Breaking News

ਪਿੰਡ ਕਪੂਰੇ ਦੇ ਐਨ ਆਰ ਆੲੀ ਪਰਿਵਾਰ ਨੇ ਦਾਣਾ ਮੰਡੀ ਨੂੰ 17ਲੱਖ ਰੂਪੈ ਦੀ ਜਮੀਨ ਕੀਤੀ ਭੇਟ

ਮੋਗਾ  15ਦਸਬੰਰ ( ਸਰਬਜੀਤ ਰੋਲੀ)ੲਿੱਥੋ ਨੇੜਲੇ ਪਿੰਡ ਕਪੂਰੇ ਨਿਵਾਸੀ ਸਵ: ਪ੍ਰੀਤਮ ਸਿੰਘ ਦੇ ਸਪੁੱਤਰਾ ਵਲੋ ਜਿੱਥੇ ਸਮੇ ਸਮੇ ਤੇ ਪਿੰਡ ਦੇ ਸਰਬਪੱਖੀ ਕਾਰਜਾ ਲੲੀ ਆਰਥਿਕ...

ਕੌਾਸਲ ਚੋਣਾ ਦੇ 15 ਉਮੀਦਵਾਰਾ ਨਾਲ ਕਾਗਰਸ ਨੇ ਕੱਢਿਆ ਰੋਡ ਸ਼ੋਅ

ਸ੍ਰੀ ਮਾਛੀਵਾੜਾ ਸਾਹਿਬ-- (ਸੁਸ਼ੀਲ ਸ਼ਰਮਾ)— ਨਗਰ ਕੌਸਾਲ ਦੇ 15 ਵਾਰਡਾ ਲਈ 17 ਦਿਸੰਬਰ ਨੂੰ ਹੋਣ ਵਾਲੀਆ ਚੋਣਾ ਵਿਚ ਅੱਜ ਕਾਗਰਸ ਪਾਰਟੀ ਨੇ ਆਪਣੇ ਹਜਾਰਾ ਵਰਕਰਾ...

ਕਾਂਗਰਸ ਬੌਖਲਾਹਟ ‘ਚ ਪੁਲਿਸ ਤੰਤਰ ਦੇ ਸਿਰ ‘ਤੇ ਚੋਣਾਂ ਜਿੱਤਣੀ ਚਾਹੁੰਦੀ ਹੈ: ਮਜੀਠੀਆ |

ਅੰਮਿ੍ਤਸਰ 15 ਦਸੰਬਰ ( ) ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਵਾਅਦੇ ਪੂਰੇ ਨਾ ਕਰਨ ਲਈ ਕਾਂਗਰਸ...

ਆਪ’ ਨੂੰ ਲਗ ਰਹੇ ਝਟਕਿਆਂ ‘ਚ ਆਈ ਤੇਜੀ ਜਥੇ: ਮੁਖਤਿਆਰ ਸਿੰਘ ਅਤੇ ਹਰਜਿੰਦਰ ਧੰਜਲ ਵੀ ਹੋਏ ਅਕਾਲੀ |

ਅੰਮਿ੍ਤਸਰ 15 ਦਸੰਬਰ ( ) ਆਮ ਆਦਮੀ ਪਾਰਟੀ ਨੂੰ ਲਗ ਰਹੇ ਝਟਕਿਆਂ ਵਿੱਚ ਕਮੀ ਨਹੀਂ ਆ ਰਹੀ ਹੈ, ਆਪ ਦੇ ਆਗੂਆਂ ਦਾ ਅਕਾਲੀ ਦਲ ਵਿੱਚ...

ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਵਿਚ ਕਰਵਾਇਆ ਸਿਹਤ ਜਾਗਰੂਕਤਾ ਪੋ੍ਰਗਰਾਮ

ਮੋਗਾ, 15 ਦਸੰਬਰ (ਜਗਮੋਹਨ ਸ਼ਰਮਾ) : ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਚ ਵਿਦਿਆਰਥੀਆਂ ਨੂੰ ਚੰਗੀ ਸਿਹਤ ਦੇ ਲਈ ਸੰਤੁਲਿਕ ਖੁਰਾਕ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਸਿਹਤ ਜਾਗਰੂਕਤਾ...

ਨਗਰ ਪੰਚਾਇਤ ਸ਼ਾਹਕੋਟ ਦੀਆਾ ਚੋਣਾਾ ਸਬੰਧੀ ਸਾਰੇ ਪ੍ਰਬੰਧ ਮੁਕੰਮਲ: ਐੱਸ.ਡੀ.ਐੱਮ. ਬੱਲ

ਸ਼ਾਹਕੋਟ 15 ਦਸੰਬਰ (ਪਿ੍ਤਪਾਲ ਸਿੰਘ)-ਨਗਰ ਪੰਚਾਇਤ ਸ਼ਾਹਕੋਟ ਦੀਆਾ ਚੋਣਾਾ ਸਬੰਧੀ 13 ਵਾਰਡਾਾ ਲਈ ਵੱਖ-ਵੱਖ ਥਾਾਵਾ 'ਤੇ ਬੂਥ ਬਣਾਏ ਗਏ ਹਨ ਅਤੇ ਚੋਣਾਾ ਸਬੰਧੀ ਸਾਰੇ ਪ੍ਰਬੰਧ...

ਵਾਰਡ ਨੰਬਰ 5 ਦੇ ਅਧੂਰੇ ਕੰਮ ਜਲਦੀ ਕਰਵਾਏ ਜਾਣਗੇ-ਸ਼ੇਰੋਵਾਲੀਆ

ਸ਼ਾਹਕੋਟ 15 ਦਸੰਬਰ (ਪਿ੍ਤਪਾਲ ਸਿੰਘ)-ਸ਼ਾਹਕੋਟ ਦੇ ਵਾਰਡ ਨੰਬਰ 5 ਵਿਚ ਕਾਂਗਰਸੀ ਉਮੀਦਵਾਰ ਰਾਣੀ ਢੇਸੀ ਲਈ ਕਾਂਗਰਸ ਦੇ ਹਲਕਾ ਇੰਚਾਰਜ ਤੇ ਸੂਬਾ ਜਨਰਲ ਸਕੱਤਰ ਹਰਦੇਵ ਸਿੰਘ...

ਮਹਿਰਾ ਬਰਾਦਰੀ ਨੇ ਨਗਰ ਕੌਸ਼ਲ ਚੌਣਾ ਵਿਚ ਕਾਗਰਸ ਨੂੰ ਸਮਰਥਣ ਦਿੱਤਾ

ਸ੍ਰੀ ਮਾਛੀਵਾੜਾ ਸਾਹਿਬ-- (ਸੁਸ਼ੀਲ ਸ਼ਰਮਾ)— ਸਥਾਨਕ ਮਹਿਰਾ ਬਰਾਦਰੀ ਦੇ ਮੈਬਰਾ ਨੇ ਅੱਜ ਪੁਰਾਣੀ ਸਬਜੀ ਮੰਡੀ ਨੇੜੇ ਧਰਮਸ਼ਾਲਾ ਵਿਚ ਬਰਾਦਰੀ ਭਰਾਵਾ ਦੀ ਮੀਟਿੰਗ ਕੀਤੀ ਜਗਜੀਤ ਕੁਮਾਰ...