Breaking News

ਨਗਰ ਪੰਚਾਇਤ ਸ਼ਾਹਕੋਟ ਦੀਆਂ ਚੋਣਾਂ ਲਈ ਅਮਲੇ ਦੀ ਦੂਜੀ ਚੋਣ ਰਿਹਰਸਲ

ਸ਼ਾਹਕੋਟ 14 ਦਸੰਬਰ (ਪਿ੍ਤਪਾਲ ਸਿੰਘ)-ਨਗਰ ਪੰਚਾਇਤ ਸ਼ਾਹਕੋਟ ਦੀਆਂ ਚੋਣਾਂ ਨੂੰ ਸਫਲਤਾ ਪੂਰਵਕ ਨੇਪਰੇ ਚੜ੍ਹਾਉਣ ਲਈ ਤਾਇਨਾਤ ਕੀਤੇ ਗਏ ਚੋਣ ਅਮਲੇ ਦੀ ਦੂਜੀ ਚੋਣ ਰਿਹਰਸਲ ਅੱਜ...

ਆਪਣੀ ਮੁਹਾਰਤ ਸਦਕਾ ਗਾਇਕਾਂ ਦਾ ਚਹੇਤਾ ਬਣਿਆ ਕੀਬੋਰਡ ਪਲੇਅਰ -ਹਰਪ੍ਰੀਤ ਸਿੰਘ ਸੰਧੂ

ਇੱਕ ਗੀਤਕਾਰ ਦੀ ਕਲਮ ਵਿੱਚੋਂ ਨਿਕਲੇ ਸ਼ਬਦ ਗਾਇਕ ਦੀ ਆਵਾਜ਼ ਜ਼ਰੀਏ ਸਰੋਤਿਆਂ ਦੇ ਕੰਨੀਂ ਰਸ ਘੋਲਦੇ ਹਨ | ਚੰਗੇ ਗੀਤਾਂ ਦੇ ਰਚੇਤਾ ਅਤੇ ਸੁਰੀਲੀ ਆਵਾਜ਼...

ਪੰਜਾਬ ਦੇ ਮਾੜੇ ਹਾਲਾਤਾਂ ਦੀ ਮੂੰਹ ਬੋਲਦੀ ਤਸਵੀਰ ਬੀਬੀ ਸ਼ੇਰਗਿੱਲ ਨਾਲ ਵਾਪਰੀ ਜ਼ਲਾਲਤ ਭਰੀ ਘਟਨਾ

ਸ਼ੋ੍ਮਣੀ ਅਕਾਲੀ ਦਲ (ਬਾਦਲ) ਦੇ ਇਸਤਰੀ ਵਿੰਗ ਦੀ ਸੂਬਾ ਆਗੂ ਬੀਬੀ ਜਸਵਿੰਦਰ ਕੌਰ ਸ਼ੇਰਗਿੱਲ ਉੱਪਰ ਹੋਏ ਹਮਲੇ ਦੌਰਾਨ ਹਮਲਾਵਰਾਂ ਵੱਲੋਂ ਬੀਬੀ ਸ਼ੇਰਗਿੱਲ ਦੀ ਗੁੱਤ ਕੱਟਣ...

ਲੋੜਵੰਦ ਵਿਦਿਆਰਥੀਆਂ ਨੂੰ ਬੂਟ, ਜੁਰਾਬਾਂ ਵੰਡੇ

ਬਰਨਾਲਾ, 13 ਦਸੰਬਰ – ਨੌਜਵਾਨ ਏਕਤਾ ਕਲੱਬ (ਰਜਿ:) ਬਰਨਾਲਾ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ, ਕੋਠੇ ਸੁਰਜੀਤਪੁਰਾ ਦੇ ਲੋੜਵੰਦ ਵਿਦਿਆਰਥੀਆਂ ਨੂੰ ਬੂਟ ਤੇ ਜੁਰਾਬਾਂ ਵੰਡੀਆਂ ਗਈਆਂ |...

ਲੋਕ ਇਨਸਾਫ ਪਾਰਟੀ ਦਾ ਪ੍ਰਚਾਰ ਤੇ ਪਸਾਰ ਕਰਨਾ ਮੁੱਖ ਮੰਤਵ – ਅਮਰੀਕ ਵਰਪਾਲ

ਭਿੱਖੀਵਿੰਡ 13 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਲੋਕ ਇਨਸਾਫ ਪਾਰਟੀ ਦੇ ਸੁਪਰੀਮੋ ਸਿਮਰਜੀਤ ਸਿੰਘ ਬੈਂਸ ਤੇ ਸਰਪ੍ਰਸਤ ਬਲਵਿੰਦਰ ਸਿੰਘ ਬੈਂਸ ਵੱਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਮੁੱਖ ਰੱਖਦਿਆਂ...

ਮਾਛੀਵਾੜਾ ਦੇ ਵਾਰਡ 15 ਤੋਂ ਡਾ. ਮਨਪ੍ਰੀਤ ਸਿੰਘ ਦੀ ਜਿੱਤ ਪੱਕੀ ਨਜ਼ਰ ਆ ਰਹੀ ਹੈ

ਸ੍ਰੀ ਮਾਛੀਵਾੜਾ ਸਾਹਿਬ-- (ਸੁਸ਼ੀਲ ਸ਼ਰਮਾ)— ਨਗਰ ਕੌਾਸਲ ਮਾਛੀਵਾੜਾ ਵਿਖੇ 17 ਦਸੰਬਰ ਨੂੰ ਹੋ ਰਹੀਆਂ ਚੋਣਾਂ ਵਿੱਚ ਸਾਰੇ ਉਮੀਦਵਾਰ ਆਪੋ ਆਪਣਾ ਜੋਰ ਲਗਾ ਰਹੇ ਹਨ |...

ਅਕਾਲੀ ਦਲ ਨੇ ਵਾਰਡ ਦੋ ਤੋ ਸੂਰੂ ਕੀਤਾ ਚੌਣਾ ਲਈ ਪ੍ਰਚਾਰ

ਸ੍ਰੀ ਮਾਛੀਵਾੜਾ ਸਾਹਿਬ-- (ਸੁਸ਼ੀਲ ਸ਼ਰਮਾ)— ਅਕਾਲੀ ਭਾਜਪਾ ਦੇ ਸਾਝੇ ਉਮੀਦਵਾਰ ਇੰਦਰਜੀਤ ਸਿੰਘ ਨੇ ਆਪਣੇ ਵਾਰਡ ਨੰਬਰ ਦੋ ਵਿਚ ਕੰਮਪੇਨਿੰਗ ਸ਼ੁਰੂ ਕਰ ਦਿੱਤੀ ਹੈ | ਕੱਲ...

ਸਤਿੰਦਰ ਕੌਰ ਨੇ ਵਾਰਡ ਇੱਕ ‘ਚੋਂ ਲਾਮ ਲਸ਼ਕਰ ਸਮੇਤ ਮੰਗੀਆਂ ਵੋਟਾਂ

ਸ੍ਰੀ ਮਾਛੀਵਾੜਾ ਸਾਹਿਬ-- (ਸੁਸ਼ੀਲ ਸ਼ਰਮਾ)— ਮ ੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਹ ਪ੍ਰਤੀਸ਼ਤ ਔਰਤਾ ਨੂੰ ਟਿਕਟ ਦੇਣ ਦੇ ਫੈਸਲੇ ਦਾ ਅੱਜ ਵਾਰਡ ਨੰਬਰ ਇੱਕ...