Breaking News

ਸਰਕਾਰੀ ਪ੍ਰਾਇਮਰੀ ਸਕੂਲ ਭੁਟਾਲ ਕਲਾਂ ਵਿੱਚ ਹਰ ਸਾਲ ਦੀ ਤਰਾਂ ਸਾਲਾਨਾ ਸਮਾਰੋਹ ਕਰਵਾਇਆ ਜਾ ਰਿਹਾ ਹੈ

ਲਹਿਰਾਗਾਗਾ 29 ਮਾਰਚ (ਸੁਨੀਲ ਕੌਸ਼ਿਕ)ਸਰਕਾਰੀ ਪ੍ਰਾਇਮਰੀ ਸਕੂਲ ਭੁਟਾਲ ਕਲਾਂ ਵਿੱਚ ਹਰ ਸਾਲ ਦੀ ਤਰਾਂ ਸਾਲਾਨਾ ਸਮਾਰੋਹ ਕਰਵਾਇਆ ਜਾ ਰਿਹਾ ਹੈ | ਇਹ ਸਮਾਗਮ 31 ਮਾਰਚ...

ਸੂਲਰ ਘਰਾਟ ਧਮਾਕਾ:ਮਾਣਯੋਗ ਸੰਗਰੂਰ ਅਦਾਲਤ ਵੱਲੋਂ ਦੋਸ਼ੀ ਪਿਤਾ-ਪੁੱਤ ਨੂੰ ਛੇਤੀ ਮਹੀਨਿਆਂ ‘ਚ ਬਰੀ ਕਰਨ ਦਾ ਫੈਸਲਾ ਮੰਦਭਾਗਾ ਕੇਸ

ਛਾਜਲੀ 29 ਮਾਰਚ (ਕੁਲਵੰਤ ਛਾਜਲੀ) ਸਾਲ 2017 ਦੀ 20 ਸਤੰਬਰ ਦੀ ਰਾਤ ਸੂਲਰ ਘਰਾਟ ਪਟਾਕਾ ਗੋਦਾਮ ਵਿੱਚ ਇੱਕ ਜਬਰਦਸਤ ਧਮਾਕਾ ਹੋਇਆ ਸੀ ਜਿਸ ਗੋਦਾਮ ਵਿੱਚ...

ਐਨ.ਐਸ.ਟੀ.ਐਸ.ਈ. ਦੇ ਟੈਸਟ ਵਿੱਚ ਅਕਾਲ ਅਕੈਡਮੀ ਚੱਕ ਭਾਈਕੇ ਦੇ ਵਦਿਆਿਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਸੰਗਰੂਰ,29 ਮਾਰਚ(ਕਰਮਜੀਤ ਰਿਸ਼ੀ)  ਅਕਾਲ ਅਕੈਡਮੀ ਚੱਕ ਭਾਈਕੇ ਜੋ ਕਲਗੀਧਰ  ਟਰੱਸਟ, ਬੜੂ ਸਾਹਬਿ ਦੀ 107 ਵੀੰ ਬ੍ਰਾਂਚ ਹੈ। ਐਨ.ਐਸ.ਟੀ.ਐਸ.ਈ. (ਰਾਸ਼ਟਰੀ ਪੱਧਰ ਦੀ ਵਿਗਿਆਨ ਦੀ ਪ੍ਰਤਿਭਾ ਖੋਜ...

​ ਸ੍ਰੀ ਰਾਮ ਨੌਮੀ ਉਤਸਵ ਨੂੰ ਸਮਰਪਿਤ ਸੰਸਥਾ ਵੱਲੋਂ ਕਰਵਾਏ 2 ਰੋਜਾ ਧਾਰਮਿਕ ਸਮਾਗਮ ਦੀਆਂ ਝਲਕੀਆਂ।​

ਸੰਗਰੂਰ,​29ਮਾਰਚ ​     ਸ੍ਰੀ ਰਾਮ ਨੌਮੀ ਉਤਸਵ ਅਤੇ ਸ਼ੋਸਲ ਵੈਲਫੇਅਰ ਸੁਸਾਇਟੀ ਰਜਿ ਵੱਲੋਂ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਰਾਮ ਨੌਮੀ ਉਤਸਵ ਨੂੰ...

ਸਿਹਤ ਵਿਭਾਗ ਅਤੇ ਲਾਇਨਜ਼ ਕਲੱਬ ਵੱਲੋਂ ਮਿਲ ਕੇ ਲਗਵਾਏ 29 ਲੋੜਵੰਦਾਂ ਨੂੰ ਦੰਦਾਂ ਦੇ ਸੈੱਟ ।

ਸ਼ੇਰਪੁਰ (ਹਰਜੀਤ ਕਾਤਿਲ) ਸਥਾਨਕ ਕਮਿਊਨਿਟੀ ਹੈਲਥ ਸੈਂਟਰ ਸ਼ੇਰਪੁਰ ਵਿਖੇ ਸਿਹਤ ਵਿਭਾਗ ਅਤੇ ਲਾਇਨਜ਼ ਕਲੱਬ ਸ਼ੇਰਪੁਰ ਵੱਲੋਂ ਐਸਐਮਓ ਡਾ. ਗੀਤਾ ਦੀ ਦੇਖ ਰੇਖ ਹੇਠ , ਸਮਾਜ...

ਤਹਿਸੀਲ ਕੰਪਲੈਕਸ ਜਗਰਾਉਂ ਦੇ ਵਾਹਨ ਪਾਰਕਿੰਗ ਅਤੇ ਕੰਟੀਨ ਦੇ ਠੇਕੇ ਦੀ ਖੁੱਲ•ੀ ਬੋਲੀ ਹੁਣ 5 ਅਪ੍ਰੈੱਲ ਨੂੰ

ਜਗਰਾਉਂ, 28 ਮਾਰਚ (000)-ਉੱਪ ਮੰਡਲ ਮੈਜਿਸਟ੍ਰੇਟ ਸ੍ਰ. ਰਾਮ ਸਿੰਘ ਨੇ ਦੱਸਿਆ ਕਿ ਤਹਿਸੀਲ ਕੰਪਲੈਕਸ ਜਗਰਾਉਂ ਵਿੱਚ ਸਾਲ 2018-19 ਲਈ ਵਾਹਨ ਪਾਰਕਿੰਗ ਅਤੇ ਕੰਟੀਨ ਦੇ ਠੇਕੇ...

ਮਲਹੋਤਰਾ ਗਰੁੱਪ ਨੂੰ 23, ਰਾਜੂ ਸ਼ਰਮਾ ਗਰੁੱਪ ਨੂੰ 18, ਚਰਨਜੀਤ ਸਿੰਘ ਬਜ਼ਾਜ ਨੂੰ 19 ਅਤੇ ਸਿੰਡੀਕੇਟ ਨੂੰ 5 ਡਰਾਅ ਨਿਕਲੇ

ਲੁਧਿਆਣਾ, 27 ਮਾਰਚ (000)-ਵਿੱਤੀ ਸਾਲ 2018-19 ਲਈ ਜ਼ਿਲ•ਾ ਲੁਧਿਆਣਾ ਦੇ ਸ਼ਰਾਬ ਦੇ ਠੇਕਿਆਂ ਦਾ ਡਰਾਅ ਆਫ ਲਾਟਸ ਕੱਢਣ ਦਾ ਕੰਮ ਉਪ ਆਬਕਾਰੀ ਤੇ ਕਰ ਕਮਿਸ਼ਨਰ-ਕਮ-ਕੂਲੈਕਟਰ,...

-ਸੁਚਾਰੂ ਖਰੀਦ ਪ੍ਰਬੰਧਾਂ ਵਿੱਚ ਕੋਈ ਕਮੀ ਨਾ ਰਹਿਣ ਦਿੱਤੀ ਜਾਵੇ-ਡਿਪਟੀ ਕਮਿਸ਼ਨਰ

ਲੁਧਿਆਣਾ, 27 ਮਾਰਚ (000)-ਸਾਲ 2018-19 ਦੌਰਾਨ ਜ਼ਿਲ•ਾ ਲੁਧਿਆਣਾ ਦੀਆਂ ਸਾਰੀਆਂ ਮੰਡੀਆਂ ਵਿੱਚ 8.67 ਲੱਖ ਮੀਟਰਕ ਟਨ ਕਣਕ ਦੀ ਖਰੀਦ ਹੋਣ ਦਾ ਅੰਦਾਜ਼ਾ ਹੈ, ਜਿਸ ਲਈ...

ਫ਼ਿਲਮ ਅਭਿਨੇਤਾ ਅਮਿਤਾਬ ਬੱਚਨ ਨੇ ਪੁਸਤਕ ਰਾਗ ਰਤਨ ਨੂੰ ਸੰਗੀਤ ਵਿਰਾਸਤ ਦਾ ਪਿਤਾਮਾ ਕਿਹਾ।

ਲੁਧਿਆਣਾ, 27 ਮਾਰਚ ਬਾਲੀਵੁੱਡ ਅਭਿਨੇਤਾ ਅਮਿਤਾਬ ਬੱਚਨ ਨੇ ਪ੍ਰਸਿੱਧ ਫੋਟੋ ਕਲਾਕਾਰ ਤੇਜ ਪ੍ਰਤਾਪ ਸਿੰਘ ਸੰਧੂ ਤੇ ਅਨੁਰਾਗ ਸਿੰਘ ਵੱਲੋਂ ਲਿਖੀ ਪੁਸਤਕ "ਰਾਗ ਰਤਨ" ਨੂੰ ਸੰਗੀਤ...