Breaking News

ਸ਼ਿਵਰਾਤਰੀ ਮਹਾਂ ਉਤਸਵ ਦੀਆਂ ਤਿਆਰੀਆਂ ਜ਼ੋਰਾ ‘ਤੇ

ਸ੍ਰੀ ਮਾਛੀਵਾੜਾ ਸਾਹਿਬ-- (ਸੁਸ਼ੀਲ ਸ਼ਰਮਾ)— ਸ਼ਹਿਰ ਦੇ ਰੋਪੜ ਮਾਰਗ 'ਤੇ ਸਥਿਤ ਪੁਰਾਤਨ ਸ਼੍ਰੀ ਸ਼ਿਵਾਲਾ ਬ੍ਰਹਮਚਾਰੀ ਮੰਦਰ 'ਚ ਆਉਣ ਵਾਲੀ 13 ਫਰਬਰੀ ਨੂੰ ਆਉਣ ਵਾਲੇ ਮਹਾਂ...

ਦਿੱਲੀ ਸਿੱਖ ਦੰਗਿਆਂ ਦੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦਿੱਤੀਆਂ ਜਾਣ- ਕੌਮੀ ਪ੍ਰਧਾਨ ਬਲਦੇਵ ਸਿੰਘ

ਧਾਰੀਵਾਲ, 31 ਜਨਵਰੀ (ਗੁਰਵਿੰਦਰ ਨਾਗੀ)- ਸਮੂਹ ਸਿੱਖ ਧਰਮੀ ਫੌਜੀ ਜੂਨ 1984 ਪਰਿਵਾਰ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਕੌਮੀ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਦੀ ਅਗਵਾਈ ਹੇਠ ਐਸੋਸੀਏਸ਼ਨ...

ਪਲਸ ਪੋਲਿਓ ਰਾਊਂਡ ਦੌਰਾਨ ਜ਼ਿਲ੍ਹੇ ‘ਚ 87129 ਬੱਚਿਆਂ ਨੂੰ ਪਿਲਾਈਆਂ ਪੋਲਿਓ ਰੋਕੂ ਬੂੰਦਾਂ

-ਪਲਸ ਪੋਲਿਓ ਰਾਊਂਡ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ 410 ਟੀਮਾਂ ਦਾ ਕੀਤਾ ਸੀ ਗਠਨ -28 ਤੋਂ 30 ਜਨਵਰੀ ਤੱਕ ਚਲਾਈ ਗਈ ਸੀ ਪੋਲਿਓ ਬੂੰਦਾਂ...

ਸ਼ਰਮਾਂ ਪਰਿਵਾਰ ਨੇ ਚੌਾਕਾ ਬੀਬੀ ਰਜ਼ਨੀ ਦਾ ਵਿਖੇ ਲੋੜਵੰਦਾਂ ਨੂੰ ਭੋਜਨ ਕਰਵਾਉਣ ਲਈ 11000 ਰੁਪਏ ਦਿੱਤੇ |

ਪੱਟੀ, 31 ਜਨਵਰੀ (ਅਵਤਾਰ ਸਿੰਘ) ਸ਼ਰਮਾਂ ਪਰਿਵਾਰ ਵੱਲੋ ਬਾਊ ਵਿਜੇ ਕੁਮਾਰ ਸ਼ਰਮਾਂ ਨੇ ਆਪਣੇ ਪਿਤਾ ਸਵ. ਪੰਡਤ ਚੇਤ ਰਾਮ ਸ਼ਰਮਾਂ ਦੀ ਯਾਦ ਵਿਚ ਬਰਸੀ ਮੌਕੇ...

ਸ਼ਰਮਾ ਪਰਿਵਾਰ ਨੇ ਕਰਵਾਈ ਮਾਤਾ ਰਾਣੀ ਦੀ ਚੌਾਕੀ |

ਪੱਟੀ, 31 ਜਨਵਰੀ (ਅਵਤਾਰ ਸਿੰਘ) ਦੀ ਯੰਗਮੈਂਨ ਰਾਮਾ ਕਿ੍ਸ਼ਨਾ ਰਾਮਲੀਲਾ ਕੱਲਬ ਵਿਖੇ ਪਿ੍ੰਸੀਪਲ ਰਜਿੰਦਰ ਸ਼ਰਮਾਂ ਤੇ ਪਰਿਵਾਰ ਨੇ ਮਾਤਾ ਰਾਣੀ ਦੀ ਚਾੌਕੀ ਕਰਵਾਈ |ਜਿਸ ਵਿਚ...

ਪਿੰਡ ਸਹੌਰ ਗਰੀਬ ਪਰਿਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ , ਜ਼ਹਿਰੀਲੀ ਚੀਜ ਖਾਣ ਨਾਲ 6 ਭੇਡਾਂ ਦੀ ਮੌਕੇ ਤੇ ਮੌਤ , ਦਰਜਨਾਂ ਭੇਡਾਂ ਗੰਭੀਰ ਬਿਮਾਰ

ਮਹਿਲ ਕਲਾਂ 30 ਜਨਵਰੀ (ਗੁਰਸੇਵਕ ਸਿੰਘ ਸਹੋਤਾ) ਬਲਾਕ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਸਹੌਰ ਦੇ ਇੱਕ ਗਰੀਬ ਪਰਿਵਾਰ 'ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟਿਆ...

ਬੇਰੀਜ਼ ਸਕੂਲ ਮਲਸੀਆਂ ਵਿਖੇ ਗੁਰੁ ਰਵਿਦਾਸ ਜੀ ਦਾ ਜਨਮ-ਦਿਹਾੜਾ ਮਨਾਇਆ

ਸ਼ਾਹਕੋਟ 30 ਜਨਵਰੀ (ਪਿ੍ਤਪਾਲ ਸਿੰਘ) - ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆਂ ਵਿਖੇ ਸਕੂਲ ਪ੍ਰਬੰਧਕ ਸ੍ਰੀ ਰਾਮ ਮੂਰਤੀ ਅਤੇ ਮੁੱਖ ਅਧਿਆਪਕਾ ਸ੍ਰੀਮਤੀ ਵੰਦਨਾ ਧਵਨ ਦੀ ਅਗਵਾਈ...