ਗੰਦਗੀ ਤੋ ਪਰੇਸਾਨ ਹਨ ਸ਼ਹਿਰ ਨਿਵਾਸੀ-

0
656

ਮਾਨਸਾ {ਜੋਨੀ ਜਿੰਦਲ}ਸਹਿਰ ਵਾਸੀ ਦੁਕਾਨਦਾਨ ਅਸੋਕ ਜੈਨ ,ਅਰੂਣ ਜੈਨ , ਸੱਤਪਾਲ ,ਸੰਜੂ ਕੁਮਾਰ ਨੇ ਦੱਸਿਆ ਕਿ ਗਊਸਾਲਾ ਰੋੜ ਦੀ ਬੈਕ ਸਾਈਡ ਵਨ –ਵੇ ਟਰੈਫਿਕ ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ ਇਨਾ ਲੱਗੇ ਕੁੜੇ ਦੇ ਢੇਰਾ ਤੇ ਪੂਰਾ ਦਿਨ ਪਸੁ ਗੰਦਗੀ ਵਿਚ ਮੂੰਹ ਮਾਰਦੇ ਰਹਿੰਦੇ ਹਨ ਜਿਸ ਨਾਲ ਗੰਦਗੀ ਕਾਫੀ ਇਲਾਕੇ ਵਿ ਚ ਫੈੇਲ ਜਾਦੀ ਹੈ ਤੇ ਉਨਾ ਕਿਹਾ ਕਿ ਉਹ ਕਈ ਵਾਰ ਇਸ ਮਾਮਲੇ ਦੀ ਸਿਕਾਿਾੲਤ ਕਰ ਚੁੱਕੇ ਹਨ , ਪੰ੍ਤੂ ਅਜੇ ਤੱਕ ਕੋਈ ਕਾਰਵਾਈ ਨਹੀ ਹੋਈ ,ਅਰੂਣ ਜੈਨ ਨੇ ਦੱਸਿਆ ਕਿ ਵਨ ਵੇ ਰੋੜ ਹੋਣ ਕਾਰਨ ਭਾਰੀ ਗਿਣਤੀ ਵਿੱਚ ਸਕੂਲੀ ਬੱਚੇ ਵੀ ਲੰਘਦੇ ਹਨ ਜਿਨਾ ਦਾ ਲੰਘਣਾ ਬਹੁਤ ਮੁਸਕਿਲ ਹੌ ਜਾਦਾ ਹੈ ਕਿਉਕਿ ਕੁੜੇ ਦੇ ਢੇਰਾ ਉਪਰ ਲੜਦੇ ਪਸੂਆ ਦਾ ਰਾਹੀਗਰਾ ਤੇ ਸਟਮਾਰਨ ਦਾ ਡਰ ਰਹਿੰਦਾ ਹੇ ਸੋ ਉਕਤ ਦੁਕਾਨਦਾਰਾ ਦੀ ਮੰਗ ਹੈ ਕਿ ਨਗਰ ਕੋਸਲ ਸੜਕਾ ਤੇ ਫੈਲੀ ਗੰਦਗੀ ਨੂੰ ਸਾਫ ਕਰਵਾਏ ਤੇ ਉਨਾ ਦੀਆ ਦੁਕਾਨਾ ਦੇ ਕੋਲ ਲਗਾਏ ਗਏ ਕੁੜੇ ਦੇ ਢੇਰਾ ਨੰੂ ਤੁਰੰਤ ਚੁਕਵਾਇਆ ਜਾਵੇ | ਦੁਕਾਨਦਾਰ ਅਸੋਕ ਜੈਨ ਨੇ ਦੱਸਿਆ ਕਿ ਸਮੁੁਹ ਦੁਕਾਨਦਾਰਾ ਦਾ ਇਕ ਵਫਦ ਜਲਦ ਹੀ ਡਿਪਟੀ ਕਮਿਸਨਰ ਨੰੂ ਮਿਲੇਗਾ ਤਾ ਜੋ ਇਸ ਦਾ ਕੋਈ ਪਕਾ ਹੱਲ ਹੋ ਸਕੇ-

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.