾ ਚੇਅਰਮੈਨ ਨਿਯੁਕਤ

ਮਾਲੇਰਕੋਟਲਾ 04 ਫਰਵਰੀ () ਨੈਸ਼ਨਲ ਹਿਊਮਨ ਰਾਈਟਸ ਪੀ੍ਸ਼ਦ (ਸੋਸ਼ਲ ਜਸਟਿਸ ਕੋਂਸਲ) ਵੱਲੋਂ ਜਾਰੀ ਇੱਕ ਪੱਤਰ ਵਿੱਚ ਅੱਜ ਸਮਾਜ ਸੇਵੀ ਸੰਸਥਾਵਾਂ ਵਿੱਚ ਵਧ ਚੜ੍ਹਕੇ ਹਿੱਸਾ ਪਾਉਣ...

ਆਖਿਰ ਮਾਨਯੋਗ ਸੁਪਰੀਮ ਕੋਰਟ ਨੇ ਦਿੱਤਾ ਇਨਸਾਫ ,,,,ਇਨਸਾਫ ਲੈਣ ਲਈ 20 ਸਾਲ ਤੱਕ ਕਰਨਾ ਪਿਆ ਇੰਤਜ਼ਾਰ

ਮਾਨਸਾ   (ਤਰਸੇਮ ਸਿੰਘ ਫਰੰਡ )  ਪੰਜਾਬ ਪੰਚਾਇਤ ਸੰਮਤੀ ਤੇ ਜਿਲਾ ਪ੍ਰੀਸ਼ਦ ਮੁਲਾਜ਼ਮ ਨੂੰ ਇਨਸਾਫ ਲੈਣ ਲਈ ਮਾਨਯੋਗ ਦੇਸ਼ ਸਰਵ ਉੱਚ ਵਿੱਚ ਜਾਣਾ ਪਿਆ । ਜਿਸ...