* ਬਸਪਾ ਵਰਕਰਾਂ ਨੇ ਅੰਬੇਡਕਰ ਚੌਂਕ ਵਿੱਚ ਫੂਕਿਆ ਮੋਦੀ ਸਰਕਾਰ ਦਾ ਪੁਤਲਾਮੋਦੀ ਸਰਕਾਰ ਦੇ ਇਸਾਰੇ ਤੇ ਹੀ ਦਲਿਤਾਂ, ਪਿਛੜਿਆਂ ਅਤੇ ਧਾਰਮਿਕ ਘੱਟ ਗਿਣਤੀਆਂ ਦੇ ਵਿਰੁੱਧ ਲਏ ਜਾ ਰਹੇ ਹਨ
ਬਸਰਾਲੁਧਿਆਣਾ 25 ਮਾਰਚ ( ) ਬਹੁਜਨ ਸਮਾਜ ਦੀ ਜਿਲ•ਾ ਇਕਾਈ ਨੇ ਅੱਜ ਪ੍ਰਧਾਨ ਜੀਤ ਰਾਮ ਬਸਰਾ ਦੀ ਅਗਵਾਈ ਹੇਠ ਅੰਬੇਡਕਰ ਚੌਂਕ 'ਚ ਕੇਂਦਰ ਦੀ...