Breaking News

ਸੁਵਿਧਾ ਮੁਲਾਜਮਾਾ ਵਲੋਂ ਸੁਵਿਧਾ ਸੈਂਟਰ ਦੀਆਾ ਪੁਰਾਣੀਆਾ ਸੀਟਾਾ ਤੇ ਪਹਿਲਾਾ ਵਾਾਗ ਦੁਬਾਰਾ ਕੰਮ ਕਰਨ ਲਈ ਦਿੱਤੀ ਗਈ ਹਾਜ਼ਰੀ ਰਿਪੋਰਟ

  ਲੁਧਿਆਣਾ 17 ਫਰਵਰੀ (    ) ਅੱਜ ਸੁਵਿਧਾ ਮੁਲਾਜਮਾਾ ਵਲੋਂ ਸੁਵਿਧਾ ਸੈਂਟਰ ਦੀਆਾ ਪੁਰਾਣੀਆਾ ਸੀਟਾਾ ਤੇ ਪਹਿਲਾਾ ਵਾਾਗ ਦੁਬਾਰਾ ਕੰਮ ਕਰਨ ਲਈ  ਏ ਡੀ...

ਜਸਟਿਨ ਟਰੂਡੋ ਦੀ ਭਾਰਤ ਫੇਰੀ 2019 ਕਨੇਡਾ ਪਾਰਲੀਮੈਂਟ ਚੋਣਾਂ ਦਾ ਆਗਾਜ਼||

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਹਿੰਦਾ ਅਤੇ ਚੜ੍ਹਦਾ ਪੰਜਾਬ 1947 ਦੇਸ਼ ਦੀ ਵੰਡ ਵੇਲੇ ਪੰਜਾਬ ਦੋ ਹਿੱਸਿਆ ਵਿਚ ਵੰਡਿਆ ਗਿਆ ਅੱਧਾ ਹਿੱਸਾ ਪਾਕਿਸਤਾਨ ਅਤੇ ਅੱਧਾ ਹਿੱਸਾ...

ਬੀ ਐਲ ਉ ਤੇ ਸੁਪਵਾਈਜ਼ਰ ਕਰਨ ਚੋਣ ਕਮਿਸ਼ਨ ਭਾਰਤ ਦੇ ਮੋਬਾਇਲ ਐਪ ਦੀ ਵਰਤੋ : ਐਸ ਡੀ ਐਮ |

ਪੱਟੀ, 17 ਫਰਵਰੀ (ਅਵਤਾਰ ਸਿੰਘ) ਮਾਨਯੋਗ ਸੁਨੀਲ ਅਰੋੜਾ ਡਿਪਟੀ ਇਲੈਕਸ਼ਨ ਕਮਿਸ਼ਨਰ, ਚੋਣ ਕਮਿਸ਼ਨ ਭਾਰਤ ਦੇ ਨਿਰਦੇਸ਼ਾਂ ਅਨੁਸਾਰ ਚੋਣਕਾਰ ਰਜਿਸਟਰੇਸ਼ਨ ਅਫਸਰ 023 ਕਮ ਐਸ ਡੀ ਐਮ...

ਡੀ. ਏ. ਵੀ. ਸੀਨੀ. ਸੈਕੰਡਰੀ ਸਕੂਲ਼ ਪੱਟੀ ਵਿਚ ਸਲਾਨਾ ਪੇਪਰਾਂ ਮੌਕੇ ਹਵਨ ਯੱਗ ਕਰਵਾਇਆ |

ਪੱਟੀ, 17 ਫਰਵਰੀ (ਅਵਤਾਰ ਸਿੰਘ) ਡੀ. ਏ. ਵੀ. ਸੀਨੀ. ਸੈਕੰਡਰੀ ਸਕੂਲ਼ ਪੱਟੀ ਵਿਚ ਹਰ ਸਾਲ ਦੀ ਤਰਾਂ੍ਹ ਇਸ ਸਾਲ ਸਲਾਨਾ ਪ੍ਰੀਖਿਆਵਾਂ ਤੋਂ ਪਹਿਲਾਂ ਹਵਨ ਯੱਗ...

ਪੜੋ ਪੰਜਾਬ ਪੜਾਉ ਪੰਜਾਬ ਅਧੀਨ ਅੰਗਰੇਜ਼ੀ ਵਿਸ਼ੇ ਦੇ ਬਲਾਕ ਪੱਧਰੀ ਮੁਕਾਬਲੇ ਕਰਵਾਏ |

ਪੱਟੀ, 16 ਫਰਵਰੀ (ਅਵਤਾਰ ਸਿੰਘ) ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਅਤੇ ਸਟੇਟ ਪ੍ਰੋਜੈਕਟ ਕੋਆਰੀਨੇਟਰ ਹਰਪ੍ਰੀਤ ਕੌਰ ਦੇ ਨਿਰਦੇਸ਼ਾਂ ਤੇ ਜ਼ਿਲਾ ਸਿੱਖਿਆ ਅਫਸਰ ਦੀ ਅਗਵਾਈ ਹੇਠ ਅੰਗਰੇਜ਼ੀ...

ਸਕੂਲ ਮੋਗਾ ਵਿੱਚ 15 ਫਰਵਰੀ ਵੀਰਵਾਰ ਨੰੂ ਵਿਦਾ ਹੋਣ ਵਾਲੇ ਵਿਦਿਆਰਥੀਆਂ ਦੇ ਅੱਗੇ ਦਾ ਸਫਰ ਸ਼ੁੱਭ ਅਤੇ ਚੰਗਾ ਹੋਣ ਦੀਆਂ ਸ਼ੁਭਕਾਮਨਾਵਾਂ ਦੇਣ ਲਈ ਫੇਰਵੱਲ ਪਾਰਟੀ ਦਾ ਆਯੋਜਨ ਕੀਤਾ ਗਿਆ

ਰਾਜਿੰਦਰਾ ਪਬਲਿਕ ਸੀ.ਬੀ ਐਸ. ਈ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿੱਚ 15 ਫਰਵਰੀ ਵੀਰਵਾਰ ਨੰੂ ਵਿਦਾ ਹੋਣ ਵਾਲੇ ਵਿਦਿਆਰਥੀਆਂ ਦੇ ਅੱਗੇ ਦਾ ਸਫਰ ਸ਼ੁੱਭ ਅਤੇ ਚੰਗਾ...

ਸੰਗੀਤ ‘ਤੇ ਪਾਬੰਦੀ ਦੇ ਹੁਕਮ—— ਹੋਟਲਾਂ/ਧਰਮਸ਼ਾਲਾਵਾਂ/ਸਰਾਵਾਂ ਦੇ ਪ੍ਰਬੰਧਕਾਂ ਨੂੰ ਠਹਿਰਨ ਵਾਲੇ ਵਿਅਕਤੀਆਂ ਦੇ ਵੇਰਵਾ ਹਾਸਲ ਕਰਨ ਦੇ ਹੁਕਮ

ਲੁਧਿਆਣਾ, 17 ਫਰਵਰੀ (000)-ਸ੍ਰੀ ਆਰ.ਐਨ.ਢੋਕੇ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਜਾਬਤਾ ਫੌਜ਼ਦਾਰੀ ਸੰਘਤਾ 1973 (1974 ਦਾ ਐਕਟ ਨੰਬਰ-2) ਦੀ ਧਾਰਾ 144 ਤਹਿਤ ਕਮਿਸ਼ਨਰੇਟ ਲੁਧਿਆਣਾ ਦੇ ਏਰੀਏ...

ਪ੍ਰੋ: ਧੂੰਦਾ ਖਾਲਸੇ ਦਾ ਖਾਕੇ ਖਾਲਸੇ ਦੇ ਦੁਸ਼ਮਣਾਂ ਨਾਲ ਦੋਸਤੀ ਨਿਭਾਅ ਰਿਹਾ :- ਸਾਬਕਾ ਐਮ ਪੀ ਖਾਲਿਸਤਾਨੀ

ਜੰਡਿਆਲਾ ਗੁਰੂ 17 ਫਰਵਰੀ ਵਰਿੰਦਰ ਸਿੰਘ :- ਬੀਤੇ ਦਿਨੀਂ ਖਾਲਿਸਤਾਨ ਸਬੰਧੀ ਵਿਵਾਦਿਤ ਬਿਆਨ ਤੋਂ ਬਾਅਦ ਚਰਚਾ ਵਿਚ ਆਏ ਪ੍ਰੋ ਸਰਬਜੀਤ ਸਿੰਘ ਧੂੰਦਾ ਦੇ ਚੈਲੰਜ ਨੂੰ...

ਲੱਚਰ ਗਾਇਕੀ ਨੂੰ ਨੱਥ ਪਾਉਣ ਲਈ ਸੈਂਸਰ ਬੋਰਡ ਬਨਾਉਣ ਦੀ ਸਖਤ ਲੋੜ ।

ਮਾਨਸਾ (ਤਰਸੇਮ ਸਿੰਘ ਫਰੰਡ ) ਮਾਨਸਾ ਦੇ ਹਲਕਾ ਵਿਧਾਇਕ  ਨਾਜਰ ਸਿੰਘ ਮਾਨਸ਼ਾਹੀਆ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇੱਕ ਪੱਤਰ ਭੇਜਕੇ ਮੰਗ ਕੀਤੀ ਗਈ ਹੈ ਕਿ...

ਲੇਖ ” ਔਲਾਦ “

ਜਦੋਂ ਕਿਸੇ ਅੌਰਤ ਦੇ ਗਰਭ ਵਿੱਚ ਬੱਚਾ ਬੱਚੀ ਪਲ ਰਿਹਾ ਹੁੰਦਾ ਹੈਂ ਤਾਂ ਉਸਦੇ ਅੱਗੇ ਸਮਾਜ ਵਿਰੋਧੀ ਹੋ ਰਹੀਆਂ ਘਟਨਾਵਾਂ ਘੁੰਮ ਦੀਆਂ ਰਹਿੰਦੀਆਂ ਹਨ ਫਿਰ...