ਪੰਜਾਬ ਸਟੇਟ ਇਲੈਕਟਰੀਸਿਟੀ ਬੋਰਡ ਇੰਪਲਾਈਜ ਫੈਡਰੇਸ਼ਨ ਵੱਲੋ ਥਰਮਲ ਪਲਾਟਾ ਨੂੰ ਬੰਦ ਕਰਨ ਦੇ ਫੈਸਲੇ ਦੇ ਵਿਰੁੱਧ ਸਬ ਡਵੀਜਨ ਠੁੱਲੀਵਾਲ ਵਿਖੇ ਰੈਲੀ ਕੱਢੀ
ਮਹਿਲ ਕਲਾਂ 2 ਜਨਵਰੀ ( ਗੁਰਸੇਵਕ ਸਿੰਘ ਸਹੋਤਾ) ਪੰਜਾਬ ਸਟੇਟ ਇਲੈਕਟਰੀਸਿਟੀ ਬੋਰਡ ਇੰਪਲਾਈਜ ਫੈਡਰੇਸ਼ਨ ਡਵੀਜ਼ਨ ਬਰਨਾਲਾ ਵੱਲੋਂ ਕੈਪਟਨ ਸਰਕਾਰ ਦੇੇ ਰੋਪੜ ਅਤੇ ਬਠਿੰਡਾ ਥਰਮਲ ਪਲਾਟਾ...