Breaking News

ਬੇਜੁਬਾਨੇ ਅਵਾਰਾ ਪਸ਼ੂਆਂ ਵੱਲ ਕੌਣ ਦੇਵੇਗਾ ਧਿਆਨ ?

ਭਿੱਖੀਵਿੰਡ 9 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਦੇਸ਼ ਭਾਰਤ ਅੰਦਰ ਸੜਕਾਂ ‘ਤੇ ਘੰੁਮਦੇ ਅਵਾਰਾਂ ਪਸ਼ੂਆਂ ਦੇ ਕਾਰਨ ਨਿੱਤ ਦਿਨ ਹੰੁਦੇ ਸੜਕੀ ਹਾਦਸ਼ਿਆਂ ਨੂੰ ਰੋਕਣ ਤੇ ਬੇਜੁਬਾਨੇ ਅਵਾਰਾ...

“ਧਰਨੇ ਦੇਣ ਵਾਲੇ ਵਿਹਲੇ ਹੁੰਦੇ ਹਨ” ਕਹਿਣ ਵਾਲਾ ਆਗੂ ਅੱਜ ਆਪ ਰਾਤ ਭਰ ਧਰਨਾ ਦੇਕੇ ਬੈਠਾ

ਜੰਡਿਆਲਾ ਗੁਰੂ 8 ਦਸੰਬਰ ਵਰਿੰਦਰ ਸਿੰਘ :- ਕਹਿੰਦੇ ਹਨ ਕਿ ਪਰਮਾਤਮਾ ਵਕਤ ਆਉਣ ਤੇ ਅਪਨੇ ਆਪ ਹਿਸਾਬ ਕਰ ਦਿੰਦਾ ਹੈ ਚਾਹੇ ਕਿਸੇ ਵਿਅਕਤੀ ਵਿਚ ਕਿੰਨਾ...

ਡੀ.ਸੀ ਤਰਨ ਤਾਰਨ ਨੇ ਜਗੀਰਦਾਰ ਤੇ ਮਿੱਠਾ ਨੂੰ ਕੀਤਾ ਸਨਮਾਨਿਤ

ਭਿੱਖੀਵਿੰਡ 7 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਇਕ ਪਾਸੇ ਪੰਜਾਬ ਦੇ ਕਿਸਾਨ ਪਰਾਲੀ ਨੂੰ ਅੱਗ ਲਗਾ ਕੇ ਪ੍ਰਦੂਸ਼ਣ ਪੈਦਾ ਕਰ ਰਹੇ ਹਨ, ਉਥੇ ਦੂਜੇ ਪਾਸੇ ਕੁਝ ਅਜਿਹੇ...

ਭਿੱਖੀਵਿੰਡ ਦੀ ਟਰੈਫਿਕ ਸਮੱਸਿਆ ਤੋਂ ਇਲਾਕੇ ਦੇ ਲੋਕ ਡਾਹਢੇ ਪ੍ਰੇਸ਼ਾਨ

ਭਿੱਖੀਵਿੰਡ 7 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਕਸਬਾ ਭਿੱਖੀਵਿੰਡ ਦੀਆਂ ਚੋਹਾਂ-ਸੜਕਾਂ ਉਤੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਜਾਇਜ ਕਬਜਿਆਂ ਕਾਰਨ ਆਮ ਲੋਕਾਂ ਦਾ ਬਾਜਾਰ ਵਿਚੋਂ ਲੰਘਣਾ ਮੁਸ਼ਕਿਲ ਹੋਇਆ...

ਸਰਬਜੀਤ ਸਿੰਘ ਧੂੰਦੇ ਦੀ ਕਥਾ ਕਰਵਾਉਣ ਲਈ ਪ੍ਰਬੰਧਕਾਂ ਨੂੰ ਲੈਣਾ ਪਿਆ ਪੰਜਾਬ ਪੁਲਿਸ ਦਾ ਸਹਾਰਾ

ਜੰਡਿਆਲਾ ਗੁਰੂ 11 ਦਸੰਬਰ ਵਰਿੰਦਰ ਸਿੰਘ :- ਚਾਰ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਇਕ ਧਾਰਮਿਕ ਸਮਾਗਮ ਬੀਤੀ ਰਾਤ ਸ਼ਹੀਦ ਊਧਮ ਸਿੰਘ ਚੋਂਕ ਤੋਂ ਪੀਰ ਬਾਬਾ...

ਪੁਰਾਣੇ ਮੁਲਾਜਮਾਂ ਨੂੰ ਇਨਸਾਫ ਨਾ ਦਿੱਤਾ ਤਾਂ ਸਰਕਾਰ ਦੇ ਨੱਕ ਵਿਚ ਦਮ ਕੀਤਾ ਜਾਵੇਗਾ

20 ਦਸੰਬਰ ਨੂੰ ਮੀਟਿੰਗ ਕਰਕੇ ਉਲੀਕੀ ਜਾਵੇਗੀ ਰਣਨੀਤੀ ਭਿੱਖੀਵਿੰਡ 11 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਨਗਰ ਪੰਚਾਇਤ ਭਿੱਖੀਵਿੰਡ ਦੀ ਕਮੇਟੀ ਵਿਚ ਸੱਤ-ਸੱਤ ਸਾਲ ਤੱਕ ਨੌਕਰੀ ਕਰ ਚੁੱਕੇ...

ਦਲਿਤ ਬੱਚੇ ਦਾ ਸਾਰਾ ਇਲਾਜ ਸਰਕਾਰੀ ਹਸਪਤਾਲ ਮੁਫ਼ਤ ਹੋਵੇਗਾ : ਐਮ ਐਲ ਏ ਬਾਬਾ ਬਕਾਲਾ

ਜੰਡਿਆਲਾ ਗੁਰੂ/ਬਾਬਾ ਬਕਾਲਾ/ਟਾਂਗਰਾ 26 ਨਵੰਬਰ ਵਰਿੰਦਰ ਸਿੰਘ, ਸੁਖਦੇਵ ਸਿੰਘ, ਕੰਵਲ ਜੋਧਾਨਗਰੀ- ਹਲਕਾ ਵਿਧਾਇਕ ਬਾਬਾ ਬਕਾਲਾ ਸਾਹਿਬ ਸ੍ਰ ਸੰਤੋਖ ਸਿੰਘ ਭਲਾਈਪੁਰ ਵਲੋਂ ਇੱਕ ਗਰੀਬ ਦਲਿਤ ਬੱਚੇ...