ਚੋਣਾ ਲਈ ਈ ਵੀ ਐਮ ਮਸ਼ੀਨ ਦੀ ਚੈਕਿੰਗ ਕਰਵਾਈ

0
689

ਸ੍ਰੀ ਮਾਛੀਵਾੜਾ ਸਾਹਿਬ– (ਸੁਸ਼ੀਲ ਸ਼ਰਮਾ)— — ਨਗਰ ਕੌਾਸਲ ਚੋਣਾਂ ਦੇ ਦੌਰਾਨ ਵਰਤੀਆ ਜਾਣ ਵਾਲੀਆ ਈ ਵੀ ਐਮ ਦੀ ਚੈਕਿੰਗ ਕਰਵਾਈ ਗਈ | ਐਸ ਡੀ ਐਮ ਸਮਰਾਲਾ ਕਮ ਚੋਣ ਰਿਟਰਨਿੰਗ ਅਫਸਰ ਮਾਛੀਵਾੜਾ ਅਮੀਤ ਬੇਬੀ ਦੀ ਅਗਵਾਈ ਵਿਚ ਅਧਿਕਾਰੀਆ ਦੀ ਟੀਮ ਅੱਜ ਸੰਕਰ ਦਾਸ ਸੀਨੀਅਰ ਸੈਕਡਰੀ ਸਕੂਲ ਪਹੁੰਚੀ ਅਤੇ ਸਾਰੇ ਉਮੀਦਵਾਰਾ ਨੂੰ ਪਹਿਲਾ ਦਿੱਤੇ ਗਏ ਸੱਦੇ ਮੁਤਾਬਿਕ ਈ ਵੀ ਐਮ ਮਸ਼ੀਨਾ ਦੀ ਚੈਕਿੰਗ ਕਰਵਾਈ ਤੇ ਸਬੰਧਤ ਜਾਣਕਾਰੀ ਦਿੱਤੀ ਗਈ ਅਧਿਕਾਰੀਆ ਨੇ ਉੱਥੇ ਪਹੁੰਚੇ ਉਮੀਦਵਾਰਾ ਨੂੰ ਵੱਖ- ਵੱਖ ਮਸ਼ੀਂਨ ਵਿਚ ਪਹਿਲਾ ਪੋਲ ਕਰਕੇ ਫਿਰ ਉਸਦੇ ਨਤੀਜੇ ਕੱਢ ਕੇ ਦਿਖਾਏ ਗਏ ਕਿ ਮਸ਼ੀਨ ਇਸ ਤਰਾ ਨਾਲ ਕੰਮ ਕਰਦੀ ਹੈ | ਇਸ ਮੌਕੇ ਉਮੀਦਵਾਰਾ ਵਿਚ ਸਰਿੰਦਰ ਕੁੰਦਰਾ,ਕਪਿਲ ਆਨੰਦ,ਮਨਜੀਤ ਕੁਮਾਰੀ,ਸੁਰਿੰਦਰ ਜੋਸ਼ੀ,ਗੁਰਨਾਮ ਸਿੰਘ ਖਾਲਸਾ ਤੋ ਇਲਾਵਾ ਹੋਰ ਵੀ ਮੋਜੂਦ ਸਨ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.