Breaking News

ਨਿਰਾਲੇ ਬਾਬਾ ਗਊਧਾਮ ਵਿਖੇ ਤੂੜੀ ਹਾਲ ਦਾ ਰੱਖਿਆ ਨੀਂਹ ਪੱਥਰ

ਭਦੌੜ 16 ਦਸੰਬਰ (ਵਿਕਰਾਂਤ ਬਾਂਸਲ) ਸ੍ਰੀ ਨਿਰਾਲੇ ਬਾਬਾ ਗਊਧਾਮ ਵਿਖੇ ਧਾਰਮਿਕ ਵਿਧੀਪੂਰਵਕ ਸ਼ਰਧਾ ਨਾਲ ਤੂੜੀ ਵਾਲੇ ਹਾਲ ਦਾ ਨੀਂਹ ਪੱਥਰ ਰੱਖਿਆ ਗਿਆ | ਮੁੱਖ ਮਹਿਮਾਨ...

ਨਗਰ ਨਿਗਮ ਅਤੇ ਨਗਰ ਪੰਚਾਇਤ ਚੋਣਾਂ ‘ਚ ਕਾਂਗਰਸ ਦੀ ਜਿੱਤ ਯਕੀਨੀ – ਜੱਗੀ, ਤਲਵੰਡੀ

ਭਦੌੜ 16 ਦਸੰਬਰ (ਵਿਕਰਾਂਤ ਬਾਂਸਲ) ਨਗਰ ਨਿਗਮ ਅਤੇ ਨਗਰ ਪੰਚਾਇਤ ਚੋਣਾਂ ਚ ਕਾਂਗਰਸ ਪਾਰਟੀ ਦੀ ਜਿੱਤ ਯਕੀਨੀ ਹੈ ਅਤੇ ਅਕਾਲੀ-ਭਾਜਪਾ ਗੱਠਜੋੜ ਦਾ ਬਿਸਤਰਾ ਗੋਲ ਹੋਣਾ...

ਅਕਾਲੀ ਆਗੂ ਅਤੇ ਜ਼ਿਲਾ ਪ੍ਰੀਸ਼ਦ ਮੈਂਬਰ ਭਗਵਾਨ ਸਿੰਘ ਭਾਨਾ ਤੇ ਕਾਤਲਾਨਾ ਹਮਲਾ

ਭਦੌੜ 16 ਦਸੰਬਰ (ਵਿਕਰਾਂਤ ਬਾਂਸਲ) ਸ਼ੁੱਕਰਵਾਰ ਦੇਰ ਰਾਤ ਜ਼ਿਲਾ ਪ੍ਰੀਸ਼ਦ ਮੈਂਬਰ ਅਤੇ ਅਕਾਲੀ ਆਗੂ ਭਗਵਾਨ ਸਿੰਘ ਭਾਨਾ 'ਤੇ ਉਸ ਸਮੇਂ ਜਾਨਲੇਵਾ ਹਮਲਾ ਹੋਇਆ ਜਦ ਉਹ...

ਐਡਵੋਕੇਟ ਲਖਦੀਪ ਸਿੰਘ ਮਾੜੀਮੇਘਾ ਮਿੱਠ ਬੋਲੜੇ ਸੁਭਾਅ ਦੇ ਮਾਲਕ ਸਨ – ਵਿਧਾਇਕ ਭੁੱਲਰ

ਭਿੱਖੀਵਿੰਡ 16 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਐਡਵੋਕੇਟ ਲਖਦੀਪ ਸਿੰਘ ਮਾੜੀਮੇਘਾ ਜੋ ਬੀਤੇ ਸਾਲ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾਂ ‘ਚ ਜਾ ਬਿਰਾਜੇ ਸਨ। ਉਹਨਾਂ...

ਡਿਪਟੀ ਡਾਇਰੈਕਟਰ ਦੇ ਦਫਤਰ ਅੱਗੇ 22 ਦਸੰਬਰ ਨੂੰ ਦਿੱਤਾ ਜਾਵੇਗਾ ਧਰਨਾ – ਸ਼ੇਰਗਿੱਲ

ਭਿੱਖੀਵਿੰਡ 16 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਸਫਾਈ ਸੇਵਕ ਯੂਨੀਅਨ ਪੰਜਾਬ ਵੱਲੋਂ ਮੁਲਾਜਮਾਂ ਦੀਆਂ ਹੱਕੀ ਮੰਗਾਂ ਮਨਵਾਉਣ ਲਈ 22 ਦਸੰਬਰ ਨੂੰ ਸਥਾਨਕ ਸਰਕਾਰ ਵਿਭਾਗ ਦੇ ਡਿਪਟੀ ਡਾਇਰੈਕਟਰ...

ਯੂਨੀਵਰਸਲ ਨੇ ਲਗਵਾਇਆ ਗੁਰਮੀਤ ਸਿੰਘ ਦਾ ਕੈਨੇਡਾ ਦਾ ਮਲਟੀਪਲ ਵੀਜ਼ਾ

ਮੋਗਾ, 15 ਦਸੰਬਰ (ਜਗਮੋਹਨ ਸ਼ਰਮਾ) : ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਅੰਮਿ੍ਤਸਰ ਰੋਡ ਮੋਗਾ, ਜੋ ਕਿ ਆਈਲੈਟਸ, ਨੈਨੀ, ਸਪੋਕਨ ਇੰਗਲਿਸ਼ ਦੇ ਨਾਲ ਨਾਲ ਸਟੱਡੀ ਵੀਜ਼ਾ, ਸੁਪਰ...

ਸਟੱਡੀ ਪਲੈਨਟ ਵੱਲੋਂ ਲਗਾਏ ਸਕਾਲਰਸ਼ਿਪ ਟੈਸਟ ‘ਚ 146 ਵਿਦਿਆਰਥੀਆਂ ਨੇ ਲਿਆ ਹਿੱਸਾ

ਮੋਗਾ, 15 ਦਸੰਬਰ (ਜਗਮੋਹਨ ਸ਼ਰਮਾ) : ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਸਟੱਡੀ ਪਲੈਨਟ ਆਇਲਟਸ ਅਤੇ ਇਮੀਗ੍ਰੇਸ਼ਨ ਸੰਸਥਾ ਲੁਧਿਆਣਾ ਰੋਡ, ਮੋਗਾ ਜੋ ਕਿ ਆਇਲਟਸ, ਸਪੋਕਨ ਇੰਗਲਿਸ਼,...

ਇਨਰਵੀਲ ਕਲੱਬ ਮਾਨਸਾ ਗਰੇਟਰ ਵੱਲੋ ਅੱਜ ਗਊਸਾਲਾ ਵਿਚ ਬੀਮਾਰ ਗਊਆ ਲਈ ਸਵਾਮਣੀ ਦੀ ਸੇਵਾ ਕਰਦੇ ਹੋਏ

ਮਾਨਸਾ {ਜੋਨੀ ਜਿੰਦਲ} ਇਨਰਵੀਲ ਕਲੱਬ ਮਾਨਸਾ ਗਰੇਟਰ ਵੱਲੋ ਅੱਜ ਗਊਸਾਲਾ ਵਿਚ ਬੀਮਾਰ ਗਊਆ ਲਈ ਗੁੜ ,ਹਰਾ ,ਚਾਰੇ ਦੀ ਸਵਾਮਣੀ ਲਈ ਇਸ ਸਵਾਮਣੀ ਦੀ ਸੇਵਾ ਕਲੱਬ...

ਨੈਣੇਵਾਲ ਸਕੂਲ ਦਾ ਵਿਗਿਆਨ ਕਿਰਿਆਵਾਾ ਦਾ ਮੇਲਾ ਰਿਹਾ ਗਿਆਨ ਭਰਪੂਰ

ਭਦੌੜ 15 ਦਸੰਬਰ (ਵਿਕਰਾਂਤ ਬਾਂਸਲ) ਜਿਲ੍ਹਾ ਸਿੱਖਿਆ ਅਫਸਰ (ਸ਼ੈ.ਸਿ.) ਬਰਨਾਲਾ ਸ੍ਰੀਮਤੀ ਰਾਜਵੰਤ ਕੌਰ ਜੀ ਦੇ ਦਿਸਾ ਨਿਰਦੇਸ਼ਾਾ ਹੇਠ ਅਤੇ ਜਿਲ੍ਹਾ ਸਾਇੰਸ ਸੁਪਰਵਾਈਜਰ ਡਾ. ਆਰ.ਪੀ. ਸਿੰਘ...

ਅਗਲੀ ਰਣਨੀਤੀ ਲਈ ਸੂਬਾ ਪੱਧਰੀ ਮੀਟਿੰਗ 17ਦਸੰਬਰ ਨੂੰ ਲੁਧਿਆਣਾ ਚ’-ਤਪਾ

ਭਦੌੜ 15 ਦਸੰਬਰ (ਵਿਕਰਾਂਤ ਬਾਂਸਲ) ਪਿਛਲੇ ਲੱਗਭਗ ਦਸ ਸਾਲਾਾ ਤੋਂ ਵਿਭਾਗੀ ਨਿਯਮਾਾ ਅਨੁਸਾਰ ਮੈਰਿਟ ਦੇ ਆਧਾਰ ਤੇ ਠੇਕੇ ਤੇ ਭਰਤੀ ਹੋਏ ਐੱਸ.ਐੱਸ.ਏ/ਰਮਸਾ ਅਧਿਆਪਕਾਾ ਨੇ ਆਪਣੀਆਾ...