politics ਨਗਰ ਨਿਗਮ ਲੁਧਿਆਣਾ ਦੀਆਂ ਚੋਣਾਂ ਸਬੰਧੀ ਬੀਬੀ ਬਿੱਟੀ ਨੇ ਵਰਕਰਾਂ ਨਾਲ ਕੀਤੀ ਮੀਟਿੰਗ Manpreet December 26, 2017 ਕੁਹਾੜਾ/ਸਾਹਨੇਵਾਲ 25 ਦਿਸੰਬਰ(ਰਾਜੂ ਘੁਮੈਤ)--ਨਗਰ ਨਿਗਮ ਲੁਧਿਆਣਾ ਦੀਆਂ ਆ ਰਹੀਆਂ ਚੋਣਾਂ ਸਬੰਧੀ ਹਲਕਾ ਸਾਹਨੇਵਾਲ ਦੀ ਨੁਮਾਇੰਦਗੀ ਕਰ ਰਹੀ ਬੀਬੀ ਸਤਵਿੰਦਰ ਕੌਰ ਬਿੱਟੀ ਨੇ ਕਾਂਗਰਸੀ ਵਰਕਰਾਂ ਨਾਲ...
PUNJAB ਕੀ ਆ ਸਿਆਣਿਆਂ ਕੋਲ ਪੁੱਛਾ ਦੇਣ ਵਾਲਿਆਂ ਕੋਲ।ਏਹ ਠੱਗ ਨੇ ਠਗਦੇ ਨੇ ਲੋਕੋ।ਗੱਪੀ ਬੂਵਨੇ ਨੇ ਸਾਰੇ ਏਹ ।ਏਹਨਾਂ ਦੇ ਕੋਲ ਕੱਖ ਨਹੀਂ।ਬਚੋ ਬਚੋ। Manpreet December 26, 2017 ਅੱਜ ਕੱਲ ਹਰ ਗੱਲ ਨੂੰ ਬਿਨ ਸੋਚੇ ਸਮਝੇ ਕੀਤਾ ਜਾ ਰਿਹਾ।ਅਸਲੀਅਤ ਤੇ ਤਰਕ ਬੜਾ ਘੱਟ ਵੇਖਣ ਨੂੰ ਮਿਲ ਰਿਹਾ ।ਪਰ ਭੇਡ ਚਾਲ ਬਹੁਤ ਹੀ ਜਿਆਦਾ...
religious ਗਾਇਕ ਸੁਰਜੀਤ ਮਾਹੀ ਦੇ ਧਾਰਮਿਕ ਗੀਤ “ਪਰਿਵਾਰ ਵਿਛੋੜਾ” ਨੂੰ ਮਿਲ ਰਿਹਾ ਹੈ ਸੰਗਤਾਂ ਦਾ ਭਰਭੂਰ ਪਿਆਰ Manpreet December 26, 2017 -ਪੰਜਾਬੀ ਗਾਇਕੀ ਦੇ ਖੇਤਰ ਵਿੱਚ ਆਪਣੀ ਸੁਰੀਲੀ ਤੇ ਦਮਦਾਰ ਗਾਇਕੀ ਸਦਕਾ ਵਿਲੱਖਣ ਪਹਿਚਾਣ ਬਣਾਉਣ ਵਾਲਾ ਗਾਇਕ ਸੁਰਜੀਤ ਮਾਹੀ ਉਹ ਨਾਮ ਹੈ ਜੋ ਕਮਰਸ਼ੀਅਲ ਗਾਇਕੀ ਦੇ...
politics ਬਿ੍ਜ ਵਾਸੀ ਬਾ੍ਹਮਣ ਵੈਲਫੇਅਰ ਸਭਾ ਦੀ ਚੋਣ Manpreet December 22, 2017 ਸੁਰੇਸ਼ ਕੁਮਾਰ ਪਚੋਰੀ ਚੇਅਰਮੈਨ ਤੇ ਵੈਦ ਭਾਰਤ ਭੂਸ਼ਣ ਪ੍ਧਾਨ ਨਿਯੁਕਤ ਮਾਲੇਰਕੋਟਲਾ 21 ਦਸੰਬਰ () ਬਿ੍ਜ ਵਾਸੀ ਬਾ੍ਹਮਣ ਵੈਲਫੇਅਰ ਸਭਾ (ਰਜਿ.) ਮਾਲੇਰਕੋਟਲਾ ਦੀ ਇੱਕ ਵਿਸ਼ੇਸ਼ ਚੋਣ...
religious ਸੰਤ ਬਾਬਾ ਜੋਗਾ ਸਿµਘ ਜੀ ਦੀ ਯਾਦ ਨੂੰ ਸਮਰਪਿਤ ਤੀਸਰਾ ਸਾਲਾਨਾ ਧਾਰਮਿਕ ਦੀਵਾਨ ਸਜਾਇਆ Manpreet December 20, 2017 ਮਾਲੇਰਕੋਟਲਾ 19ਦਸੰਬਰ(2017) ਸੰਤ ਬਾਬਾ ਜੋਗਾ ਸਿੰਘ ਨੂੰ ਸਮਰਪਿਤ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰੂ ਨਾਨਕ ਦਰਬਾਰ ਵਿਖੇ ਤੀਸਰਾ ਸਾਲਾਨਾ ਧਾਰਮਿਕ ਦੀਵਾਨ ਸਜਾਇਆ ਗਿਆ| ਜਿਸ ਵਿੱਚ...
Health care ਮੈਡੀਕਲ ਚੈਕਅੱਪ ਕੈਂਪ ਦੌਰਾਨ ਡਾ.ਸਰਾਓ ਨੇ 350 ਬੱਚਿਆਂ ਦਾ ਕੀਤਾ ਚੈਕਅੱਪ Manpreet December 20, 2017 ਮਾਲੇਰਕੋਟਲਾ, 18 ਦਸੰਬਰ () ਸਰਾਓ ਬੱਚਿਆਂ ਦਾ ਹਸਪਤਾਲ ਮਾਲੇਰਕੋਟਲਾ ਵੱਲੋਂ ਭੁਪਿੰਦਰਾ ਗਲੋਬਲ ਸਕੂਲ ਦੇ ਸਹਿਯੋਗ ਨਾਲ ਲਗਾਇਆ ਗਿਆ 7ਵਾਂ ਬੱਚਿਆਂ ਦਾ ਮੁਫਤ ਮੈਡੀਕਲ ਚੈਕਅੱਪ ਕੈਂਪ...
SOCIAL ਮਹਾਂਵੀਰ ਇੰਟਰਨੈਸ਼ਨਲ ਅਤੇ ਮਾਨਵ ਨਿਸ਼ਕਾਮ ਸੇਵਾ ਸੰਮਤੀ ਨੇ ਝੁੱਗੀ ਝੋਪੜੀ ਵਾਲਿਆਂ ਨੰੂ ਗਰਮ ਕੱਪੜੇ ਵੰਡੇ Manpreet December 20, 2017 ਮਾਲੇਰਕੋਟਲਾ 19 ਦਸੰਬਰ () ਇਲਾਕੇ ਦੀ ਪ੍ਸਿੱਧ ਤੇ ਸਮਾਜ ਸੇਵੀ ਜੱਥੇਬੰਦੀ ਮਹਾਂਵੀਰ ਇੰਟਰਨੈਸ਼ਨਲ ਅਤੇ ਮਾਨਵ ਨਿਸ਼ਕਾਮ ਸੇਵਾ ਸੰਮਤੀ (ਰਜਿ.) ਮਾਲੇਰਕੋਟਲਾ ਵੱਲੋਂ ਸਲੱਮ ਏਰੀਆ ਆਦਮਪਾਲ ਰੋਡ,...
SPORTS ਬੈਲਟ ਰੈਸਲਿੰਗ ਮੁਕਾਬਲਿਆਂ ‘ਚ ਮਾਲੇਰਕੋਟਲਾ ਦੇ ਸੁਬਹਾਨ ਮੁਹੰਮਦ ਨੇ ਜਿੱਤਿਆ ਗੋਲਡ ਮੈਡਲ Manpreet December 20, 2017 ਮਾਲੇਰਕੋਟਲਾ 19 ਦਸੰਬਰ () ਸਟੇਟ ਪੱਧਰੀ 63ਵੀਆਂ ਪੰਜਾਬ ਸਕੂਲ ਖੇਡਾਂ ਜੀ.ਐਸ.ਟੀ ਸ਼ੀ੍ ਗੁਰੂ ਤੇਗ ਬਹਾਦਰ ਸਕੂਲ ਬਰੜਵਾਲ (ਧੂਰੀ) ਵਿਖੇ ਸੰਪਨ ਹੋਈਆਂ| ਜਿਸ ਵਿੱਚ ਪੰਜਾਬ ਭਰ...
politics ਸੁਰਿੰਦਰ ਕੁੰਦਰਾ ਹੋਣਗੇ ਨਗਰ ਕੌਾਸਲ ਦੇ ਪ੍ਰਧਾਨ Manpreet December 20, 2017 ਸ੍ਰੀ ਮਾਛੀਵਾੜਾ ਸਾਹਿਬ-- (ਸੁਸ਼ੀਲ ਸ਼ਰਮਾ)— ਨਗਰ ਕੌਾਸਲ ਚੋਣਾਂ ਵਿੱਚ ਕਾਂਗਰਸ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਹੁਣ 15 ਵਾਰਡਾਂ ਵਿੱਚੋਂ 12 ਵਾਰਡ ਕਾਂਗਰਸ ਦੇ ਉਮੀਦਵਾਰ ਜਿੱਤ...
SPORTS ਬਰਮਾਂ ਦੇ ਕਬੱਡੀ ਕੱਪ ਵਿੱਚ ਕਬੱਡੀ ਇੱਕ ਪਿੰਡ ਓਪਨ ਵਿੱਚ ਬਰੋਲਾ (ਹਰਿਆਣਾ) ਨੇ ਮੰਡੀਆਂ ਦੀ ਟੀਮ ਦੀਆਂ ਗੋਡਣੀਆਂ ਲਵਾਈਆਂ Manpreet December 20, 2017 ਸ੍ਰੀ ਮਾਛੀਵਾੜਾ ਸਾਹਿਬ-- (ਸੁਸ਼ੀਲ ਸ਼ਰਮਾ)— ਮਾਛੀਵਾੜਾ ਬਲਾਕ ਅਧੀਨ ਪੈਂਦੇ ਪਿੰਡ ਬਰਮਾਂ ਵਿਖੇੇ ਸ਼ਹੀਦ ਸ਼ਹੀਦ ਕਰਨੈਲ ਸਿੰਘ (ਵੀਰ ਚੱਕਰ ਵਿਜੇਤਾ), ਸ਼ਹੀਦ ਰਤਨ ਸਿੰਘ ਅਤੇ ਸ਼ਹੀਦ ਜੋਗਿੰਦਰ...