Breaking News

ਸਿਰਫ਼ ਇੱਕ ਬੱਚੀ ਹੈ ਤਾਂ ਪ੍ਰਾਈਵੇਟ ਸਕੂਲ ਵਿੱਚ ਨਹੀਂ ਲੱਗੇਗੀ ਫੀਸ , ਦੂਸਰੀ ਨੂੰ ਮਿਲੇਗੀ 50 % ਛੂਟ ।

ਸ਼ੇਰਪੁਰ (AQDI) ਸੀਬੀਐੱਸਈ ਨੇ ਘੋਸ਼ਣਾ ਕੀਤੀ ਹੈ ਕਿ ਪਰਿਵਾਰ ਵਿੱਚ ਇੱਕ ਬੱਚੀ ਹੈ ਤਾਂ ਉਸਦੀ ਸਿੱਖਿਆ ਫ੍ਰੀ ਅਤੇ ਦੋ ਬੱਚੀਆਂ ਹਨ ਉਨ੍ਹਾਂ ਵਿੱਚੋਂ ਇੱਕ ਦੀ...

ਤਨਖਾਹਾਂ ਤੇ ਲਾਈ ਪਾਬੰਦੀ ਖਿਲਾਫ ਅਧਿਆਪਕ ਜਥੇਬੰਦੀਆਂ ਵੱਲੋਂ ਖਜਾਨਾ ਦਫਤਰ ਦਾ ਘਿਰਾਓ

ਮਾਨਸਾ 01 ਫਰਵਰੀ (ਤਰਸੇਮ ਫਰੰਡ) ਤਨਖਾਹਾਂ ਤੇ ਲਾਈ ਰੋਕ ਤੋਂ ਅੱਕੇ ਅਧਿਆਪਕਾਂ ਵੱਲੋਂ ਅੱਜ ਖਜਾਨਾ ਦਫਤਰ  ਮਾਨਸਾ ਦਾ ਘਿਰਾਓ ਕੀਤਾ ਅਤੇ ਜੋਰਦਾਰ ਨਾਅਰੇਬਾਜੀ ਕੀਤੀ ਗਈ।...

-ਸਕੂਲਾਂ ਵਿਚ ਮਿਡ-ਡੇ-ਮੀਲ ਨੂੰ ਨਿਰਵਿਘਨ ਜਾਰੀ ਰੱਖਿਆ ਜਾਵੇਗਾ : ਉਪ ਜ਼ਿਲ੍ਹਾ ਸਿੱਖਿਆ ਅਫ਼ਸਰ

ਮਾਨਸਾ, 01 ਫਰਵਰੀ (ਤਰਸੇਮ ਫਰੰਡ ) : ਸਕੂਲਾਂ ਵਿਚ ਮਿਡ-ਡੇ-ਮੀਲ ਨੂੰ ਨਿਰਵਿਘਨ ਜਾਰੀ ਰੱਖਣ ਲਈ ਫੰਡਾਂ ਅਤੇ ਅਨਾਜ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ...

ਭਾਰਤੀ ਕਿਸਾਨ ਯੂਨੀਅਨ ਕਾਦੀਆਂ  ਵੱਲੋਂ ਮੋਟਰਾਂ ਤੇ ਮੀਟਰ

ਮਾਨਸਾ   (ਤਰਸੇਮ ਸਿੰਘ ਫਰੰਡ ) ਪੰਜਾਬ ਸਰਕਾਰ ਵੱਲੋਂ ਟਿਊਬਵੈਲਾਂ ਦੀਆਂ ਬਿਜਲੀ ਦੀਆਂ ਮੋਟਰਾਂ ਤੇ ਮੀਟਰ ਲਾਉਣ ਦੇ ਫੈਸਲੇ ਦਾ ਵਿਰੋਧ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ...

ਸਹਿਕਾਰੀ ਬੈਂਕ ਇੰਪਲਾਈਜ ਯੂਨੀਅਨ ਨੇ ਸਾਹਿਬ ਸਿੰਘ ਮੈਨੇਜਰ ਨੂੰ ਵਿਦਾਇਗੀ ਪਾਰਟੀ ਦਿੱਤੀ

ਮਾਨਸਾ 01 ਫਰਵਰੀ ( ਤਰਸੇਮ ਸਿੰਘ ਫਰੰਡ ) ਸਾਹਿਬ ਸਿੰਘ ਮੈਨੇਜਰ ਕੇਂਦਰੀ ਸਹਿਕਾਰੀ ਬੈਂਕ ਮਾਨਸਾ 60 ਸਾਲ ਦੀ ਉਮਰ ਹੋਣ ਉਪਰੰਤ ਸੇਵਾ ਮੁਕਤ ਹੋਏ। ਦੀ...

-16 ਮਾਰਚ ਤੱਕ ਕੀਤਾ ਜਾ ਸਕੇਗਾ ਆਨਲਾਈਨ ਅਪਲਾਈ

ਲੁਧਿਆਣਾ, 1 ਫਰਵਰੀ (000)-ਜ਼ਿਲ•ਾ ਲੁਧਿਆਣਾ, ਮੋਗਾ, ਰੂਪਨਗਰ ਅਤੇ ਅਜੀਤਗੜ• (ਮੋਹਾਲੀ) ਦੇ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕਰਨ ਲਈ ਫੌਜ ਭਰਤੀ ਦਫ਼ਤਰ, ਢੋਲੇਵਾਲ ਕੰਪਲੈਕਸ, ਲੁਧਿਆਣਾ ਵੱਲੋਂ...

ਗੁਰਦੁਆਰਾ ਥੜ੍ਹਾ ਸਾਹਿਬ ਦਾ ਉਦਘਾਟਨ 28 ਫਰਵਰੀ ਨੂੰ : ਬਾਬਾ ਹਰਨਾਮ ਸਿੰਘ ਖ਼ਾਲਸਾ ਆਧੁਨਿਕ ਇਮਾਰਤਸਾਜ਼ੀ ਅਤੇ ਪਰੰਪਰਾ ਦਾ ਸੁਮੇਲ, ਸਿੱਖ ਕਲਾਵਾਂ ਦੇ ਪਰੰਪਰਾਗਤ ਹੁਨਰ ਨੂੰ ਵੀ ਦਿੱਤੀ ਗਈ ਜਗਾ।

ਅੰਮ੍ਰਿਤਸਰ 01 ਫਰਵਰੀ (   ) ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਦੀਵੀ ਯਾਦ 'ਚ ਸਥਾਪਿਤ ਗੁਰਦੁਆਰਾ ਥੜ੍ਹਾ ਸਾਹਿਬ ਨਜ਼ਦੀਕ ਸ੍ਰੀ...