ਮੰਡੀਆਂ ਦੀ ਢੋਆ ਢੋਆਈ ਦਾ ਠੇਕੇਦਾਰ ਵੱਲੋਂ ਕੰਮ ਸ਼ੁਰੂ ।

0
629

 

ਸ਼ੇਰਪੁਰ ( ਹਰਜੀਤ ਕਾਤਿਲ ) ਕਸਬੇ ਅੰਦਰ ਹਾੜ੍ਹੀ ਦੇ ਸੀਜ਼ਨ ਨੂੰ ਲੈ ਕੇ ਅੱਜ ਸਰਕਾਰ ਵੱਲੋਂ
ਪਾਏ ਗਏ ਟੈਂਡਰਾਂ ਤਹਿਤ ਠੇਕੇਦਾਰ ਰਾਜਿੰਦਰ ਸਿੰਘ ਨੇ ਲੇਬਰ ਬੁਲਾ ਕੇ ਢੋਆ ਢੋਆਈ ਦਾ ਕੰਮ
ਸ਼ੁਰੂ ਕਰ ਦਿੱਤਾ । ਇਸ ਸ਼ੁਰੂਆਤੀ ਦੌਰ ਵਿੱਚ ਅੱਜ ਪਿੰਡਾਂ ਦੀਆਂ ਮੰਡੀਆਂ ਦੇ ਵਿੱਚ
ਬਾਰਦਾਨੇ ਦੀ ਸਪਲਾਈ ਦਿੱਤੀ ਗਈ। ਇਸ ਸਮੇਂ ਨਿਰਮਲ ਸਿੰਘ ਜਥੇਦਾਰ, ਰਾਮ ਸਿੰਘ, ਹਰਦੀਪ ਸਿੰਘ
,ਬਲਵੀਰ ਸਿੰਘ, ਸੇਵਕ ਸਿੰਘ ,ਬਲਕਰਨ ਸਿੰਘ ਪ੍ਰਧਾਨ , ਜਸਮੇਲ ਸਿੰਘ ਡੇਅਰੀ ਵਾਲੇ, ਸੋਹਣ
ਸਿੰਘ ,ਗੁਰਦੀਪ ਸਿੰਘ ,ਬਿਕਰ ਸਿੰਘ ਧੂਰੀ ,ਹਰਮਿੰਦਰ ਸਿੰਘ ਮੈਂਬਰ,ਕਰਮਜੀਤ ਸਿੰਘ ਸਰਪੰਚ
ਘਨੌਰੀ ਕਲਾਂ ਹਾਜ਼ਰ ਸਨ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.