Breaking News

ਗੁਰਮਤਿ ਸੰਗੀਤ ਸਭਾ ਸ਼ਾਹਕੋਟ ਨੇ ਸਾਹਿਬਜ਼ਾਦਿਆਾ ਦਾ ਸ਼ਹੀਦੀ ਦਿਹਾੜਾ ਮਨਾਇਆ

ਸ਼ਾਹਕੋਟ 26 ਦਸੰਬਰ (ਪਿ੍ਤਪਾਲ ਸਿੰਘ) -ਗੁਰਮਤਿ ਸੰਗੀਤ ਸਭਾ ਸ਼ਾਹਕੋਟ (ਰਜਿ) ਵਲੋ ਸਾਹਿਬਜ਼ਾਦਿਆ ਦੀ ਸ਼ਹੀਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਾਹਕੋਟ ਵਿਖੇ...

ਸੀ.ਪੀ.ਆਈ. ਦੀ 92ਵੀਂ ਵਰ੍ਹੇਗੰਢ ਸਰਦੂਲਗੜ੍ਹ ਵਿਖੇ ਵਿਸਾਲ ਰੈਲੀ ਕਰਕੇ ਮਨਾਈ ਗਈ|

ਗੁਰਜੰਟ ਸ਼ੀਂਹ ,ਸਰਦੂਲਗੜ,26 ਦਸੰਬਰ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੇ ਦੇਸ ਨੰੂ ਆਰਥਿਕ, ਸਮਾਜਿਕ ਅਤੇ ਰਾਜਨਿਤਿਕ ਤੌਰ ਤੇ ਪਛਾੜ ਕੇ ਰੱਖ ਦਿੱਤਾ...

ਦਸਮੇਸ਼ ਪਿਤਾ ਨਾ ਆਏ ਹੁੰਦੇ ਤਾਂ ਹਿੰਦੁਸਤਾਨ ਅੱਜ ਇੱਕ ਇਸਲਾਮਿਕ ਸਟੇਟ ਹੁੰਦਾ : ਬਾਬਾ ਹਰਨਾਮ ਸਿੰਘ ਖ਼ਾਲਸਾ।

ਅੰਮ੍ਰਿਤਸਰ 26 ਦਸੰਬਰ (  ) ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਜ਼ੋਰ ਦੇ ਕੇ ਕਿਹਾ ਕਿ ਜੇ ਸ੍ਰੀ ਗੁਰੂ ਗੋਬਿੰਦ ਸਿੰਘ...

ਟੀ ਐਸ ਯੂ ਕਾਮਿਆਂ ਵੱਲੋਂ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਿਖ਼ਲਾਫ਼ ਨਾਹਰੇਬਾਜ਼ੀ ਕੀਤੀ |

ਮਹਿਲ ਕਲਾਂ 26 ਦਸੰਬਰ (ਗੁਰਸੇਵਕ ਸਿੰਘ ਸਹੋਤਾ)- ਅੱਜ ਟੈਕਨੀਕਲ ਸਰਵਿਸਜ ਯੂਨੀਅਨ ਰਜਿ ਪੰਜਾਬ ਕਮੇਟੀ ਦੇ ਸੱਦੇ ਤੇ ਸਬ ਡਵੀਜ਼ਨ ਮਹਿਲ ਕਲਾਂ ਤੇ ਠੁੱਲੀਵਾਲ ਵਿਖੇ ਸਮੂਹ...

ਲਿਟਲ ਮਿਲੇਨੀਅਮ ਸਕੂਲ ਵਿੱਚ ਮਨਾਇਆ ਕ੍ਰਿਸਮਿਸ ਸਮਾਗਮ

ਮੋਗਾ, 23 ਦਸੰਬਰ ( )-ਸਥਾਨਕ ਲਿਟਲ ਮਿਲੇਨੀਅਮ ਸਕੂਲ ਵਿਖੇ ਅੱਜ ਕ੍ਰਿਸ਼ਮਿਸ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਡਾਇਰੈਕਟਰ ਅਨੁਜ ਗੁਪਤਾ ਤੇ...

ਮਾਉਂਟ ਲਿਟਰਾ ਜੀ ਸਕੂਲ ਵਿੱਚ ਮਨਾਇਆ ਕ੍ਰਿਸਮਿਸ ਸਮਾਗਮ

ਮੋਗਾ, 23 ਦਸੰਬਰ ( )-ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਮਾਉਂਟ ਲਿਟਰਾ ਜੀ ਸਕੂਲ ਵਿਖੇ ਅੱਜ ਡਾਇਰੈਕਟਰ ਅਨੁਜ ਗੁਪਤਾ ਦੀ ਅਗਵਾਈ ਹੇਠ ਕ੍ਰਿਸ਼ਮਿਸ...

ਗੁਰਦੁਆਰਾ ਸ਼੍ਰੀ ਰੇਰੂ ਸਾਹਿਬ ਨੰਦਪੁਰ ਸਾਹਨੇਵਾਲ ‘ਚ ਪ੍ਰਬੰਧਕ ਕਮੇਟੀ ਮੈਂਬਰਾਂ ਦੀ ਹੋਈ ਅਹਿਮ ਮੀਟਿੰਗ

ਕੁਹਾੜਾ/ਸਾਹਨੇਵਾਲ 26 ਦਿਸੰਬਰ(ਰਾਜੂ ਘੁਮੈਤ)--ਦਸਵੇਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੂਰਬ 5 ਜਨਵਰੀ ਨੰੂ ਮਨਾਉਣ ਦੇ ਸਬੰਧ ਵਿੱਚ ਅੱਜ ਗੁਰਦੁਆਰਾ ਸ਼੍ਰੀ ਰੇਰੂ ਸਾਹਿਬ...

ਚਲਦੀ ਰੇਲ ਗੱਡੀ ‘ਚੋਂ ਡਿੱਗ ਕੇ ਇਕ ਵਿਅਕਤੀ ਦੀ ਮੌਤ

ਕੁਹਾੜਾ/ਸਾਹਨੇਵਾਲ 26 ਦਿਸੰਬਰ(ਰਾਜੂ ਘੁਮੈਤ)--ਬੀਤੇ ਦਿਨ ਸਾਹਨੇਵਾਲ ਰੇਲਵੇ ਸਟੇਸ਼ਨ ਤੋਂ ਥੋੜ੍ਹੀ ਦੂਰ ਇਕ ਵਿਅਕਤੀ ਦੀ ਚਲਦੀ ਰੇਲ ਗੱਡੀ 'ਚੋਂ ਡਿੱਗ ਕੇ ਮੌਤ ਹੋ ਜਾਣ ਦਾ ਸਮਾਚਾਰ...