Breaking News

ਤਾਣਾ ਤਾਣਾ ..

ਹਰ ਕੋਈ ਮਾਂ ਕਹਿੰਦੀ ਪੁੱਤ ਹੋਵੇ ਮੇਰਾ ਸਿਆਣਾ.. ਬੜੇ ਹੀ ਲਾਡ ਕੀਤੇ ਸੌਂਕ ਪੂਰੇ ਜਦ ਹੁੰਦਾ ਸੀ ਪੁੱਤ ਨਿਆਣਾ.. ਵਾਹ ਵਾਹ ਮੁੰਡਾ ਕਿੰਨਾਂ ਸੋਹਣਾ ਸਿਫਤਾਂ...

ਇੱਕੋ ਵੇਲੇ ਸੁਰਿੰਦਰ ਕਟਾਣੀ ਅਤੇ ਬਖਤੌਰ ਸਿੰਘ ਦੇ ਮ੍ਰਿਤਕ ਸਰੀਰ ਖੋਜਾਂ ਲਈ ਦਾਨ

ਲੁਧਿਆਣਾ: (25-1-18) ਤਰਕਸ਼ੀਲ ਸੋਸਾਇਟੀ ਪੰਜਾਬ ਦੇ ਆਗੂ ਕ੍ਰਿਸ਼ਨ ਬਰਗਾੜੀ ਦੇ ਮਰਨ ਉਪਰੰਤ ਸਰੀਰ-ਦਾਨ ਤੋਂ ਪਿਛੋ ਇਹ ਕਾਰਜ ਇੱਕ ਲਹਿਰ ਬਣਕੇ ਉੱਭਰੀ ਹੈ, ਅਤੇ ਮੈਡੀਕਲ ਖੋਜਾਂ...

ਪੰਜਾਬ ਫੀਲਡ ਵਰਕਰਜ਼ ਯੂਨੀਅਨ ਵੱਲੋਂ ਨਵੇਂ ਸਾਲ ਦਾ ਕਲੰਡਰ ਜਾਰੀ

ਮਾਨਸਾ  ( ਤਰਸੇਮ ਸਿੰਘ ਫਰੰਡ ) ਪੰਜਾਬ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਬ੍ਰਾਚ ਮਾਨਸਾ ਵੱਲੋਂ ਸੁਬਾਈ ਕਮੇਟੀ ਵੱਲੋਂ ਛਪਵਾਏ ਗਏ ਕਲੰਡਰ  ਜਾਰੀ ਕਰਨ ਸਮੇਂ ਸੁਬਾਈ...

ਪੁਲਿਸ ਜਿਲਾ ਸੰਗਰੂਰ ਦੇ ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਹੋਣਗੇ ਰਾਸਟਰਪਤੀ ਮੈਡਲ ਨਾਲ ਸਨਮਾਨਿਤ।

ਸ਼ੇਰਪੁਰ ( ਹਰਜੀਤ ਕਾਤਿਲ ) ਪੁਲਿਸ ਜਿ਼ਲਾ ਸੰਗਰੂਰ ਦੇ ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਨੂੰ 26 ਜਨਵਰੀ ਨੂੰ ਦਿੱਲੀ ਵਿਖੇ ਹੋਣ ਵਾਲੇ ਦੇਸ਼ ਪੱਧਰੀ ਸਮਾਗਮ ਵਿੱਚ...

-ਸਿਹਤ ਵਿਭਾਗ ਵੱਲੋਂ ਭਰੂਣ ਹੱਤਿਆ ਅਤੇ ਨਸ਼ਿਆਂ ਵਿਰੁੱਧ ਕਰਵਾਇਆ ਗਿਆ ਜ਼ਿਲ੍ਹਾ ਪੱਧਰੀ ਪ੍ਰੋਗਰਾਮ

ਮਾਨਸਾ 25 ਜਨਵਰੀ (ਤਰਸੇਮ ਸਿੰਘ ਫਰੰਡ ) : ਸਿਹਤ ਵਿਭਾਗ ਮਾਨਸਾ ਵੱਲੋਂ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ 200 ਸਾਲਾ ਪ੍ਰਕਾਸ਼ ਪੂਰਬ ਨੂੰ ਸਮਰਪਿਤ ਭਰੂਣ...

ਵੀ ਆਈ ਰੋੜ ਦੇ ਦੁਕਾਂਨਦਾਰਾਂ ਨੂੰ ਕਰਨਾਂ ਪੇਰਿਆ ਮੁਸ਼ਕਲਾਂ ਦਾ ਸਾਹਮਣਾ ,ਨਾਲ ਲੱਗਦੀਆਂ ਗਲ਼ੀ ਵਾਲੇ ਵੀ ਪ੍ਰੈਸ਼ਾਨ

ਮਾਨਸਾ ( ਤਰਸੇਮ ਫਰੰਡ ) ਸਥਾਨਕ ਕਚਹਿਰੀ ਰੋੜ ਤੇ ਚਲ ਰਹੇ ਸ਼ੜਕ ਦੇ ਨਿਰਮਾਣ ਦਾ ਕੰਮ ਬਹੁਤ ਹੀ ਧੀਮੀ ਗਤੀ ਨਾਲ ਚਲਣ ਕਾਰਨ ਦੁਕਾਨਦਾਰਾਂ ਨੂੰ...

-ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਲਿਆ ਫੁੱਲ ਡਰੈਸ ਰਿਹਰਸਲ ਦਾ ਜਾਇਜ਼ਾ

ਮਾਨਸਾ, 24 ਜਨਵਰੀ (ਤਰਸੇਮ ਸਿੰਘ ਫਰੰਡ ) : ਮਾਨਸਾ ਦੇ ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿਖੇ 26 ਜਨਵਰੀ ਨੂੰ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਮਨਾਉਣ ਲਈ...

 ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਿਸਾਨੀ ਮੰਗਾਂ ਨੂੰ ਲੇਕੇ ਧਰਨਾ ਤੀਜੇ ਵੀ ਜਾਰੀ

ਮਾਨਸਾ 24 ਜਨਵਰੀ (ਤਰਸੇਮ ਫਰੰਡ  ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਡਿਪਟੀ ਕਮਿਸ਼ਨਰ ਮਾਨਸਾ ਦੇ ਦਫ਼ਤਰ ਅੱਗੇ 22 ਜਨਵਰੀ ਤੋਂ ਸ਼ੁਰੂ ਕੀਤਾ ਪੰਜ ਰੋਜਾ...