PUNJAB ਬਾਬਾ ਭਗਤੀ ਨਾਥ ਜੀ ਦੀ ਯਾਦ ਵਿੱਚ ਦੰਗਲ ਮੇਲਾ ਕਰਵਾਇਆ Manpreet December 20, 2017 ਸ੍ਰੀ ਮਾਛੀਵਾੜਾ ਸਾਹਿਬ-- (ਸੁਸ਼ੀਲ ਸ਼ਰਮਾ)— ਬਾਬਾ ਭਗਤੀ ਨਾਥ ਰੈਸਿਲੰਗ ਐਸੋ: ਮਾਛੀਵਾੜਾ ਨੇ ਬਾਬਾ ਭਗਤੀ ਨਾਥ ਜੀ ਦੀ ਬਰਸੀ ਮੌਕੇ ਉਨ੍ਹਾ ਦੀ ਯਾਦ ਵਿੱਚ ਹਰ ਸਾਲ...
religious ਪੀਰ ਬਾਬਾ ਬੋਹੜੀ ਸ਼ਾਹ ਨੂੰ ਸਮਰਪਿਤ 24ਵਾਂ ਸਲਾਨਾ ਭੰਡਾਰਾ’ਤੇ ਸੱਭਿਆਚਾਰਕ ਮੇਲਾ Manpreet December 20, 2017 ਕੁਹਾੜਾ/ਸਾਹਨੇਵਾਲ 19 ਦਿਸੰਬਰ(ਰਾਜੂ ਘੁਮੈਤ)--ਥਾਣਾ ਸਾਹਨੇਵਾਲ ਦੇ ਨਜ਼ਦੀਕ ਪੀਰ ਬਾਬਾ ਬੋਹੜੀ ਸ਼ਾਹ ਜੀ ਨੂੰ ਸਮਰਪਿਤ 24ਵਾਂ ਸਲਾਨਾ ਭੰਡਾਰਾ ਅਤੇ ਸੱਭਿਆਚਾਰਕ ਮੇਲਾ 21 ਦਿਸੰਬਰ ਦਿਨ ਵੀਰਵਾਰ ਨੂੰ...
politics ਹਾਰੇ ਕੌਾਸਲਰਾਂ ਨੂੰ ਵੀ ਪਾਰਟੀ ‘ਚ ਮਿਲੇਗੀ ਥਾਂ : ਵਿਧਾਇਕ ਢਿੱਲੋਂ Manpreet December 20, 2017 ਸ੍ਰੀ ਮਾਛੀਵਾੜਾ ਸਾਹਿਬ-- (ਸੁਸ਼ੀਲ ਸ਼ਰਮਾ)— ਅੱਜ ਸ਼ਾਮ ਦਸ਼ਮੇਸ਼ ਨਗਰ ਦੇ ਪਾਰਕ ਵਿੱਚ ਵਾਰਡ ਨੰਬਰ 8 ਤੋਂ ਜਿੱਤੇ ਕੋਂਸਲਰ ਗੁਰਨਾਮ ਸਿੰਘ ਖਾਲਸਾ ਨੇ ਵੋਟਰਾਂ ਦਾ ਧੰਨਵਾਦ...
PUNJAB ਸੀ.ਐਚ.ਸੀ ਸਾਹਨੇਵਾਲ ਵੱਲੋਂ ਪਿੰਡ ਗੋਬਿੰਦਗੜ੍ਹ’ਚ ਸਿਹਤ ਮੇਲਾ ਲਗਾਇਆ ਗਿਆ Manpreet December 20, 2017 ਕੁਹਾੜਾ/ਸਾਹਨੇਵਾਲ 19 ਦਿਸੰਬਰ(ਰਾਜੂ ਘੁਮੈਤ)--ਸਿਵਲ ਸਰਜ਼ਨ ਲੁਧਿਆਣਾ ਡਾਂ. ਹਰਦੀਪ ਸਿੰਘ ਘਈ ਦੇ ਦਿਸ਼ਾ ਨਿਰਦੇਸ਼ਾਂ ਅਨੁਸ਼ਾਰ ਸੀ.ਐਚ.ਸੀ. ਸਾਹਨੇਵਾਲ ਐਸ.ਐਮ.ਓ ਡਾਂ. ਜੇਪੀ ਸਿੰਘ ਦੀ ਅਗਵਾਈ ਹੇਠ ਪਿੰਡ ਗੋਬਿੰਦਗੜ੍ਹ...
religious ਪਾਕਿਸਤਾਨ ਸਰਕਾਰ ਗੁਰਧਾਮਾਂ ਅਤੇ ਸਿੱਖ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣ : ਦਮਦਮੀ ਟਕਸਾਲ। Manpreet December 19, 2017 ਅੰਮ੍ਰਿਤਸਰ, 18 ਦਸੰਬਰ ( )- ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਪਾਕਿਸਤਾਨ ਅੰਦਰ ਕੁੱਝ ਜਨੂਨੀ ਸਰਕਾਰੀ ਅਧਿਕਾਰੀਆਂ ਵੱਲੋਂ ਸਿੱਖ ਭਾਈਚਾਰੇ ਦੇ...
PUNJAB ਆਪਣੇ ਪੱਲਿਉਂ ਪੈਸੇ ਖ਼ਰਚ ਕੇ ਲੋਕ ਆਪਣੀ ਗਲੀ ਬਣਾਉਣ ਲਈ ਮਜ਼ਬੂਰ Manpreet December 19, 2017 ਭਦੌੜ 18 ਦਸੰਬਰ (ਵਿਕਰਾਂਤ ਬਾਂਸਲ) ਹਮੇਸ਼ਾ ਹੀ ਆਪਣੀਆਂ ਕਮੀਆਂ ਅਤੇ ਲੋਕਾਂ ਨੂੰ ਸੁੱਖ ਸਹੂਲਤਾਂ ਦੇਣ ਚ ਅਸਫ਼ਲ ਰਹਿਣ ਵਾਲੀ ਨਗਰ ਕੌਾਸਲ ਭਦੌੜ ਅੱਜ ਉਸ ਸਮੇਂ...
PUNJAB ਨਗਰ ਕੌਾਸਲ ਕਰਮਚਾਰੀਆਂ ਦੀ ਹੜਤਾਲ ਕਾਰਨ ਕੰਮ ਪੂਰੀ ਤਰ੍ਹਾਂ ਠੱਪ Manpreet December 19, 2017 ਭਦੌੜ 18 ਦਸੰਬਰ (ਵਿਕਰਾਂਤ ਬਾਂਸਲ) ਪਿਛਲੇ 9 ਮਹੀਨਿਆਂ ਤੋਂ ਤਨਖਾਹਾਂ, ਵਰਦੀਆਂ, ਨਾ ਮਿਲਣ ਕਰਕੇ ਨਗਰ ਕੌਾਸਲ ਭਦੌੜ ਦੇ ਦਫ਼ਤਰ ਦਾ ਕਲੇਰੀਕਲ ਕੱਚਾ ਪੱਕਾ ਸਟਾਫ਼ ਅਤੇ...
religious 22 ਦਸੰਬਰ ਨੂੰ ਮਨਾਇਆ ਜਾਵੇਗਾ ਕ੍ਰਿਸਮਿਸ ਮੇਲਾ – ਵਿਲਸਨ ਮਸੀਹ Manpreet December 19, 2017 ਭਿੱਖੀਵਿੰਡ 18 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਈਸਾਈ ਭਾਈਚਾਰੇ ਵੱਲੋਂ ਹਰ ਸਾਲ ਦੀ ਤਰ੍ਹਾਂ ਕ੍ਰਿਸਮਿਸ ਮੇਲਾ 22 ਦਸੰਬਰ ਨੂੰ ਕਸਬਾ ਭਿੱਖੀਵਿੰਡ ਦੇ ਪੱਟੀ ਰੋਡ ਸਥਿਤ ਬੱਸ ਅੱਡਾ...
politics ਸਰਕਾਰ ਨੇ ਧੱਕੇਸ਼ਾਹੀ ਨਾਲ ਜਿੱਤੀਆਂ ਚੋਣਾਂ – ਅਮਰੀਕ ਵਰਪਾਲ Manpreet December 19, 2017 ਭਿੱਖੀਵਿੰਡ 18 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਪੰਜਾਬ ਮਿਊਸਪਲ ਕਾਰਪੋਰੇਸ਼ਨ, ਨਗਰ ਨਿਗਮਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੌਰਾਨ ਕਾਂਗਰਸ ਸਰਕਾਰ ਵੱਲੋਂ ਕੀਤੀਆਂ ਗਈਆਂ ਧੱਕੇਸ਼ਾਹੀਆਂ ਨੇ ਅਕਾਲੀ ਸਰਕਾਰ...
politics ਨਗਰ ਪੰਚਾਇਤ ਸ਼ਾਹਕੋਟ ਦੀਆਾ ਚੋਣਾਾ ‘ਚ 12 ਵਾਰਡਾਾ ਦੇ 7373 ਵੋਟਰਾਾ ਨੇ ਕੀਤਾ ਵੋਟ ਦਾ ਇਸਤੇਮਾਲ: ਨਵਨੀਤ ਕੌਰ ਬੱਲ Manpreet December 19, 2017 ਸ਼ਾਹਕੋਟ, 18 ਦਸੰਬਰ (ਪਿ੍ਤਪਾਲ ਸਿੰਘ) ਨਗਰ ਪੰਚਾਇਤ ਸ਼ਾਹਕੋਟ ਦੀਆਾ ਚੋਣਾਾ ਸਬੰਧੀ ਵੱਖ-ਵੱਖ ਪਾਰਟੀਆਾ ਅਤੇ ਅਜ਼ਾਦ ਉਮੀਦਵਾਰਾਾ ਵੱਲੋਂ ਨਵਨੀਤ ਕੌਰ ਬੱਲ ਐੱਸਡੀਐੱਮ. ਕਮ-ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਸ਼ਾਹਕੋਟ...