ਬਨਾਵਾਲੀ ਵਿਖੇ ਵਾਤਾਵਰਨ ਨੂੰ ਸੁੱਧ ਤੇ ਸਾਫ ਰੱਖਣ ਲਈ ਥਾਣੇ ਵਿਖੇ ਏ.ਐਸ.ਆਈ.ਬਲਵੰਤ ਸਿੰਘ,ਏ.ਐਸ.ਆਈ.ਲਖਵੀਰ ਸਿੰਘ ਵੱਲੋ 50 ਪੌਦੇ ਲਗਾਏ।
ਸੰਗਰੂਰ,26 ਮਾਰਚ(ਕਰਮਜੀਤ ਰਿਸ਼ੀ) ਪਿੰਡ ਬਨਾਵਾਲੀ ਵਿਖੇ ਵਾਤਾਵਰਨ ਨੂੰ ਸੁੱਧ ਤੇ ਸਾਫ ਰੱਖਣ ਲਈ ਇਲਾਕੇ ਵੱਲੋ ਥਾਣੇ ਵਿਖੇ 50 ਪੌਦੇ ਲਗਾਏ। ਜਿਸ ਵਿੱਚ ਨੌਜਵਾਨ ਸਮਾਜ ਸੇਵੀ...