Breaking News

20 ਦਸੰਬਰ ਨੂੰ ਪੰਜਾਬ ਰੋਡਵੇਜ਼/ਪਨਬੱਸ ਪੱਟੀ ਵੱਲੋ ਮੁਕਮੰਲ ਚੱਕਾ ਜਾਮ |

ਪੱਟੀ, 17 ਦਸੰਬਰ (ਅਵਤਾਰ ਸਿੰਘ ) ਪੰਜਾਬ ਰੋਡਵੇਜ਼ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਵੱਲੋ 20 ਦਸੰਬਰ ਨੂੰ ਪੰਜਾਬ ਰੋਡਵੇਜ਼ ਦੇ 18 ਡਿਪੂਆਂ ਦੀ ਇੱਕ ਦਿਨਾਂ ਹੜਤਾਲ...

ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਵੱਲੋਂ ਰੋਗੀ ਦੇ ਇਲਾਜ ਲਈ 35 ਹਜ਼ਾਰ ਦੀ ਰਾਸ਼ੀ ਭੇਂਟ

ਪੱਟੀ, 17 ਦਸੰਬਰ (ਅਵਤਾਰ ਸਿੰਘ ) ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ (ਰਜਿ.) ਪੱਟੀ ਵੱਲੋਂ ਪੱਟੀ ਨਿਵਾਸੀ ਸੰਗਤਾਂ ਅਤੇ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਪੱਟੀ...

ਕਾਂਗਰਸ ਦੀ ਜਿੱਤ ‘ਤੇ ਸੁੱਚਾ ਸਿੰਘ ਕਾਲੇ ਨੇ ਦਿੱਤੀ ਵਧਾਈ

ਭਿੱਖੀਵਿੰਡ 17 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਪੰਜਾਬ ਮਿਊਸਪਲ ਕਾਰਪੋਰੇਸ਼ਨ, ਨਗਰ ਨਿਗਮਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਵਿਚ ਅਕਾਲੀ-ਭਾਜਪਾ ਦੀ ਨਮੋਸ਼ੀਜਨਕ ਹਾਰ ਤੋਂ ਅਕਾਲੀ ਲੀਡਰ ਸਬਕ ਲੈਣ।...

ਰਾਹੁਲ ਗਾਂਧੀ ਨੂੰ ਨੈਸ਼ਨਲ ਕੌਮੀ ਪ੍ਰਧਾਨ ਚੁਣੇ ਜਾਣ ਤੇ ਨਵੀਂ ਸੋਚ :- ਬਬਲੀ ਸੀਮਾ

  ਸੰਦੌੜ 15 ਦਸੰਬਰ (ਹਰਮਿੰਦਰ ਸਿੰਘ ਭੱਟ) ਕਾਂਗਰਸ ਨੈਸ਼ਨਲ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੰੂ ਚੁਣੇ ਜਾਣ ਤੇ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਅਤੇ ਕਾਂਗਰਸੀ ਵਰਕਰਾਂ...

ਨਿਰਾਲੇ ਬਾਬਾ ਗਊਧਾਮ ਵਿਖੇ ਤੂੜੀ ਹਾਲ ਦਾ ਰੱਖਿਆ ਨੀਂਹ ਪੱਥਰ

ਭਦੌੜ 16 ਦਸੰਬਰ (ਵਿਕਰਾਂਤ ਬਾਂਸਲ) ਸ੍ਰੀ ਨਿਰਾਲੇ ਬਾਬਾ ਗਊਧਾਮ ਵਿਖੇ ਧਾਰਮਿਕ ਵਿਧੀਪੂਰਵਕ ਸ਼ਰਧਾ ਨਾਲ ਤੂੜੀ ਵਾਲੇ ਹਾਲ ਦਾ ਨੀਂਹ ਪੱਥਰ ਰੱਖਿਆ ਗਿਆ | ਮੁੱਖ ਮਹਿਮਾਨ...

ਡਿਪਟੀ ਡਾਇਰੈਕਟਰ ਦੇ ਦਫਤਰ ਅੱਗੇ 22 ਦਸੰਬਰ ਨੂੰ ਦਿੱਤਾ ਜਾਵੇਗਾ ਧਰਨਾ – ਸ਼ੇਰਗਿੱਲ

ਭਿੱਖੀਵਿੰਡ 16 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਸਫਾਈ ਸੇਵਕ ਯੂਨੀਅਨ ਪੰਜਾਬ ਵੱਲੋਂ ਮੁਲਾਜਮਾਂ ਦੀਆਂ ਹੱਕੀ ਮੰਗਾਂ ਮਨਵਾਉਣ ਲਈ 22 ਦਸੰਬਰ ਨੂੰ ਸਥਾਨਕ ਸਰਕਾਰ ਵਿਭਾਗ ਦੇ ਡਿਪਟੀ ਡਾਇਰੈਕਟਰ...

ਪਿੰਡ ਕਪੂਰੇ ਦੇ ਐਨ ਆਰ ਆੲੀ ਪਰਿਵਾਰ ਨੇ ਦਾਣਾ ਮੰਡੀ ਨੂੰ 17ਲੱਖ ਰੂਪੈ ਦੀ ਜਮੀਨ ਕੀਤੀ ਭੇਟ

ਮੋਗਾ  15ਦਸਬੰਰ ( ਸਰਬਜੀਤ ਰੋਲੀ)ੲਿੱਥੋ ਨੇੜਲੇ ਪਿੰਡ ਕਪੂਰੇ ਨਿਵਾਸੀ ਸਵ: ਪ੍ਰੀਤਮ ਸਿੰਘ ਦੇ ਸਪੁੱਤਰਾ ਵਲੋ ਜਿੱਥੇ ਸਮੇ ਸਮੇ ਤੇ ਪਿੰਡ ਦੇ ਸਰਬਪੱਖੀ ਕਾਰਜਾ ਲੲੀ ਆਰਥਿਕ...

ਕੌਾਸਲ ਚੋਣਾ ਦੇ 15 ਉਮੀਦਵਾਰਾ ਨਾਲ ਕਾਗਰਸ ਨੇ ਕੱਢਿਆ ਰੋਡ ਸ਼ੋਅ

ਸ੍ਰੀ ਮਾਛੀਵਾੜਾ ਸਾਹਿਬ-- (ਸੁਸ਼ੀਲ ਸ਼ਰਮਾ)— ਨਗਰ ਕੌਸਾਲ ਦੇ 15 ਵਾਰਡਾ ਲਈ 17 ਦਿਸੰਬਰ ਨੂੰ ਹੋਣ ਵਾਲੀਆ ਚੋਣਾ ਵਿਚ ਅੱਜ ਕਾਗਰਸ ਪਾਰਟੀ ਨੇ ਆਪਣੇ ਹਜਾਰਾ ਵਰਕਰਾ...

ਕਾਂਗਰਸ ਬੌਖਲਾਹਟ ‘ਚ ਪੁਲਿਸ ਤੰਤਰ ਦੇ ਸਿਰ ‘ਤੇ ਚੋਣਾਂ ਜਿੱਤਣੀ ਚਾਹੁੰਦੀ ਹੈ: ਮਜੀਠੀਆ |

ਅੰਮਿ੍ਤਸਰ 15 ਦਸੰਬਰ ( ) ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਵਾਅਦੇ ਪੂਰੇ ਨਾ ਕਰਨ ਲਈ ਕਾਂਗਰਸ...