Breaking News

ਨਗਰ ਪੰਚਾਇਤ ਦਫਤਰ ਅੱਗੇ ਪੁਰਾਣੇ ਮੁਲਾਜਮਾਂ ਨੇ ਦਿੱਤਾ ਧਰਨਾ

ਭਿੱਖੀਵਿੰਡ 29 ਦਸੰਬਰ (ਭੁਪਿੰਦਰ ਸਿੰਘ)-ਆਪਣੀ ਨੌਕਰੀ ਦੀ ਬਹਾਲੀ ਲਈ ਨਗਰ ਪੰਚਾਇਤ ਭਿੱਖੀਵਿੰਡ ਦੇ ਪੁਰਾਣੇ ਮੁਲਾਜਮਾਂ ਵੱਲੋਂ ਸ਼ੁਰੂ ਕੀਤੇ ਗਏ ਸ਼ੰਘਰਸ਼ ਤਹਿਤ ਅੱਜ ਮੁਲਾਜਮਾਂ ਵੱਲੋਂ ਸਫਾਈ...

33 ਸਾਲ ਦੀ ਸਰਵਿਸ ਉਪਰੰਤ ਕਰਨੈਲ ਸਿੰਘ ਕੋਟਾਲਾ ਰਿਟਾਇਰਡ

ਸ੍ਰੀ ਮਾਛੀਵਾੜਾ ਸਾਹਿਬ-- (ਸੁਸ਼ੀਲ ਸ਼ਰਮਾ)— ਸ੍ਰੀ ਕਰਨੈਲ ਸਿੰਘ ਸਹਾਇਕ ਜੂਨੀਅਰ ਇੰਜੀਅਰ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ: ਵਿੱਚੋਂ ਆਪਣੀ 33 ਸਾਲ ਦੀ ਸਰਕਾਰੀ ਨੌਕਰੀ ਤੋਂ ਬਾਅਦ...

ਨਵੇਂ ਸਾਲ ‘ਚ ਮਿਲੇਗਾ ਸ਼ਹਿਰ ਨੂੰ ਨਵਾਂ ਕੌਾਸਲ ਪ੍ਰਧਾਨ ਸੋਮਵਾਰ ਨੂੰ ਸੁਰਿੰਦਰ ਕੁੰਦਰਾ ਸਹੁੰ ਚੁੱਕਣਗੇ

ਸ੍ਰੀ ਮਾਛੀਵਾੜਾ ਸਾਹਿਬ-- (ਸੁਸ਼ੀਲ ਸ਼ਰਮਾ)— ---ਨਗਰ ਕੌਾਸਲ ਚੋਣਾਂ ਵਿੱਚ ਵੱਡੇ ਬਹੁਮਤ ਨਾਲ ਜਿੱਤ ਹਾਸਲ ਕਰਨ ਤੋਂ ਬਾਅਦ ਹੁਣ ਦੱਸ ਸਾਲਾਂ ਬਾਅਦ ਸ਼ਹਿਰ ਦੀ ਨਗਰ ਕੌਾਸਲ...

32 ਸਾਲ ਬਾਅਦ ਦੁਬਾਰਾ ਬੈਠਣਗੇ ਪ੍ਰਧਾਨ ਦੀ ਕੁਰਸੀ ‘ਤੇ

ਸ੍ਰੀ ਮਾਛੀਵਾੜਾ ਸਾਹਿਬ-- (ਸੁਸ਼ੀਲ ਸ਼ਰਮਾ)— ਪੰਜਾਬ ਦੇ ਮੁੱਖ ਮੰਤਰੀ ਰਹੇ ਦਰਬਾਰਾ ਸਿੰਘ ਦੇ ਕਾਰਜਕਾਲ ਦੇ ਦੌਰਾਨ ਮਾਛੀਵਾੜਾ ਨੋਟੀਫਾਈਡ ਏਰੀਆ ਕਮੇਟੀ ਦੇ 1982 ਤੋਂ ਲੈ ਕੇ...

ਪਿੰਡ ਬੇਗੋਪੁਰ ਵਿਖੇ ਦੋ ਦਿੰਨ ਦਸਤਾਰ ਸਿਖਲਾਈ ਕੈਪ ਲਗਾਇਆ

ਭਿੱਖੀਵਿੰਡ 29 ਦਸੰਬਰ (ਭੁਪਿੰਦਰ ਸਿੰਘ ) ਇਥੋ ਥੋੜੀ ਦੂਰ ਪਿੰਡ ਬੇਗੋਪੁਰ ਦੇ  ਬਾਬਾ ਦੀਪ ਸਿੰਘ ਪਬਲਿਕ ਸਕੂਲ  ਵਿਚ ਦਸਤਾਰ ਕੋਚ ਭਾਈ ਪ੍ਭਦੀਪ ਸਿੰਘ ਕੁਹਾੜਕਾ ਦੀ...

ਗਾਇਕ ਅਮਰੀਕ ਜੱਸਲ ਦਾ ਸਿੰਗਲ ਗੀਤ “ਦੇਸੀ ਜੱਟ” ਨਵੇ ਸਾਲ ਦੀ ਅਾਮਦ ਤੇ ਹੋਵੇਗਾ ਰਲੀਜ

ਕਰਮਜੀਤ ਰਿਸ਼ੀ (ਧਰਮਗੜ੍ਹ 30 ਦਸੰਬਰ ) ਦੋਆਬਾ  ਦੇ ਮਾਣ-ਮੱਤੇ ਗਾਇਕ ਅਮਰੀਕ ਜੱਸਲ ਦੀ ਅਾਵਾਜ ਚ 'ਦੇਸੀ ਜੱਟ' ਸਿੰਗਲ ਗੀਤ ਰਣਯੋਧ ਮਿਊਜਿਕ ਕੰਪਨੀ ਵੱਲੋ ਅਾਨ ਲਾੲੀਨ...

ਸ਼ੀ੍ਮਤੀ ਰਾਜ ਰਾਣੀ ਗੀ੍ਨਪੀਸ ਸੋਸਾਇਟੀ | ਰਜਿ}ਮਾਨਸਾ ਵੱਲੋ ਪਹਿਲਾ ਵਿਸਾਲ ਖੂਨਦਾਨ ਕੈਪ ਲਾਇਆ –

ਮਾਨਸਾ{ਜੋਨੀ ਜਿੰਦਲ } ਅੱਜ ਸਥਾਨਕ ਸੀ੍ਮਤੀ ਰਾਜ ਰਾਣੀ ਗੀ੍ਨਪੀਸ ਸੋਸਾਇਟੀ ਮਾਨਸਾ ਵੱਲੋ ਪਹਿਲਾ ਵਿਸਾਲ ਖੂਨਦਾਨ ਕੈਪ ਪਿੰਡ ਤਾਮਕੋਟ ਵਿਖੇ ਲਾਇਆ | ਇਸ ਮੋਕੇ ਸੋਸਾਇਟੀ ਦੇ...